Breaking News
Home / ਜੀ.ਟੀ.ਏ. ਨਿਊਜ਼ / ਵਾਲ ਮਾਰਟ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ‘ਚ

ਵਾਲ ਮਾਰਟ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ‘ਚ

ਟੋਰਾਂਟੋ : ਵਾਲਮਾਰਟਆਪਣੇ ਕਰਮਚਾਰੀਆਂ ਦੀਛਾਂਟੀਕਰਨਦੀਤਿਆਰੀ ‘ਚ ਹੈ।ਕਿੰਨੇ ਕਰਮਚਾਰੀਆਂ ਦੀ ਛੁੱਟੀ ਹੋਵੇਗੀ ਇਹ ਅਜੇ ਪੂਰੀਤਰ੍ਹਾਂ ਸਪੱਸ਼ਟ ਨਹੀਂ ਹੋਇਆ, ਪਰਛਾਂਟੀਹੋਵੇਗੀ ਇਸ ਦੇ ਪੂਰੇ ਸੰਕੇਤਹਨ।ਵਾਲਮਾਰਟ ਦੇ ਬੁਲਾਰੇ ਐਲੈਕਸ ਰੌਬਰਟਨ ਨੇ ਇਹ ਖੁਲਾਸਾਨਹੀਂ ਕੀਤਾ ਕਿ ਕਿੰਨੇ ਕਰਮਚਾਰੀਆਂ ਨੂੰ ਆਪਣੀ ਨੌਕਰੀ ਤੋਂ ਹੱਥਧੋਣੇ ਪੈਣਗੇ। ਉਨ੍ਹਾਂ ਆਖਿਆ ਕਿ ਕੁਝ ਲੋਕਦਾਅਵੇ ਕਰਰਹੇ ਹਨ ਕਿ ਵੱਡੀ ਗਿਣਤੀ ‘ਚ ਛਾਂਟੀਹੋਵੇਗੀ ਜਦੋਂਕਿ ਇਨ੍ਹਾਂ ਦਾਅਵਿਆਂ ਦੇ ਉਲਟ ਬਹੁਤ ਘੱਟ ਛਾਂਟੀਹੋਣੀਹੈ।ਉਨ੍ਹਾਂ ਇੱਕ ਬਿਆਨਵਿੱਚ ਆਖਿਆ ਕਿ ਕੰਪਨੀਆਪਣੇ ਸਟੋਰ ਦੇ ਪੁਨਰਗਠਨਦੀਕੋਸ਼ਿਸ਼ਕਰਰਹੀ ਹੈ, ਇਸ ਲਈਕਰਮਚਾਰੀ ਇੱਕ ਖਾਸ ਡਿਪਾਰਟਮੈਂਟਦੀ ਥਾਂ ਪੂਰੇ ਸਟੋਰਵਿੱਚਕੰਮਕਰਨਗੇ। ਵਾਲਮਾਰਟਕੈਨੇਡਾਵਿੱਚਅਕਤੂਬਰ 2016 ਤੱਕ 91,000 ਕਰਮਚਾਰੀਕੰਮਕਰਰਹੇ ਸਨ।

Check Also

ਉਨਟਾਰੀਓ ਵਿਧਾਨ ਸਭਾ ਵਿਚ ’84 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਸ਼ਰਧਾਂਜਲੀ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਉਨਟਾਰੀਓ ਦੀ ਵਿਧਾਨ ਸਭਾ ਵਿਚ ਇਕ ਵਿਸ਼ੇਸ਼ ਸਮਾਗਮ ਦੌਰਾਨ ਸਾਰੀਆਂ …