Breaking News
Home / ਜੀ.ਟੀ.ਏ. ਨਿਊਜ਼ / ਕਰੋਨਾ ਦੇ ਦੂਜੇ ਪੜਾਅ ‘ਚ ਦਾਖਲ ਹੋ ਚੁੱਕਿਆ ਹੈ ਕੈਨੇਡਾ :ਟਰੂਡੋ

ਕਰੋਨਾ ਦੇ ਦੂਜੇ ਪੜਾਅ ‘ਚ ਦਾਖਲ ਹੋ ਚੁੱਕਿਆ ਹੈ ਕੈਨੇਡਾ :ਟਰੂਡੋ

ਓਟਵਾ/ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਨਟਰੂਡੋ ਦਾਕਹਿਣਾ ਹੈ ਕਿ ਕੈਨੇਡਾਦਾਬਹੁਤਾ ਹਿੱਸਾ ਪਹਿਲਾਂ ਹੀ ਕੋਵਿਡ-19ਦੀਸੈਕਿੰਡਵੇਵਦੀਚਪੇਟਵਿੱਚ ਆ ਚੁੱਕਿਆ ਹੈ। ਇਸ ਤੋਂ ਪਹਿਲਾਂ ਰਾਜਭਾਸ਼ਣਵਿੱਚਮਹਾਂਮਾਰੀ ਤੋਂ ਦੇਸ਼ ਨੂੰ ਬਚਾਉਣਦੀਫੈਡਰਲਸਰਕਾਰਦੀਯੋਜਨਾਦਾਐਲਾਨਕੀਤਾ ਗਿਆ ਤੇ ਅਰਥਚਾਰੇ ਨੂੰ ਮੁੜਸੁਰਜੀਤਕਰਨਲਈਦਿੱਤੀਜਾਣਵਾਲੀਮਦਦਦਾਖੁਲਾਸਾਕੀਤਾ ਗਿਆ। ਰਾਜਭਾਸ਼ਣ ਤੋਂ ਬਾਅਦਆਪਣੇ ਪਾਰਲੀਮੈਂਟਹਿੱਲ ਦੇ ਆਫਿਸ ਤੋਂ ਦੇਸ਼ ਨੂੰ ਸੰਬੋਧਨਕਰਦਿਆਂ ਪ੍ਰਧਾਨਮੰਤਰੀਜਸਟਿਨਟਰੂਡੋ ਨੇ ਆਖਿਆ ਕਿ ਸਾਡੇ ਚਾਰਵੱਡੇ ਪ੍ਰੋਵਿੰਸਾਂ ਵਿੱਚਸੈਕਿੰਡਵੇਵਸ਼ੁਰੂ ਹੋਣਵਾਲੀਨਹੀਂ ਹੈ ਸਗੋਂ ਸ਼ੁਰੂ ਹੋ ਚੁੱਕੀ ਹੈ। ਇਸ ਵਾਰੀਸਾਲਦਾਅੰਤਬਸੰਤਵਾਲੇ ਮਾਹੌਲ ਨਾਲੋਂ ਵੀਖਤਰਨਾਕ ਹੋ ਸਕਦਾ ਹੈ। ਦੇਸ਼ ਨੂੰ ਕੀਤੀ ਗਈ ਅਪੀਲਵਿੱਚਪ੍ਰਧਾਨਮੰਤਰੀ ਨੇ ਆਖਿਆ ਕਿ ਖੁਦਦੀਹਿਫਾਜ਼ਤਲਈਲੋਕਾਂ ਨੂੰ ਢੁਕਵੇਂ ਮਾਪਦੰਡਅਪਨਾਉਣੇ ਚਾਹੀਦੇ ਹਨ।ਉਨ੍ਹਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਹੁਣਪਾਰਟੀਆਂ ਵਾਲਾ ਮਾਹੌਲ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਇਹ ਗਲਤਫਹਿਮੀਪਾਲਣੀਚਾਹੀਦੀ ਹੈ ਕਿ ਉਸ ਨੂੰ ਵਾਇਰਸਨਹੀਂ ਹੋ ਸਕਦਾ।ਟਰੂਡੋ ਨੇ ਹੇਠਲਿਖੇ ਵਾਅਦੇ ਵੀਕੀਤੇ।ਟੈਸਟਿੰਗ ਵਿੱਚਵਾਧਾਕਰਨਲਈਪ੍ਰੋਵਿੰਸਾਂ ਦੀਮਦਦਕਰਨਾ , ਕਾਰੋਬਾਰਾਂ ਲਈਵੇਜਸਬਸਿਡੀਵਿੱਚਵਾਧਾ, ਨੈਸ਼ਨਲਚਾਈਲਡਕੇਅਰਸਿਸਟਮਕਾਇਮਕਰਨਾ, ਲਾਂਗ ਟਰਮਕੇਅਰਲਈਨੈਸ਼ਨਲਮਾਪਦੰਡ,ਅਰਥਚਾਰੇ ਲਈ ਗ੍ਰੀਨਰਿਕਵਰੀਪਲੈਨ।ਪ੍ਰਧਾਨਮੰਤਰੀ ਨੇ ਇਹ ਗੱਲ ਜੋਰ ਦੇ ਕੇ ਆਖੀ ਕਿ ਅਜੇ ਵੀਦੇਰਨਹੀਂ ਹੋਈ ਹੈ ਤੇ ਅਸੀਂ ਦੇਸ਼ ਦੇ ਹਾਲਾਤਬਦਲਸਕਦੇ ਹਾਂ। ਅਸੀਂ ਵਾਇਰਸਨਾਲ ਸਿੱਝ ਸਕਦੇ ਹਾਂ, ਮਜ਼ਬੂਤਭਵਿੱਖਦਾਨਿਰਮਾਣਕਰਸਕਦੇ ਹਾਂ ਤੇ ਤਬਦੀਲੀਲਿਆਸਕਦੇ ਹਾਂ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …