Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਸਰਕਾਰ ਨੇ ਪਨਾਹ ਮੰਗਣ ਵਾਲਿਆਂ ‘ਤੇ ਕੀਤੀ ਸਖਤੀ ਨਕਲੀ ਰਿਫਿਊਜ਼ੀ ਵੀ ਕੈਨੇਡਾ ਆਉਣ ਦੀ ਤਾਕ ਵਿਚ

ਕੈਨੇਡਾ ਸਰਕਾਰ ਨੇ ਪਨਾਹ ਮੰਗਣ ਵਾਲਿਆਂ ‘ਤੇ ਕੀਤੀ ਸਖਤੀ ਨਕਲੀ ਰਿਫਿਊਜ਼ੀ ਵੀ ਕੈਨੇਡਾ ਆਉਣ ਦੀ ਤਾਕ ਵਿਚ

ਟੋਰਾਂਟੋ : ਅਮਰੀਕਾ ਦੇ ਰਸਤੇ ਕੈਨੇਡਾਵਿਚ ਗੈਰਕਾਨੂੰਨੀਤਰੀਕੇ ਨਾਲ ਆਉਣ ਵਾਲੇ ਪਨਾਹ ਮੰਗਣ ਵਾਲੇ ਰਿਫਿਊਜ਼ੀਆਂ ਦੀਗਿਣਤੀਵਧਦੀ ਜਾ ਰਹੀ ਹੈ, ਪਰਸਰਕਾਰਦਾਕਹਿਣਾ ਹੈ ਕਿ ਇਹ ਲੋਕਦੇਸ਼ਵਿਚ ਆਉਣ ਵਾਲੇ ਨਵੇਂ ਲੋਕਾਂ ਦੇ ਮੁਕਾਬਲੇ ਬੇਹੱਦ ਘੱਟ ਹਨ।ਮਾਰਚ ਤੱਕ ਆਰਸੀਐਮਪੀ ਨੇ ਅਜਿਹੇ 887 ਵਿਅਕਤੀਆਂ ਨੂੰ ਫੜਿਆ, ਜੋ ਗੈਰਕਾਨੂੰਨੀ ਤੌਰ ‘ਤੇ ਕੈਨੇਡਾਵਿਚਦਖਲ ਹੋ ਰਹੇ ਸਨ।ਫਰਵਰੀਵਿਚ ਇਹ ਅੰਕੜਾ 858 ਤੱਕ ਪਹੁੰਚ ਗਿਆ ਜਦਕਿਜਨਵਰੀਵਿਚ ਇਹ 315 ਹੀ ਸੀ। ਪਹਿਲੇ ਤਿੰਨਮਹੀਨਿਆਂ ਵਿਚ ਹੀ ਕੁੱਲ 1860 ਗੈਰਕਾਨੂੰਨੀਪਰਵਾਸੀਕੈਨੇਡਾ ਪਹੁੰਚੇ। ਸਭ ਤੋਂ ਜ਼ਿਆਦਾ ਗੈਰਕਾਨੂੰਨੀਪਰਵਾਸ ਦੇ ਮਾਮਲੇ ਕਿਊਬੈਕਵਿਚ ਹੋਏ ਹਨ, ਜਿੱਥੇ ਆਰਸੀਐਮਪੀ ਨੇ 644 ਵਿਅਕਤੀਆਂ ਨੂੰ ਗ੍ਰਿਫਤਾਰਕੀਤਾਹੈ। ਪੁਲਿਕ ਸੇਫਟੀਮੰਤਰੀਰਲਫ ਗੁਡੇਲ ਅਨੁਸਾਰ ਕੈਨੇਡਾਵਿਚ ਆਉਣ ਵਾਲੇ ਜ਼ਿਆਦਾਤਰਪਰਵਾਸੀਧਿਆਨਨਾਲਤਿਆਰਕੀਤੇ ਗਏ ਸਿਸਟਮ ਦੇ ਮਾਧਿਅਮਨਾਲ ਹੀ ਆਉਂਦੇ ਹਨ, ਪਰ ਇੱਥੇ ਆ ਕੇ ਕੁਝ ਵਿਅਕਤੀਪਨਾਹ ਮੰਗਣ ਲੱਗਦੇ ਹਨ।ਹਾਲਾਂਕਿਇਨ੍ਹਾਂ ਦੀਗਿਣਤੀਕਾਫੀ ਘੱਟ ਹੈ।ਇਨ੍ਹਾਂ ਗੈਰਕਾਨੂੰਨੀਪਰਵਾਸੀਆਂ ਵਿਚੋਂ ਬਹੁਗਿਣਤੀ ਕੋਲਅਮਰੀਕੀਵੀਜ਼ਾ ਹੁੰਦਾ ਹੈ ਅਤੇ ਅਜਿਹੇ ਵਿਚ ਉਹਨਾਂ ਦੀ ਸੁਰੱਖਿਆ ਪਹਿਲਾਂ ਹੀ ਹੋ ਚੁੱਕੀ ਹੁੰਦੀ ਹੈ।ਕੈਨੇਡਾਵਿਚ ਆਉਣ ਤੋਂ ਬਾਅਦ ਉਹਨਾਂ ਦੀਹੋਰ ਜਾਂਚ ਵੀਕੀਤੀਜਾਂਦੀਹੈ।ਹਾਲਾਂਕਿ ਇਸ ਪ੍ਰਕਾਰਨਾਲ ਕਿਸੇ ਨੂੰ ਵੀਕੈਨੇਡਾ ਆਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ ਅਤੇ ਪੁਲਿਸ ਉਹਨਾਂ ਦੀਪਹਿਚਾਣਤੈਅਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਕੈਨੇਡਾਵਿਚ ਆਉਣ ਦੇਵੇਗੀ।

ਮੈਨੀਟੋਬਾ ‘ਚ ਗੈਰ ਕਾਨੂੰਨੀ ਰਿਫਿਊਜ਼ੀਆਂ ‘ਚ ਭਾਰੀ ਵਾਧਾ
3 ਮਹੀਨਿਆਂ ‘ਚ 331 ਗੈਰਕਾਨੂੰਨੀਰਿਫਿਊਜ਼ੀ ਕੈਨੇਡਾ ਪਹੁੰਚੇ
ਮੈਨੀਟੋਬਾਵਿਚ ਹੀ ਗੈਰਕਾਨੂੰਨੀਰਿਫਿਊਜ਼ੀਆਂ ਦੀਗਿਣਤੀਕਾਫੀਵਧੀ ਹੈ ਅਤੇ ਜਨਵਰੀਵਿਚ 19, ਫਰਵਰੀਵਿਚ 142 ਅਤੇ ਮਾਰਚਵਿਚ ਇਹ ਅੰਕੜਾ 170 ਤੱਕ ਪਹੁੰਚ ਗਿਆ ਹੈ।ਤਿੰਨਮਹੀਨਿਆਂ ਵਿਚ ਹੁਣ ਤੱਕ 331 ਗੈਰਕਾਨੂੰਨੀਪਰਵਾਸੀਕੈਨੇਡਾ ਆ ਚੁੱਕੇ ਹਨ, ਉਥੇ ਬੀਸੀਵਿਚ ਇਹ ਅੰਕੜਾਜਨਵਰੀਵਿਚ 201 ਤੋਂ ਘਟ ਕੇ ਮਾਰਚਵਿਚ 71 ਹੀ ਰਹਿ ਗਿਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …