19.2 C
Toronto
Monday, August 24, 2026
spot_img
Homeਜੀ.ਟੀ.ਏ. ਨਿਊਜ਼ਇਕ ਨਕਾਬਪੋਸ਼ ਲੁਟੇਰੇ ਨੇ ਗ੍ਰੌਸਰੀ ਸਟੋਰ ਨੂੰ ਬਣਾਇਆਨਿਸ਼ਾਨਾ

ਇਕ ਨਕਾਬਪੋਸ਼ ਲੁਟੇਰੇ ਨੇ ਗ੍ਰੌਸਰੀ ਸਟੋਰ ਨੂੰ ਬਣਾਇਆਨਿਸ਼ਾਨਾ

ਇਕ ਨਕਾਬਪੋਸ਼ ਲੁਟੇਰੇ ਨੇ ਗ੍ਰੌਸਰੀ ਸਟੋਰ ਨੂੰ ਬਣਾਇਆਨਿਸ਼ਾਨਾਬਰੈਂਪਟਨ/ਬਿਊਰੋ ਨਿਊਜ਼ :ਲੰਘੇ ਦਿਨੀਂ ਇਕ ਨਕਾਬਪੋਸ਼ ਤੇ ਹਥਿਆਰਬੰਦ ਲੁਟੇਰੇ ਨੇ ਕੈਨੇਡਾ ਦੇ ਸ਼ਹਿਰਬਰੈਂਪਟਨ ‘ਚ ਇਕ ਗ੍ਰੌਸਰੀ ਸਟੋਰ ਨੂੰ ਨਿਸ਼ਾਨਾਬਣਾਇਆ। ਨਕਾਬਪੋਸ਼ਲੁਟੇਰਿਆਂ ਨੇ ਦੋ ਕੈਸ਼ਰਜਿਸਟਰਅਤੇ ਬਹੁਤਸਾਰਾਕੈਸ਼ ਲੁੱਟਿਆ। ਜਾਣਕਾਰੀਮੁਤਾਬਕ ਉਹ ਪੈਦਲ ਹੀ ਉੱਥੋਂ ਭੱਜ ਗਿਆ ਅਤੇ ਸਟਾਫ ਨੇ ਦਾਅਵਾਕੀਤਾ ਹੈ ਕਿ ਲੁਟੇਰੇ ਕੋਲਬੰਦੂਕ ਸੀ।
ਪੀਲਕਾਂਸਟੇਬਲਸਾਰਾਹਪੈਟਨ ਨੇ ਜਾਣਕਾਰੀਦਿੱਤੀ ਕਿ ਇਸ ਘਟਨਾ ‘ਚ ਕੋਈ ਜ਼ਖਮੀਨਹੀਂ ਹੋਇਆ ਪਰਲੋਕਕਾਫੀਡਰੇ ਹੋਏ ਹਨ। ਪੁਲਸ ਕੁੱਤਿਆਂ ਦੀਸਹਾਇਤਾਨਾਲਲੁਟੇਰੇ ਨੂੰ ਲੱਭਣਲਈਕੋਸ਼ਿਸ਼ਾਂ ਕਰਰਹੀ ਹੈ। ਗ੍ਰੋਸਰੀਸਟੋਰ ਦੇ ਸਟਾਫ ਨੇ ਦੱਸਿਆ ਕਿ ਲੁਟੇਰਾਲੰਬਾ ਸੀ ਅਤੇ ਉਸ ਨੇ ਮਹਿਰੂਨਸਵੈਟਰਨਾਲ ਗਰੇਅ ਰੰਗ ਦੀਪੈਂਟਪਾਈ ਹੋਈ ਸੀ। ਉਸ ਨੇ ਚਿਹਰੇ ‘ਤੇ ਮਾਸਕਲਗਾਇਆ ਹੋਇਆ ਸੀ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਕੋਲ ਇਸ ਸਬੰਧੀਵਧੇਰੇ ਜਾਣਕਾਰੀਹੋਵੇ ਤਾਂ ਉਹ ਪੁਲਸਨਾਲ ਸਾਂਝੀ ਜ਼ਰੂਰਕਰਨ।
ਤੁਹਾਨੂੰ ਦੱਸਦਈਏ ਕਿ ਪਿਛਲੇ ਸਮੇਂ ‘ਚ ਇੱਥੇ ਲੁੱਟ-ਖੋਹ ਦੀਆਂ ਵਾਰਦਾਤਾਂ ‘ਚ ਕਾਫੀਵਾਧਾ ਹੋਇਆ ਹੈ। 2017 ਦੀਸਲਾਨਾਰਿਪੋਰਟਮੁਤਾਬਕਮਿਸੀਸਾਗਾਅਤੇ ਬਰੈਂਪਟਨ ‘ਚ ਪਿਛਲੇ ਸਾਲਨਾਲੋਂ ਵਧੇਰੇ ਲੁੱਟ-ਖੋਹ ਦੇ ਮਾਮਲੇ ਦਰਜਕੀਤੇ ਗਏ।

RELATED ARTICLES
POPULAR POSTS