Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ‘ਚ ਦੋ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ

ਟੋਰਾਂਟੋ ‘ਚ ਦੋ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਹਾਈਵੇਅ-404’ਤੇ ਦੋ ਕਾਰਾਂ ਵਿਚਾਲੇ ਭਿਆਨਕਟੱਕਰ ਹੋ ਗਈ, ਜਿਸ ਕਾਰਨ 17 ਮਹੀਨਿਆਂ ਦਾਬੱਚਾਅਤੇ 5 ਸਾਲਦਾਲੜਕਾ ਗੰਭੀਰਰੂਪਨਾਲ ਜ਼ਖਮੀ ਹੋ ਗਏ। ਦੋਹਾਂ ਨੂੰ ਜ਼ਖਮੀਹਾਲਤ ‘ਚ ਹਸਪਤਾਲ ‘ਚ ਦਾਖਲਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀਹਾਲਤ ਗੰਭੀਰਬਣੀ ਹੋਈ ਹੈ। ਦੋਹਾਂ ਕਾਰਾਂ ਵਿਚਾਲੇ ਅੱਧੀਰਾਤ ਤੋਂ ਬਾਅਦਟੱਕਰ ਹੋਈ। ਇਹ ਹਾਦਸਾਹਾਈਵੇਅ-404ਟੋਰਾਂਟੋ ਦੇ ਅਰੌਰਾ ਰੋਡ’ਤੇ ਵਾਪਰਿਆ। ਐਮਰਜੈਂਸੀਮੈਡੀਕਲਸਰਵਿਸਅਧਿਕਾਰੀਆਂ ਨੇ ਕਿਹਾ ਕਿ 17 ਮਹੀਨਿਆਂ ਦਾਬੱਚਾਹਸਪਤਾਲ ‘ਚ ਜ਼ਿੰਦਗੀਅਤੇ ਮੌਤ ਦੀ ਜੰਗ ਲੜਰਿਹਾ ਹੈ ਅਤੇ 5 ਸਾਲ ਦੇ ਲੜਕੇ ਦੀਹਾਲਤ ਗੰਭੀਰਬਣੀ ਹੋਈ ਹੈ। ਪੈਰਾ-ਮੈਡੀਕਲਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਦੇ ਮਾਪਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟਨਹੀਂ ਲੱਗੀ। ਹਾਦਸੇ ਤੋਂ ਬਾਅਦਹਾਈਵੇਅ-404 ਨੂੰ ਕੁਝ ਘੰਟਿਆਂ ਤੱਕਬੰਦਕਰਦਿੱਤਾ ਗਿਆ। ਹਾਦਸੇ ਦੀ ਜਾਂਚ ਤੋਂ ਬਾਅਦਹਾਈਵੇਅ ਨੂੰ ਤੜਕਸਾਰਸਵੇਰੇ 4.30 ਵਜੇ ਮੁੜਖੋਲ੍ਹਿਆ ਗਿਆ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …