ਵਿਦੇਸ਼ੀਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਨਿਪਟਾਰੇਨੂੰ ਪਹਿਲ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕਰੋਨਾਵਾਇਰਸਕਾਰਨ ਲੱਗੀ ਤਾਲਾਬੰਦੀ ਤੋਂ ਬਾਅਦਕੈਨੇਡਾਵਿਚ ਕੁਝ ਸਰਕਾਰੀਦਫ਼ਤਰ ਖੁੱਲ੍ਹ ਰਹੇ ਹਨ, ਜਿਨ੍ਹਾਂ ਵਿਚਇਮੀਗ੍ਰੇਸ਼ਨ ਤੇ ਨਾਗਰਿਕਤਾ ਕੇਸਾਂ ਦੇ ਨਿਪਟਾਰੇ ਲਈਸਰਕਰੀਦਫਤਰਵੀਸ਼ਾਮਿਲਹਨ। 21 ਸਤੰਬਰ ਤੋਂ ਟੋਰਾਂਟੋ ਤੇ ਮਾਂਟਰੀਅਲਵਿਖੇ ਪੱਕੀਇਮੀਗ੍ਰੇਸ਼ਨਦੀਆਂ ਸੇਵਾਵਾਂ, ਨਾਗਰਿਕਤਾਦੇਣਵਾਲੇ ਦਫਤਰ ਤੇ ਸ਼ਰਾਨਾਰਥੀਆਂ ਦੇ ਕੇਸ ਅਪਲਾਈਕਰਨਵਾਸਤੇ ਸੇਵਾਵਾਂ ਦੀਆਰੰਭਤਾਕੀਤੀ ਗਈ ਹੈ। ਭਾਵੇਂਕਿ ਲੰਘੇ ਮਹੀਨਿਆਂ ਦੌਰਾਨ ਕੁਝ ਸੇਵਾਵਾਂ ਆਨਲਾਈਨਉਪਲੱਬਧਕਰਵਾਈਆਂ ਗਈਆਂ ਸਨਪਰ ਅਜੇ ਤੱਕਨਿੱਜੀਪੇਸ਼ੀਵਾਲੀਆਂ ਸਾਰੀਆਂ ਸੇਵਾਵਾਂ ਰੁਕੀਆਂ ਹੋਈਆਂ ਸਨ। ਜਾਣਕਾਰੀਅਨੁਸਾਰਮਿਸੀਸਾਗਾਸਥਿਤਇਮੀਗ੍ਰੇਸ਼ਨਦਫਤਰਵਿਚਲੰਘੇ ਕਈ ਮਹੀਨਿਆਂ ਤੋਂ ਵਿਆਂਦੜਾਂ ਦੀਆਂ 13000 ਦੇ ਕਰੀਬਅਰਜੀਆਂ ਦਾਕੰਮਰੁਕਿਆਪਿਆ ਹੈ, ਜਿਨ੍ਹਾਂ ਦਾਨਿਪਟਾਰਾਹੁਣਸ਼ੁਰੂ ਹੋ ਚੁੱਕਾ ਹੈ। ਵਿਦੇਸ਼ੀਵਿਦਿਆਰਥੀਆਂ ਦੇ ਸਤੰਬਰ/ਅਕਤੂਬਰ 2020 ਵਿਚਸ਼ੁਰੂ ਹੋਣਵਾਲੇ ਸਮੈਸਟਰਵਾਸਤੇ ਅਪਲਾਈਕੀਤੀਆਂ ਅਰਜ਼ੀਆਂ ਦਾਅਧਿਕਾਰੀਆਂ ਵਲੋਂ ਨਿਪਟਾਰਾਵੀਪਹਿਲ ਦੇ ਅਧਾਰ’ਤੇ ਕੀਤਾਜਾਣਾਜਾਰੀ ਹੈ ਤਾਂਕਿਵਿਦਿਆਰਥੀਆਨਲਾਈਨ ਜਾਂ ਕੈਨੇਡਾਵਿਚ ਪੁੱਜ ਕੇ ਆਪਣੀਪੜ੍ਹਾਈਸ਼ੁਰੂ ਕਰਸਕਣ। ਵਰਕਪਰਮਿਟਵਾਸਤੇ ਜਿਨ੍ਹਾਂ ਕਾਮਿਆਂ ਦੀਐਲ.ਐਮ.ਆਈ.ਏ. ਅਪਲਾਈ ਹੋਈ ਹੈ, ਸਰਵਿਸਕੈਨੇਡਾਵਲੋਂ ਉਨ੍ਹਾਂ ਅਰਜ਼ੀਆਂ ਦਾਫੈਸਲਾਕਰਨ ਨੂੰ ਦੋ ਕੁ ਮਹੀਨੇ ਤੱਕਦਾਸਮਾਂ ਲੱਗ ਰਿਹਾ ਹੈ।