26 ਅਤੇ 27 ਸਾਲ ਦੇ ਦੋਵੇਂ ਲੁਟੇਰੇ ਗ੍ਰਿਫ਼ਤਾਰ
ਬਰੈਂਪਟਨ/ ਬਿਊਰੋ ਨਿਊਜ਼
ਬੀਤੀ 18 ਜੁਲਾਈ ਨੂੰ 24 ਘੰਟਿਆਂ ਅੰਦਰ ਹੀ 7 ਗੈਸ ਸਟੇਸ਼ਨਾਂ ‘ਤੇ ਹੋਈ ਲੁੱਟ-ਖੋਹ ਦੇ ਮਾਮਲਿਆਂ ਵਿਚ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰਕੀਤਾਹੈ। 22 ਡਵੀਜ਼ਨਅਤੇ ਸੈਂਟਰਲਰਾਬਰੀਬਿਊਰੋ ਨੇ ਜਾਂਚ ਤੋਂ ਬਾਅਦਇਨ੍ਹਾਂ ਦੋਵਾਂ ਲੁਟੇਰਿਆਂ ਨੂੰ ਗ੍ਰਿਫ਼ਤਾਰਕੀਤਾਹੈ।ਇਨ੍ਹਾਂ ਦੋਵਾਂ ਨੇ 18 ਜੁਲਾਈ ਨੂੰ ਦੇਰਰਾਤੀਂઠ12.25ઠਵਜੇ ਪਹਿਲਾਂ ਬੋਵੇਯਰਡਡਰਾਈਵ’ਤੇ, 1.30 ਵਜੇ ਕਵੀਨਸਟਰੀਟਅਤੇ 1.40 ਵਜੇ ਕੈਨੇਡੀਰੋਡ’ਤੇ, ਮੁੜ ਅਗਲੀਸ਼ਾਮ ਨੂੰ 8.50 ਵਜੇ ਕੈਨੇਡੀਰੋਡਸਾਊਥ’ਤੇ, 9 ਵਜੇ ਡਿਕਸੀਰੋਡ’ਤੇ,ઠ10.45ઠਵਜੇ ਮੈਕਮਰੀਨਾਰਥਅਤੇ 11.20 ਵਜੇ ਸੰਡਲਵੁਡ ਪਾਰਕ ‘ਚ ਡਕੈਤੀਕੀਤੀ ਸੀ।
ਸਾਰੇ ਮਾਮਲਿਆਂ ਵਿਚ ਇਕ ਕਿਅੋਸਕ ਵਿਚਜਾਂਦਾਅਤੇ ਕਾਊਂਟਰ’ਤੇ ਨਕਦੀਦੀ ਮੰਗ ਕਰਦਾ।ਦੂਜਾਬਾਹਰ ਇਕ ਟੈਕਸੀ ਦੇ ਅੰਦਰਬੈਠਾਰਹਿੰਦਾ। ਲੁੱਟ-ਖੋਹ ਤੋਂ ਬਾਅਦਦੋਵੇਂ ਤੇਜ਼ੀ ਨਾਲ ਭੱਜ ਨਿਕਲਦੇ। ਇਕ ਵਾਰਦਾਤ ਦੇ ਸਮੇਂ ਇਕ 66 ਸਾਲਾਵਿਅਕਤੀ’ਤੇ ਹਮਲਾਕਰਕੇ ਉਸ ਨੂੰ ਜ਼ਖ਼ਮੀਵੀਕੀਤਾ ਗਿਆ। ਇਨ੍ਹਾਂ ਵਿਚ ਇਕ 26 ਸਾਲਾਰੋਨਾਲਡਲੀਸੈਂਡਰਅਤੇ 27 ਸਾਲਾਪੀਟਰਕੈਪਬੇਲ ਹੈ ਅਤੇ ਦੋਵੇਂ ਹੀ ਬਰੈਂਪਟਨਵਿਚਰਹਿਣਵਾਲੇ ਹਨ।
ਘੜੀਦੀਆਂ ਸੂਈਆਂ ਵਾਂਗ ਘੁੰਮ-ਘੁੰਮ ਕੇ ਕੀਤੀ ਲੁੱਟ
12.25 ਪੀਐਮਬੇਵੇਯਰਡਡਰਾਈਵ’ਤੇ
1.30 ਏਐਮਕਵੀਨਸਟਰੀਟ’ਤੇ
1.40 ਏ ਐਮਕੈਨੇਡੀਰੋਡ’ਤੇ
8.50 ਪੀਐਮਕੈਨੇਡੀਰੋਡਸਾਊਥ’ਤੇ
9.00ਪੀਐਮਡਿਕਸੀਰੋਡ’ਤੇ
10.45 ਪੀਐਮਮੈਕਮਰੀਨਾਰਥ’ਤੇ
11.20 ਪੀਐਮ ਸੰਡਲਵੁੱਡ ਪਾਰਕ ‘ਚ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …