2.6 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਪੁਲਿਸ ਅਧਿਕਾਰੀ'ਤੇ ਚਾਕੂ ਨਾਲ ਹਮਲਾ ਤੇ ਚਾਰ ਯਾਤਰੂ ਕੁਚਲੇ

ਪੁਲਿਸ ਅਧਿਕਾਰੀ’ਤੇ ਚਾਕੂ ਨਾਲ ਹਮਲਾ ਤੇ ਚਾਰ ਯਾਤਰੂ ਕੁਚਲੇ

ਇਹ ਅੱਤਵਾਦੀ ਹਮਲਾ ਹੈ?
ਮੌਂਟਰੀਅਲ : ਕੈਨੇਡਾਪੁਲਿਸ ਨੇ ਇੱਕ ਅਧਿਕਾਰੀ ਨੂੰ ਚਾਕੂ ਮਾਰਨਅਤੇ ਚਾਰਯਾਤਰੀਆਂ ਨੂੰ ਜ਼ਖਮੀਕਾਰਨਵਾਲੇ ਸ਼ੱਕੀ ਨੂੰ ਗ੍ਰਿਫ਼ਤਾਰਕੀਤਾ ਹੈ। ਇਨਾਂ ਹਿੰਸਕ ਘਟਨਾਵਾਂ ਦੀ ਜਾਂਚ ਅੱਤਵਾਦੀਘਟਨਾ ਦੇ ਤੌਰ ‘ਤੇ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਐਡਮਿੰਟਨਸ਼ਹਿਰਵਿਚ ਇੱਕ ਫੁੱਟਬਾਲਸਟੇਡੀਅਮ ਦੇ ਬਾਹਰਅਪਰਾਧਿਕਘਟਨਾਵਾਂ ਦਾ ਇਹ ਸਿਲਸਿਲਾਸ਼ੁਰੂ ਹੋਇਆ ਅਤੇ ਕੁਝ ਘੰਟਿਆਂ ਤੱਕਚਲਦਾਰਿਹਾ। ਪੁਲਿਸਵਲੋਂ ਪਿੱਛਾਕਰਨ ਦੌਰਾਨ ਕਿਰਾਏ ਦੇ ਟਰੱਕ ਦੇ ਡਰਾਈਵਰ ਨੇ ਕਈ ਪੈਦਲਯਾਤਰੀਆਂ ਨੂੰ ਕੁਚਲਦਿੱਤਾ। ਐਡਮਿੰਟਨਸ਼ਿਹਰ ਦੇ ਪੁਲਿਸਮੁਖੀਰੋਡ ਨੇ ਕਿਹਾ ਕਿ ਹਾਲੇ ਅਸੀਂ ਇਹ ਮੰਨ ਕੇ ਚੱਲਰਹੇ ਹਾਂ ਕਿ ਇਹ ਇੱਕ ਵਿਅਕਤੀ ਜਿਸ ਨੇ ਇਕੱਲੇ ਇਹ ਸਭਕੀਤਾ, ਇਸ ਦੇ ਨਾਲ ਹੀ ਜਾਂਚ ਹਾਲੇ ਸ਼ੁਰੂਆਤੀ ਦੌਰ ਵਿੱਚ ਹੈ। ਪੁਲਿਸ ਨੇ ਇੱਕ ਬਿਆਨਵਿੱਚ ਕਿਹਾ ਕਿ ਕਾਰਵਾਈਅਤੇ ਮੌਕੇ ਤੇ ਮੌਜੂਦ ਸਬੂਤਾਂ ਦੇ ਅਧਾਰ’ਤੇ ਇਨਾਂ ਘਟਨਾਵਾਂ ਦੀ ਜਾਂਚ “ਅੱਤਵਾਦੀਵਾਰਦਾਤ” ਦੇ ਤੌਰ ‘ਤੇ ਕੀਤੀ ਜਾ ਰਹੀ ਹੈ।

RELATED ARTICLES
POPULAR POSTS