Breaking News
Home / ਜੀ.ਟੀ.ਏ. ਨਿਊਜ਼ / ਕਰੋਨਾਟੈਸਟਿੰਗ ‘ਚ ਸੁਧਾਰ ਤੇ ਹੋਰਬੈਨੇਫਿਟਪ੍ਰੋਗਰਾਮ ਸ਼ੁਰੂ ਕਰੇਗੀ ਲਿਬਰਲਸਰਕਾਰ

ਕਰੋਨਾਟੈਸਟਿੰਗ ‘ਚ ਸੁਧਾਰ ਤੇ ਹੋਰਬੈਨੇਫਿਟਪ੍ਰੋਗਰਾਮ ਸ਼ੁਰੂ ਕਰੇਗੀ ਲਿਬਰਲਸਰਕਾਰ

ਓਟਵਾ/ਬਿਊਰੋ ਨਿਊਜ਼ : ਲਿਬਰਲਸਰਕਾਰਵੱਲੋਂ ਬਹੁਤ ਹੀ ਤਾਂਘਵਾਨਯੋਜਨਾਦਾਖੁਲਾਸਾਕੀਤਾ ਗਿਆ ਹੈ। ਇਸ ਤਹਿਤਫੈਡਰਲਸਰਕਾਰਵੱਲੋਂ ਇੱਕ ਮਿਲੀਅਨ ਰੋਜ਼ਗਾਰ ਦੇ ਮੌਕੇ ਪੈਦਾਕਰਨਅਤੇ ਸੁਸਾਇਟੀ ਦੇ ਲਗਭਗ ਹਰਖੇਤਰਲਈਬੈਨੇਫਿਟਪ੍ਰੋਗਰਾਮਸ਼ੁਰੂ ਕਰਨ ਜਾਂ ਅਜਿਹੇ ਪ੍ਰੋਗਰਾਮਾਂ ਦਾਪਸਾਰਕਰਨਦਾਵਾਅਦਾਕੀਤਾ ਗਿਆ ਹੈ। ਰਾਜਭਾਸ਼ਣਵਿੱਚਲਿਬਰਲਾਂ ਨੇ ਇਹ ਸੰਕੇਤਵੀਦਿੱਤਾ ਹੈ ਕਿ ਉਹ ਕਲਾਈਮੇਟ ਚੇਂਜ, ਆਰਥਿਕਅਸਮਾਨਤਾ ਤੇ ਪ੍ਰਣਾਲੀਗਤਨਸਲਵਾਦਨਾਲਸਿੱਝਣਦੀਕੋਸ਼ਿਸ਼ਵੀਕਰਨੀ ਚਾਹੁੰਦੇ ਹਨ।ਰਾਜਭਾਸ਼ਣਵਿੱਚ ਇਹ ਵੀਸਪਸ਼ਟਕੀਤਾ ਗਿਆ ਕਿ ਜੇ ਕੋਵਿਡ-19ਮਹਾਂਮਾਰੀ ਨੂੰ ਨਿਯੰਤਰਣਵਿੱਚਨਾਲਿਆਂਦਾ ਗਿਆ ਤਾਂ ਬਹੁਤਾ ਕੁੱਝ ਹੋ ਪਾਉਣਾਸੰਭਵਨਹੀਂ ਹੋ ਸਕੇਗਾ। ਗਵਰਨਰਜਨਰਲਜੂਲੀਪੇਯੈਟਵੱਲੋਂ ਸੈਨੇਟਵਿੱਚਪੜੇ ਗਏ ਇਸ ਰਾਜਭਾਸ਼ਣਵਿੱਚ ਆਖਿਆ ਗਿਆ ਕਿ ਸਾਨੂੰ ਇਨਾਂ ਚੁਣੌਤੀਆਂ ਨਾਲਸਿੱਝਣਾਹੋਵੇਗਾ। ਪਰ ਅਸੀਂ ਭਵਿੱਖਵਿੱਚਆਉਣਵਾਲੇ ਇਮਤਿਹਾਨਾਂ ਨੂੰ ਵੀਭੁਲਾਨਹੀਂ ਸਕਦੇ।ਕੋਵਿਡ-19ਦੀਸੰਭਾਵੀਸੈਕਿੰਡਵੇਵ ਨੂੰ ਠੱਲ ਪਾਉਣਲਈਸਾਨੂੰ ਟੈਸਟਿੰਗ ਸਮਰੱਥਾਵਿੱਚਵਾਧਾਕਰਨਾਹੋਵੇਗਾ। ਇਸ ਤੋਂ ਇਲਾਵਾਲੋਕਲਪਬਲਿਕਹੈਲਥ ਦੇ ਹੁਕਮਾਂ ਕਾਰਨਬੰਦਕੀਤੇ ਜਾਣਵਾਲੇ ਕਾਰੋਬਾਰਾਂ ਦੀਮਦਦਲਈਵੀਸਾਨੂੰ ਅੱਗੇ ਆਉਣਾਹੋਵੇਗਾ। ਲਿਬਰਲਾਂ ਵੱਲੋਂ ਇੰਪਲੌਇਮੈਂਟ ਇੰਸੋਥਰੈਂਸਸਿਸਟਮ ਦੇ ਪਸਾਰਦਾਵਾਅਦਾਵੀਕੀਤਾ ਗਿਆ ਹੈ। ਇਸ ਦੌਰਾਨ ਉਨਾਂ ਲਈਨਵੇਂ ਬੈਨੇਫਿਟਦਾਵਾਅਦਾਕੀਤਾ ਗਿਆ ਹੈ ਜਿਹੜੇ ਪਹਿਲਾਂ ਵਾਲੇ ਇੰਸ਼ੋਰੈਂਸਸਿਸਟਮਲਈ ਯੋਗ ਨਹੀਂ ਬੈਠਦੇ। ਇਸ ਤੋਂ ਇਲਾਵਾਸਰਕਾਰ ਨੇ ਅਗਲੀਆਂ ਗਰਮੀਆਂ ਤੱਕਫੈਡਰਲਵੇਜਸਬਸਿਡੀਪ੍ਰੋਗਰਾਮਵਿੱਚਵਾਧਾਕਰਨਦਾਐਲਾਨਵੀਕੀਤਾ ਤੇ ਕੈਨੇਡਾ ਦੇ ਸਭ ਤੋਂ ਵੱਧਨੁਕਸਾਨੇ ਗਏ ਸੈਕਟਰਜ਼ ਲਈਹੋਰਆਰਥਿਕਮਦਦਮੁਹੱਈਆਕਰਵਾਉਣਦੀ ਗੱਲ ਵੀ ਆਖੀ। ਇਸ ਭਾਸ਼ਣ ਉੱਤੇ ਪ੍ਰਤੀਕਿਰਿਆਪ੍ਰਗਟਾਉਂਦਿਆਂ ਪ੍ਰੀਮੀਅਰ ਡੱਗ ਫੋਰਡ ਨੇ ਵਾਧੂ ਟੈਸਟਿੰਗ ਦੀਲੋੜ ਉੱਤੇ ਜ਼ੋਰ ਦਿੱਤਾ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …