ਟੋਰਾਂਟੋ/ਬਿਊਰੋ ਨਿਊਜ਼ : ਬੀਬੀਆਂ ਦੇ ਸੰਮੇਲਨਵਿਚਪ੍ਰਧਾਨਮੰਤਰੀਟਰੂਡੋ ਨੇ ਕਿਹਾ ਕਿ ਅੱਜ ਵੀਮਹਿਲਾਵਾਂ ਦੇ ਅੱਗੇ ਵਧਣ ‘ਚ ਜਿਸਮਾਨੀਸ਼ੋਸ਼ਣਸਭ ਤੋਂ ਵੱਡੀ ਰੁਕਾਵਟ ਬਣ ਕੇ ਸਾਹਮਣੇ ਆਉਂਦਾ ਹੈ।ਪ੍ਰਧਾਨਮੰਤਰੀਜਸਟਿਨਟਰੂਡੋ ਨੇ ਕਿਹਾ ਕਿ ਕੰਮਕਾਜੀਮਹਿਲਾਵਾ ਦੇ ਅੱਗੇ ਵੱਧਣਅਤੇ ਕੰਮਵਾਲੀਆਂ ਥਾਵਾਂ ਜਾਂ ਸਿਆਸਤ ‘ਚ ਸਿਖਰ’ਤੇ ਪੁੱਜਣ ਦੇ ਰਾਹ ‘ਚ ਜਿਸਮਾਨੀਸ਼ੋਸ਼ਣਸਭ ਤੋਂ ਵੱਡਾਅੜਿੱਕਾ ਹੈ। ਪ੍ਰਧਾਨਮੰਤਰੀ ਨੇ ਇਹ ਪ੍ਰਗਟਾਵਾਮਹਿਲਾਵਾਂ ਦੇ ਸੰਮੇਲਨ ਦੌਰਾਨ ਕੀਤਾਅਤੇ ਕਿਹਾ ਕਿ ‘ਮੀਂ ਟੂ ਪਲੇਅ’ਵਰਗੀਆਂ ਸਰਗਰਮੀਆਂ ਕੰਮਵਾਲੇ ਸਥਾਨਦਾ ਮਾਹੌਲ ਬਦਲਣ ‘ਚ ਅਹਿਮਭੂਮਿਕਾਨਿਭਾਅਰਹੀਆਂ ਹਨ। ਇਹ ਪੁੱਛੇ ਜਾਣ’ਤੇ ਕਿ ਕਾਰਪੋਰੇਟਖੇਤਰ ‘ਚ ਉਚ ਅਹੁਦਿਆਂ ‘ਤੇ ਮਹਿਲਾਵਾਂ ਦੀਗਿਣਤੀਵਧਾਉਣਲਈਕੈਨੇਡਾਸਰਕਾਰਕਿਹੜੇ ਕਦਮ ਚੁੱਕ ਰਹੀ ਹੈ, ਟਰੂਡੋ ਨੇ ਆਪਣੀਮਿਸਾਲਪੇਸ਼ਕੀਤੀਅਤੇ ਕਿਹਾ ਕਿ ਕੈਬਨਿਟਦੀ ਗਠਨਕਰਨਸਮੇਂ ਮਹਿਲਾਵਾਂ ਨੂੰ ਬਰਾਬਰਦੀਨਿਮਾਇੰਦੀਦਿੱਤੇ ਜਾਣਦਾ ਖਾਸ ਖਿਆਲਰੱਖਿਆ ਗਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣਸਭ ਤੋਂ ਵੱਡੀ ਚੁਣੌਤੀ ਮਹਿਲਾਵਾਂ ਦੀਗਿਣਤੀ ਨੂੰ ਬਰਕਰਾਰਰੱਖਣਦੀ ਹੈ ਕਿਉਂਕਿ ਸਿਆਸਤਬਹੁਤਮੁਸ਼ਕਲਖੇਤਰ ਹੈ ਅਤੇ ਹਾਲੇ ਵੀਮਹਿਲਾਵਾਂ ਲਈਰਾਹਐਨਾਸੁਖਾਲਾਨਹੀਂ। ਧਿਆਨਰਹੇ ਕਿ ਜਸਟਿਨਟਰੂਡੋ ‘ਤੇ ਮਹਿਲਾਨਾਲਦੁਰਵਿਹਾਰ ਦੇ ਦੋਸ਼ ਲੱਗ ਚੁੱਕੇ ਹਨ। ਸਾਲ 2000 ‘ਚ ਇਕ ਮਹਿਲਾਪੱਤਰਕਾਰ ਨੇ ਟਰੂਡੋ ‘ਤੇ ਗੈਰਵਾਜਬਤਰੀਕੇ ਨਾਲਜੱਫੀਪਾਉਣਦਾਦੋਸ਼ਲਾਇਆ ਸੀ।
ਜਸਟਿਨਟਰੂਡੋ ਨੇ ਇਸ ਮੁੱਦੇ ‘ਤੇ ਸਫਾਈਪੇਸ਼ਕਰਦਿਆਂ ਦਾਅਵਾਕੀਤਾ ਕਿ ਮਹਿਲਾਪ੍ਰਤੀਉਨ੍ਹਾਂ ਦਾਵਤੀਰਾ ਗੈਰਵਾਜਬਨਹੀਂ ਪਰਨਾਲ ਹੀ ਪ੍ਰਵਾਨਕੀਤਾ ਕਿ ਸੰਭਾਵਿਤ ਤੌਰ ‘ਤੇ ਮਹਿਲਾਮੇਰੇ ਰਵੱਈਏ ਨੂੰ ਗਲਤਸਮਝਬੈਠੀ। ਆਲੋਚਕਾਂ ਵੱਲੋਂ ਟਰੂਡੋ ਦੀਦਲੀਲਰੱਦਕਰਦਿਆਂ ਇਸ ਮਾਮਲੇ ਦੀਆਜ਼ਾਦ ਜਾਂਚ ਕਰਵਾਉਣਦੀ ਮੰਗ ਕੀਤੀ ਗਈ। ਪ੍ਰਧਾਨਮੰਤਰੀ ਨੇ ਆਪਣਾਸੰਬੋਧਨਜਾਰੀਰੱਖਦਿਆਂ ਕਿਹਾ ਕਿ ਪਿਛਲੇ 40 ਵਰ੍ਹਿਆਂ ਦੌਰਾਨ ਕੰਮਕਾਜੀਮਹਿਲਾਵਾਂ ਨੇ ਕੈਨੇਡਾ ਦੇ ਜੀ.ਡੀ.ਪੀ. ‘ਚ ਇਕ-ਤਿਹਾਈ ਯੋਗਦਾਨਪਾਇਆ ਹੈ ਅਤੇ ਆਉਣਵਾਲੇ ਸਮੇਂ ‘ਚ ਇਹ ਅੰਕੜਾਹੋਰਵੱਧਣ ਤੋਂ ਇਨਕਾਰਨਹੀਂ ਕੀਤਾ ਜਾ ਸਕਦਾ।
ਆਟੋ ਦਰਾਂ ਕੈਨੇਡਾਅਤੇ ਯੂਐਸਲਈ’ਵਿਨਾਸ਼ਕਾਰੀ’ਹੋਣਗੀਆਂ: ਟਰੂਡੋ
ਟੋਰਾਂਟੋ : ਪ੍ਰਧਾਨਮੰਤਰੀਜਸਟਿਨਟਰੂਡੋ ਨੇ ਕਿਹਾ ਕਿ ਜੇਕਰਡੋਨਲਡਟਰੰਪਕਾਰਾਂ ‘ਤੇ ਦਰਾਂ ਵਧਾਉਣ ਦੀਧਮਕੀਦਾਪਾਲਣਕਰਦਾ ਹੈ ਤਾਂ ਇਹ ਦੋਨੋਂ ਦੇਸ਼ਾਂ ਦੇ ਆਟੋ ਉਦਯੋਗ ਲਈ’ਵਿਨਾਸ਼ਕਾਰੀ’ ਹੋਏਗਾ। ਇੱਕ ਰੇਡਿਓਇੰਟਰਵਿਊ ਵਿੱਚ ਟਰੂਡੋ ਨੇ ਕਿਹਾ ਕਿ ਜੇਕਰਟਰੰਪ ਅਜਿਹਾ ਕਰਦੇ ਹਨ ਤਾਂ ਇਸਦਾ ਨੁਕਸਾਨ ਸਿਰਫ਼ਕੈਨੇਡਾ ਹੀ ਨਹੀਂ ਬਲਿਕਅਮਰੀਕਾ ਦੇ ਆਟੋ ਉਦਯੋਗ ਲਈਵੀਓਨਾ ਹੀ ਖਤਰਨਾਕਸਾਬਤ ਹੋਏਗਾ। ਉਨ੍ਹਾਂ ਕਿਹਾ ਕਿ ਇਹ ਆਟੋ ਉਦਯੋਗ ਵਿੱਚ ਵੱਡੀ ਰੁਕਾਵਟ ਬਣਸਕਦਾ ਹੈ ਅਤੇ ਉਹ ਖੁਦ ਕੈਨੇਡਾਨਾਲ ਕੁਝ ਵੀਮਾੜਾਨਹੀਂ ਕਰਨਾ ਚਾਹੁੰਦੇ। ਸਾਨੂੰ ਲੱਗਦਾ ਹੈ ਕਿ ਇਸ ਸਬੰਧੀਸਾਨੂੰਪਹਿਲਾਂ ਤੋਂ ਹੀ ਸੁਚੇਤ ਹੋਣਦੀ ਜ਼ਰੂਰਤ ਹੈ ਕਿਉਂਕਿ ਰਾਸ਼ਟਰਪਤੀ ਇਸ ‘ਤੇ ਵਿਚਾਰਕਰਰਹੇ ਹਨ।ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਟਰੰਪ ਨੇ ਆਟੋ ਨਿਰਮਾਤਾਵਾਂ ਨਾਲਦਰਾਂ ਦੇ ਪ੍ਰਭਾਵ ਨੂੰ ਜਨਤਕਕੀਤਾ ਸੀ ਜਿਨ੍ਹਾਂ ਦਾਪ੍ਰਭਾਵਕੈਨੇਡਾ’ਤੇ ਹੋਏਗਾ। ਟਰੂਡੋ ਨੇ ਕਿਹਾ ਕਿ ਉਹ ‘ਨਿਰਪੱਖ ਸਮਝੌਤਾ’ ਕਰਨਦੀਕੋਸ਼ਿਸ਼ ਵਿੱਚ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …