ਬਰੈਂਪਟਨ/ਬਿਊਰੋ ਨਿਊਜ਼
ਅਮਰਪ੍ਰੋਡਕਸ਼ਨਜ਼ ਬੈਨਰਵਲੋਂ ਪੰਜਾਬੀ ਦੇ ਪ੍ਰਸਿਧਸ਼ਾਇਰ, ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜਦਾਲਾਈਵਸ਼ੋਅਬਰੈਪਟਨ ਦੇ ਪਾਵਰਏਡਸੈਂਟਰਵਿਖੇ 14 ਮਈਦਿਨਸ਼ਨਿਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸ਼ੋਅਸ਼ਾਮ ਦੇ ਕਰੀਬਸਾਢੇ ਛੇ ਵਜੇ ਸ਼ੁਰੂ ਹੋਵੇਗਾ। ਯਾਦਰਹੇ ਇਹ ਸ਼ੋਅ ਸਤਿੰਦਰ ਸਰਤਾਜ ਦੇ ਕੈਨੇਡਾਟੂਰਦਾ ਇਸ ਸਾਲਦਾਆਖਰੀਸ਼ੋਅ ਹੈ। ਟਿਕਟਦੀਕੀਮਤ$ 39, 49, 59, 69, 79 ਅਤੇ ਵੀ.ਆਈ.ਪੀ ਹੈ ਜੋ ਕਿ ਤੁਸੀਏਕਮਮੀਡੀਆ ਗਰੁੱਪ ਦੇ ਦਫਤਰ, ਉਪਲਟ੍ਰੈਵਲ , ਪੰਜਾਬੀ ਪੋਸਟਅਤੇ ਏਸ਼ੀਅਨਫੂਡਸੈਂਟਰਦੀਆਂ ਲੋਕੇਸ਼ਨਜ਼ ਤੋ ਲੈਸਕਦੇ ਹੋ। ਇਸ ਸ਼ੋਅਦੀ ਕੋਈ ਹੋਰਜਾਣਕਾਰੀਲਈਅਮਰਜੀਤ ਸਿੰਘ ਰਾਏ ਨਾਲ 905-612-1313 ਫੋਨਨੰਬਰ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪਾਵਰਏਡ ਸੈਂਟਰ ਬਰੈਂਪਟਨ ‘ਚ ਸਤਿੰਦਰ ਸਰਤਾਜ ਲਾਈਵ 14 ਮਈ ਨੂੰ
RELATED ARTICLES

