1.6 C
Toronto
Thursday, November 27, 2025
spot_img
Homeਜੀ.ਟੀ.ਏ. ਨਿਊਜ਼ਸੈਕਸ ਐਜੂਕੇਸ਼ਨਮਾਪਿਆਂ ਦੀਸਹਿਮਤੀ ਤੋਂ ਬਿਨਾਲਾਗੂਨਹੀਂ ਕੀਤੀਜਾਵੇਗੀ : ਡੱਗ ਫੋਰਡ

ਸੈਕਸ ਐਜੂਕੇਸ਼ਨਮਾਪਿਆਂ ਦੀਸਹਿਮਤੀ ਤੋਂ ਬਿਨਾਲਾਗੂਨਹੀਂ ਕੀਤੀਜਾਵੇਗੀ : ਡੱਗ ਫੋਰਡ

ਕੈਥਲੀਨਵਿੰਨ ਦੇ ਹਲਕੇ ‘ਚ ਕੀਤੀਭਰਵੀਂ ਮੀਟਿੰਗ
ਓਨਟਾਰੀਓ/ਬਿਊਰੋ ਨਿਊਜ਼ : ਡੱਗ ਫੋਰਡ ਨੇ ਕਿਹਾ ਕਿ ਜੇਕਰ ਅਸੀਂ ਜਿੱਤ ਪ੍ਰਾਪਤਕਰਦੇ ਹਾਂ ਤਾਂ ਮਾਪਿਆਂ ਦੀਸਹਿਮਤੀ ਤੋਂ ਬਿਨਾ ਸੈਕਸ ਐਜੂਕੇਸ਼ਨਲਾਗੂਨਹੀਂ ਕਰਾਂਗੇ। ਡੱਗ ਫੋਰਡ ਨੇ ਕੈਥਲੀਨਵਿੰਨ ਦੇ ਹਲਕੇ ਵਿੱਚਕੀਤੀਭਰਵੀਂ ਮੀਟਿੰਗ ਕੀਤੀ। ਇਸ ਦੇ ਨਾਲ ਹੀ ਡੱਗ ਫੋਰਡ ਨੇ ਪ੍ਰੋਵਿੰਸਵਿੱਚਪਹਿਲਾਂ ਤੋਂ ਹੀ ਉੱਚੀਆਂ ਟੈਕਸਦਰਾਂ ਦੇ ਮੱਦੇਨਜ਼ਰਕਾਰਬਨਟੈਕਸਲਾਏ ਜਾਣ ਤੋਂ ਵੀਇਨਕਾਰਕੀਤਾ।
ਪ੍ਰੈਸਰਿਲੀਜ਼ ਵਿੱਚ ਕਿਹਾ ਕਿ ਲੰਮੇ ਅਰਸੇ ਬਾਅਦਹੁਣਮਾਪੇ ਉਨ੍ਹਾਂ ਦੀਰਜ਼ਾਮੰਦੀ ਤੋਂ ਬਿਨਾਂ ਥੋਪੀ ਗਈ ਸੈਕਸ ਐਜੂਕੇਸ਼ਨ ਦੇ ਸਬੰਧਵਿੱਚ ਖੁੱਲ੍ਹ ਕੇ ਬੋਲਣ ਦੇ ਸਮਰੱਥ ਹੋਏ ਹਨ। ਮਾਪੇ ਇਹ ਮੰਗ ਕਰਰਹੇ ਹਨ ਕਿ ਬੱਚਿਆਂ ਨੂੰ ਉਨ੍ਹਾਂ ਦੀਸਹਿਮਤੀ ਤੋਂ ਬਾਅਦ “ਸਹੀ ਸਿੱਖਿਆ ਸਹੀ ਉਮਰ” ਵਿੱਚਦਿੱਤੀਜਾਵੇ।
ਇਸ ਦੌਰਾਨ ਜੋਤਵਿੰਦਰਸੋਢੀ ਨੇ ਆਖਿਆ ਕਿ ਪ੍ਰੋਵਿੰਸ਼ੀਅਲਸਰਕਾਰਅਸਲ ਮੁੱਦਿਆਂ ਜਿਵੇਂ ਕਿ ਮੈਥੇਮੈਟਿਕਸਵਿੱਚਸੁਧਾਰ, ਵਿਦਿਆਰਥੀਆਂ ਦੀਸੇਫਟੀ ਤੇ ਨਸ਼ਿਆਂ ਆਦਿ, ਨੂੰ ਉਠਾਉਣਵਿੱਚਨਾਕਾਮਰਹੀ ਹੈ। ਉਨ੍ਹਾਂ ਨੇ ਸਿੱਖਿਆ ਸਿਸਟਮਵਿੱਚਸਮੁੱਚੇ ਸੁਧਾਰਦੀ ਮੰਗ ਕੀਤੀ। ਬਰੈਂਪਟਨਵਿੱਚਇਨਫਰਾਸਟ੍ਰਕਚਰਅਤੇ ਇੰਪਲਾਇਮੈਂਟਸਬੰਧੀ ਮੌਕਿਆਂ ਦੀਘਾਟਵੱਡੀਚਿੰਤਾਦਾਕਾਰਨ ਹੈ। ਸੱਭ ਤੋਂ ਤੇਜ਼ੀ ਨਾਲਵਿਕਸਤ ਹੋ ਰਹੇ ਸ਼ਹਿਰਵਿੱਚਸਰਕਾਰਪੂਰੀਤਰ੍ਹਾਂ ਫੰਕਸ਼ਨਲਹਸਪਤਾਲਦਾਨਿਰਮਾਣਕਰਨਵਿੱਚਵੀਅਸਫਲਰਹੀ ਹੈ। ਇੱਥੇ ਦੱਸਣਾਬਣਦਾ ਹੈ ਕਿ ਬਰੈਂਪਟਨਦੀਆਬਾਦੀ 600,000 ਤੱਕਅੱਪੜ ਚੁੱਕੀ ਹੈ।
ਸੋਢੀ ਨੇ ਆਖਿਆ ਕਿ ਆਟੋ ਇੰਸ਼ੋਰੈਂਸਦਰਾਂ ਬਹੁਤ ਉੱਚੀਆਂ ਹਨ। ਉਨ੍ਹਾਂ ਆਖਿਆ ਕਿ ਹਾਲਇੱਥੋਂ ਤੱਕਮਾੜਾ ਹੈ ਕਿ ਇੰਸ਼ੋਰੈਂਸ ਨੂੰ ਵੀਬਰੈਂਪਟਨ ਦੇ ਪੋਸਟਲਕੋਡਨਾਲਜੋੜਿਆ ਗਿਆ ਹੈ ਤੇ ਅਜਿਹਾ ਵਿਵਹਾਰ ਸਹੀ ਨਹੀਂ ਹੈ। ਉਨ੍ਹਾਂ ਅੱਗੇ ਆਖਿਆ ਕਿ ਹਾਈਡਰੋ ਦਰਾਂ ਬਹੁਤ ਉੱਚੀਆਂ ਹਨ ਤੇ ਓਨਟਾਰੀਓਵਾਸੀਆਂ ਨੂੰ ਬਿੱਲਾਂ ਦੀਅਦਾਇਗੀਲਈ ਹੀ ਕਾਫੀਸੰਘਰਸ਼ਕਰਨਾਪੈਂਦਾ ਹੈ।

RELATED ARTICLES
POPULAR POSTS