-0.8 C
Toronto
Wednesday, February 11, 2026
spot_img
Homeਜੀ.ਟੀ.ਏ. ਨਿਊਜ਼ਨਿਆਗਰਾਫਾਲ ਵੱਲ ਗਈ 26 ਸਾਲਾ ਪੰਜਾਬਣ ਔਰਤ ਦੀ ਹੋ ਰਹੀ ਹੈ ਭਾਲ

ਨਿਆਗਰਾਫਾਲ ਵੱਲ ਗਈ 26 ਸਾਲਾ ਪੰਜਾਬਣ ਔਰਤ ਦੀ ਹੋ ਰਹੀ ਹੈ ਭਾਲ

ਮਿਸੀਸਾਗਾ/ ਬਿਊਰੋ ਨਿਊਜ਼ : 21 ਡਵੀਜ਼ਨਅਪਰਾਧਿਕ ਜਾਂਚ ਬਿਊਰੋ ਨੇ ਮਿਸੀਸਾਗਾਸਿਟੀ ਤੋਂ ਲਾਪਤਾ 26 ਸਾਲਾ ਔਰਤ ਦਾਪਤਾ ਲਗਾਉਣ ਵਿਚਜਨਤਾਦੀਸਹਾਇਤਾਦੀ ਮੰਗ ਕੀਤੀਹੈ।ਲਵਨੀਤ ਕੌਰ ਮਾਂਗਟ ਨੂੰ ਬੁੱਧਵਾਰ, 4 ਅਕਤੂਬਰ 2017 ਨੂੰ ਲਗਭਗ 6:00 ਵਜੇ, ਸ਼ਾਲਫੋਰਡਰੋਡਅਤੇ ਮਿਸੀਸਾਗਾਸਿਟੀਵਿਚਵਰਨਰਡਰਾਈਵ ਦੇ ਖੇਤਰ ‘ਚ ਸਥਿਤਆਪਣੇ ਨਿਵਾਸ’ਤੇ ਦੇਖਿਆ ਗਿਆ ਸੀ। ਜਾਂਚਕਰਤਾਵਾਂ ਦਾਮੰਨਣਾ ਹੈ ਕਿ ਲਵਨੀਤ ਕੌਰ ਮਾਂਗਟ ਨੇ ਟ੍ਰਾਂਜਿਟ ਦੁਆਰਾ ਨਿਆਗਰਾਖੇਤਰ ‘ਚ ਯਾਤਰਾਕੀਤੀਹੈ।
ਲਵਨੀਤ ਕੌਰ ਮਾਂਗਟ, ਦੱਖਣੀ ਏਸ਼ੀਆਈ, 5 ਫੁੱਟ 6 ਇੰਚ, ਸਲਿਮਬਿਲਡ, ਲੰਬੇ ਕਾਲੇ ਸਿੱਧੇ ਵਾਲਅਤੇ ਭੂਰੀਆਂ ਅੱਖਾਂ ਦੇ ਨਾਲਹਲਕੇ ਰੰਗ ਦੇ ਰੂਪਵਿਚ ਦੱਸੀ ਗਈ ਹੈ। ਉਸ ਨੂੰ ਆਖ਼ਰੀਵਾਰ ਇਕ ਕਾਲੀ ਗੁਲਾਬੀ ਸ਼ਰਟਅਤੇ ਇਕ ਕਾਲੀਜੈਕੇਟਪਹਿਨੀਦੇਖਿਆ ਗਿਆ ਸੀ।
ਪਰਿਵਾਰਅਤੇ ਪੁਲਿਸ, ਲਵਨੀਤ ਕੌਰ ਮਾਂਗਟ ਦੇ ਸਕੁਸ਼ਲ ਹੋਣ ਨੂੰ ਲੈ ਕੇ ਚਿੰਤਤਹੈ।ਲਵਨੀਤ ਕੌਰ ਮਾਂਗਟਦੀਤਸਵੀਰਦੇਖਣਲਈਕਿਰਪਾਕਰਕੇ ਸਾਡੀਵੈੱਬਸਾਈਟਪੀਲ ਪੁਲਿਸ ਡਾਟਆਨਡਾਟ ਸੀਏ ‘ਤੇ ਦੇਖੋ। ਇਸ ਸਬੰਧਵਿਚ ਕੋਈ ਵੀਜਾਣਕਾਰੀਹੋਣ’ਤੇ 21 ਡਵੀਜ਼ਨਵਿਚ 955 433 2121 ‘ਤੇ ਸੰਪਰਕਕੀਤਾ ਜਾ ਸਕਦਾਹੈ।

 

RELATED ARTICLES
POPULAR POSTS