ਟੋਰਾਂਟੋ : ਟੋਰਾਂਟੋ ਦੇ ਵਕੀਲਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡਵੱਲੋਂ ਮਿਊਂਸਪਲਚੋਣਾਂ ਤੋਂ ਮਹਿਜ਼ ਛੇ ਹਫ਼ਤੇ ਪਹਿਲਾਂ ਸਿਟੀ ਕੌਂਸਲ ਦਾਆਕਾਰਘਟਾਉਣਦੀਤਜਵੀਜ਼ ਨੂੰ ਚੁਣੌਤੀ ਦੇਣਲਈਕਾਨੂੰਨੀਚਾਰਾਜੋਈ’ਤੇ ਵਿਚਾਰਕਰਰਹੇ ਹਨ।
ਪ੍ਰੌਗਰੈਸਿਵ ਕੰਸਰਵੇਟਿਵਪ੍ਰੀਮੀਅਰ ਨੇ ਸੈਸ਼ਨ ਸੱਦਿਆ ਹੈ ਜਿਸ ਵਿੱਚ ਟੋਰਾਂਟੋ ਕੌਸ਼ਲ ਦੇ 47 ਵਾਰਡਾਂ ਨੂੰ ਘਟਾ ਕੇ 25 ਕਰਨਲਈ ਬਿੱਲ ਨੂੰ ਮੁੜਪੇਸ਼ਕਰਨਲਈ ਕਿਹਾ ਗਿਆ ਹੈ। ਫੋਰਡ ਦੇ ਇਸ ਫੈਸਲੇ ਨਾਲਨਾਮਜ਼ਦਗੀਆਂ ਲਈਸਮਾਂ ਸੀਮਾ ‘ਚ ਦੁਵਿਧਾਪੈਦਾ ਹੋ ਗਈ ਹੈ ਅਤੇ ਇਸ ਨਾਲਅਹੁਦੇਦਾਰਵੀਚਿੰਤਤਹਨ ਕਿਉਂਕਿ ਨਵੀਂ ਪ੍ਰਣਾਲੀਤਹਿਤ ਉਹ ਚੱਲਣ ਤੋਂ ਅਸਮਰੱਥ ਹੋ ਸਕਦੇ ਹਨ। ਕੌਂਸਲ ਨੇ ਇਸ ਸਬੰਧੀਕਾਨੂੰਨੀਚਾਰਾਜੋਈਕਰਨਲਈਮੀਟਿੰਗ ਤੈਅਕੀਤੀ ਹੈ। ਮੇਅਰਜੋਹਨਟੋਰੀਵੀ ਇਸ ਮੁੱਦੇ ‘ਤੇ ਚਰਚਾਕਰਨਲਈਸੋਮਵਾਰ ਨੂੰ ਪ੍ਰਧਾਨਮੰਤਰੀ ਨੂੰ ਮਿਲੇ ਸਨ।
ਕਾਨੂੰਨੀਮਾਹਿਰਾਂ ਦਾਕਹਿਣਾ ਹੈ ਕਿ ਫੋਰਡ ਅਜਿਹਾ ਕਰਕੇ ਲੋਕਤੰਤਰਅਤੇ ਕਾਨੂੰਨ ਵਿਵਸਥਾ ਦੇ ‘ਅਲਿਖਤੀਸੰਵਿਧਾਨਕਸਿਧਾਂਤ’ਦੀਉਲੰਘਣਾਕਰਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …