Breaking News
Home / ਜੀ.ਟੀ.ਏ. ਨਿਊਜ਼ / 82 ਕਮਰਸ਼ੀਅਲਵਾਹਨਾਂ ਦੀ ਜਾਂਚ 29 ਨੂੰ ਟਿਕਟ

82 ਕਮਰਸ਼ੀਅਲਵਾਹਨਾਂ ਦੀ ਜਾਂਚ 29 ਨੂੰ ਟਿਕਟ

Peel Police copy copyਤਾਜ਼ਾ ਜਾਂਚ ਵਿਚ 36 ਫੀਸਦੀਵਾਹਨਤਹਿਨਿਯਮਾਂ ‘ਤੇ ਨਹੀਂ ਉਤਰੇ ਖਰੇ
ਸਾਡਾ ਉਦੇਸ਼ ਸੜਕਾਂ ਤੇ ਹਾਈਵੇ ਨੂੰ ਸੁਰੱਖਿਅਤ ਰੱਖਣਾ :ਪੀਲ ਪੁਲਿਸ
ਟੋਰਾਂਟੋ/ਬਿਊਰੋ ਨਿਊਜ਼ : ਪੀਲਰੀਜਨਲ ਪੁਲਿਸ ਨੇ ਸੜਕ ਸੁਰੱਖਿਆ ਨੂੰ ਪਹਿਲਦਿੰਦਿਆਂ 82 ਕਮਰਸ਼ੀਅਲਮੋਟਰਵਾਹਨਾਂ ਦੀ ਜਾਂਚ ਕੀਤੀ ਤਾਂ 29 ਵਾਹਨਤਹਿਨਿਯਮਾਂ ‘ਤੇ ਖਰੇ ਨਹੀਂ ਉਤਰੇ ਤੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਗਈ। ਇਸ ਤਾਜ਼ਾ ਜਾਂਚ ਵਿਚ 26 ਫੀਸਦੀਵਾਹਨ ਜਾਂਚ ਵਿਚਫੇਲ੍ਹ ਹੋਏ। ਪੀਲ ਪੁਲਿਸ ਦਾਕਹਿਣਾ ਹੈ ਕਿ ਸਾਡੇ ਲਈਸੜਕਾਂ ਅਤੇ ਹਾਈਵੇ ਦੀ ਸੁਰੱਖਿਆ ਪਹਿਲਾਂ ਹੈ। ਇਸੇ ਲਈਪੀਲਰੀਜਨਲ ਪੁਲਿਸ ਕਮਰਸ਼ੀਅਲਮੋਟਰਵਹੀਕਲਇੰਸਪੈਕਟਰਾਂ ਨੇ ਬੀਤੇ ਇਕ ਸਾਲਵਿਚਕਮਰਸ਼ੀਅਲਵਾਹਨਾਂ ਦੇ ਮਾਲਕਾਂ ਨੂੰ ਪ੍ਰੈਜੈਂਟੇਸ਼ਨ ਦੇ ਕੇ ਆਪਣੇ ਵਾਹਨਾਂ ਨੂੰ ਸੁਰੱਖਿਅਤ ਰੱਖਣ ਦਾ ਸੁਨੇਹਾ ਦਿੱਤਾ ਗਿਆ। ਇਸੇ ਲੜੀਤਹਿਤ 26 ਜੁਲਾਈ ਨੂੰ ਪੁਲਿਸ ਸਰਵਿਸ ਦੇ ਨੁਮਾਇੰਦਿਆਂ ਜਿਨ੍ਹਾਂ ਵਿਚਟੋਰਾਂਟੋ ਪੁਲਿਸ ਸਰਵਿਸ, ਯਾਰਕਰੀਜਨਲ ਪੁਲਿਸ, ਹਾਲਟਨਰੀਜਨਲ ਪੁਲਿਸ, ਵਾਟਰ ਲੂ ਰੀਜਨਲ ਪੁਲਿਸ ਅਤੇ ਓਨਟਾਰੀਓਪ੍ਰੋਵਿੰਸ਼ੀਅਲ ਪੁਲਿਸ ਦੇ ਨਾਲਮਿਲ ਕੇ ਮੁਹਿੰਮ ਚਲਾਈ। ਉਨ੍ਹਾਂ ਨਾਲ ਪੁਲਿਸ ਕਮਰਸ਼ੀਲਮੋਟਰਵਹੀਕਲਇੰਸਪੈਕਟਰਵੀਸ਼ਾਮਲਸਨਅਤੇ ਇਨਵਾਇਰਮੈਂਟਅਤੇ ਟਰਾਂਸਪੋਰਟੇਸ਼ਨਵਿਭਾਗ ਦੇ ਇੰਸਪੈਕਟਰਵੀ ਮੌਜੂਦ ਰਹੇ।ਜ਼ਿਕਰਯੋਗ ਹੈ ਕਿ 82 ਕਮਰਸ਼ੀਅਲਵਾਹਨਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚ 29 ਵਾਹਨਫੇਲ੍ਹ ਰਹੇ ਅਜਿਹੇ ਵਾਹਨਾਂ ਨੂੰ ਟੋਹਕਰਕੇ ਲਿਜਾਇਆ ਗਿਆ ਅਤੇ 95 ਹਾਈਵੇ ਐਕਟ ਨੂੰ ਲਾਗੂ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਪੀਲਖੇਤਰਦੀਆਂ ਸੜਕਾਂ, ਗਲੀਆਂ ਅਤੇ

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …