17.5 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ ਗੁਰਦੁਆਰਾਜ਼ ਕਮੇਟੀਵੱਲੋਂ ਮੋਦੀਸਰਕਾਰਦੀਆਂ ਕਿਸਾਨਮਾਰੂ ਨੀਤੀਆਂ ਦੀਨਿਖੇਧੀ

ਓਨਟਾਰੀਓ ਗੁਰਦੁਆਰਾਜ਼ ਕਮੇਟੀਵੱਲੋਂ ਮੋਦੀਸਰਕਾਰਦੀਆਂ ਕਿਸਾਨਮਾਰੂ ਨੀਤੀਆਂ ਦੀਨਿਖੇਧੀ

ਓਨਟਾਰੀਓ/ਬਿਊਰੋ ਨਿਊਜ਼ : ਭਾਰਤਦੀਭਾਜਪਾਸਰਕਾਰਵੱਲੋਂ ਲਿਆਂਦੀਆਂ ਜਾ ਰਹੀਆਂ ਕਿਸਾਨਮਾਰੂ ਨੀਤੀਆਂ ਦੀਓਨਟਾਰੀਓ ਗੁਰਦੁਆਰਾਜ਼ ਕਮੇਟੀਵੱਲੋਂ ਨਿਖੇਧੀਕੀਤੀ ਗਈ।ਇੱਕ ਬਿਆਨਜਾਰੀਕਰਕੇ ਓਨਟਾਰੀਓ ਗੁਰਦੁਆਰਾਜ਼ ਕਮੇਟੀ ਨੇ ਆਖਿਆ ਕਿ ਭਾਜਪਾਦੀਅਗਵਾਈਵਾਲੀਭਾਰਤਸਰਕਾਰਵੱਲੋਂ ਜਿਹੜੇ ਤਿੰਨਕਿਸਾਨਮਾਰੂ ਆਰਡੀਨੈਂਸਲਿਆਂਦੇ ਗਏ ਹਨ ਇਹ ਨਿਹਾਇਤ ਹੀ ਘਟੀਆਹਨ ਤੇ ਇਨ੍ਹਾਂ ਪਿੱਛੇ ਹੋਰ ਕੋਈ ਨਹੀਂ ਸਗੋਂ ਆਰ ਐਸ ਐਸਦੀਚਾਣਕਿਆਨੀਤੀ ਹੀ ਕੰਮਕਰਰਹੀ ਹੈ।
ਬਿਆਨਵਿੱਚ ਅੱਗੇ ਆਖਿਆ ਗਿਆ ਕਿ ਇਹ ਪੰਜਾਬ ਦੇ ਲੋਕਾਂ ਉੱਤੇ ਹੀ ਨਹੀਂ ਸਗੋਂ ਉਚੇਚੇ ਤੌਰ ਉੱਤੇ ਸਿੱਖਾਂ ਉੱਤੇ ਯੋਜਨਾਬੱਧ ਢੰਗ ਨਾਲਕੀਤਾ ਗਿਆ ਹਮਲਾ ਹੈ। ਕੇਂਦਰਸਰਕਾਰਕਾਰਪੋਰੇਟਰਾਂ ਦੇ ਬੰਧੂਆਮਜ਼ਦੂਰਬਣਾ ਕੇ ਪੰਜਾਬੀਆਂ ਦੀਅਣਖ ਨੂੰ ਮਾਰਨਾ ਚਾਹੁੰਦੀ ਹੈ। ਬਿਆਨਵਿੱਚ ਆਖਿਆ ਗਿਆ ਕਿ ਹੁਣਸਰਕਾਰਮਨਮਾਨੀਆਂ ਕਰਨ ਉੱਤੇ ਉਤਾਰੂ ਹੋ ਚੁੱਕੀ ਹੈ। ਪਰਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕਿਸੇ ਨੇ ਅਤਿਕੀਤੀ ਹੈ ਤਾਂ ਉਸ ਨੂੰ ਮੂੰਹ ਦੀਖਾਣੀਪਈ ਹੈ।

RELATED ARTICLES
POPULAR POSTS