10.6 C
Toronto
Saturday, October 18, 2025
spot_img
Homeਜੀ.ਟੀ.ਏ. ਨਿਊਜ਼ਮਿਸੀਸਾਗਾ ਇਕ ਵਾਰ ਫਿਰ ਮਿਡਸਾਈਜ਼ਡ ਸ਼ਹਿਰ ਬਣਿਆ

ਮਿਸੀਸਾਗਾ ਇਕ ਵਾਰ ਫਿਰ ਮਿਡਸਾਈਜ਼ਡ ਸ਼ਹਿਰ ਬਣਿਆ

ਮਿਸੀਸਾਗਾ : ਮਿਸੀਸਾਗਾਸ਼ਹਿਰ ਨੇ ਫੌਰੇਨ ਡਾਇਰੈਕਟਇਨਵੈਸਟਮੈਂਟ (ਐਫਡੀਆਈ) ਮੈਗਜ਼ੀਨਵਿਚਪੰਜਐਵਾਰਡਪ੍ਰਾਪਤਕੀਤੇ ਹਨ।ਪੂਰੇ ਨਾਰਥਅਮਰੀਕਾਵਿਚ 2017-18 ਲਈ ਭਵਿੱਖ ਦੇ ਮਿਡਸਾਈਜ਼ਡਸ਼ਹਿਰ ਦੇ ਤੌਰ ‘ਤੇ ਮਿਸੀਸਾਗਾ ਨੂੰ 74 ਸ਼ਹਿਰਾਂ ਨੂੰ ਪਿੱਛੇ ਛੱਡਦੇ ਹੋਏ ਸੰਭਾਵਨਾਵਾਂ ਨਾਲਭਰਪੂਰਸ਼ਹਿਰਐਲਾਨਿਆ।ਐਫਡੀਆਈਮੈਗਜ਼ੀਨਅਨੁਸਾਰ ਮਿਸੀਸਾਗਾ ਨੇ ਆਧੁਨਿਕ ਨਿਰਮਾਣਕੰਪਨੀਆਂ ਦੀਲਗਾਤਾਰਵਧਦੀ ਹੋਈ ਸੰਖਿਆ ਨੂੰ ਦੇਖਦੇ ਹੋਏ ਇਕ ਮੁੱਖ ਕੇਂਦਰ ਦੇ ਤੌਰ ‘ਤੇ ਨਾਮਕਮਾਇਆਹੈ।ਰਿਪੋਰਟ’ਤੇ ਪ੍ਰਤੀਕਿਰਿਆਦਿੰਦੇ ਹੋਏ ਮੇਅਰ ਬੌਨੀ ਕਰੌਂਬੀ ਨੇ ਕਿਹਾ ਕਿ ਮਿਸੀਸਾਗਾਦੀਇਕੋਨਮੀਕਾਫੀਮਜ਼ਬੂਤ ਹੈ ਅਤੇ ਅਸੀਂ ਦੁਨੀਆ ਭਰ ਤੋਂ ਪ੍ਰਤਿਭਾਵਾਂ ਨੂੰ ਆਕਰਸ਼ਿਤਕਰਰਹੇ ਹਾਂ ਤਾਂਕਿ ਉਹ ਵਿਕਾਸਵਿਚਆਪਣਾ ਯੋਗਦਾਨ ਦੇ ਸਕਣ। ਅਸੀਂ ਲਗਾਤਾਰਕੰਪਨੀਆਂ ਨੂੰ ਮਿਸੀਸਾਗਾਵਿਚਨਿਵੇਸ਼ਲਈ ਬੁਲਾ ਰਹੇ ਹਾਂ ਅਤੇ ਕੰਪਨੀਆਂ ਦਾ ਹੁੰਗਾਰਾਵੀਮਿਲਰਿਹਾਹੈ।ਇਸਦੇ ਚੱਲਦਿਆਂ ਸ਼ਹਿਰਵਿਚ ਰੋਜ਼ਗਾਰਵਧਰਹੇ ਹਨਅਤੇ ਲੋਕਾਂ ਦਾਜੀਵਨ ਪੱਧਰ ਵੀਬਿਹਤਰ ਹੋ ਰਿਹਾਹੈ। ਅਸੀਂ ਹੋਰਸ਼ਹਿਰਾਂ ਨਾਲੋਂ ਪ੍ਰਤੀਯੋਗਤਾਵਿਚਵੀ ਅੱਗੇ ਹਾਂ। ਮਿਡਸਾਈਜ਼ਡਸਿਟੀਆਫਦਾਫਿਊਚਰ ਤੋਂ ਇਲਾਵਾਮਿਸੀਸਾਗਾ ਨੇ ਬਿਜਨੈਸਫਰੈਂਡਲੀਨੈਸਵਰਗ ਵਿਚਵੀ ਪ੍ਰਮੁੱਖ ਸਥਾਨਹਾਸਲਕੀਤਾਹੈ।ਕਨੈਕਟੀਵਿਟੀਵਿਚਪੰਜਵਾਂ ਸਥਾਨ, ਐਫਡੀਆਈਸਟੈਟਰਜੀਵਿਚ ਸੱਤਵਾ ਅਤੇ ਇਕੋਨੋਮਿਕਸੰਭਾਵਨਾਵਾਂ ਨਾਲਭਰੇ ਸ਼ਹਿਰਾਂ ਦੀ ਸੂਚੀ ਵਿਚ9ਵਾਂ ਸਥਾਨਹਾਸਲਕੀਤਾਹੈ।

RELATED ARTICLES
POPULAR POSTS