-7.1 C
Toronto
Friday, February 6, 2026
spot_img
HomeਕੈਨੇਡਾFrontਸ਼ੇਅਰ ਬਜ਼ਾਰ ਵਿਚ ਨਿਵੇਸ਼ ਕਰਨ ਵਾਲਿਆਂ ਲਈ ਵੱਡੀ ਖਬਰ - ਨਵਾਂ ਸਰਕੂਲਰ...

ਸ਼ੇਅਰ ਬਜ਼ਾਰ ਵਿਚ ਨਿਵੇਸ਼ ਕਰਨ ਵਾਲਿਆਂ ਲਈ ਵੱਡੀ ਖਬਰ – ਨਵਾਂ ਸਰਕੂਲਰ ਜਾਰੀ


ਨਵੀਂ ਦਿੱਲੀ/ਬਿਊਰੋ ਨਿਊਜ਼
ਸ਼ੇਅਰ ਬਜ਼ਾਰ ਵਿਚ ਐਫ ਐਂਡ ਓ ਰਾਹੀਂ ਕਮਾਈ ਕਰਨ ਵਾਲੇ ਰਿਟੇਲ ਨਿਵੇਸ਼ਕਾਂ ਲਈ ਸੇਬੀ ਨੇ ਇਕ ਮਹੱਤਵਪੂਰਨ ਨਿਯਮ ਵਿਚ ਬਦਲਾਅ ਕੀਤਾ ਹੈ। ਹੁਣ ਸਟਾਫ ਡੈਰੀਵੇਟਿਵਜ਼ ਵਿਚ ਐਕਸਪਾਇਰੀ ਵਾਲੇ ਦਿਨ ਕੈਲੰਡਰ ਸਪਰੈਡ ’ਤੇ ਮਿਲਣ ਵਾਲੀ ਮਾਰਜਿਨ ਛੋਟ ਖਤਮ ਕਰ ਦਿੱਤੀ ਜਾਵੇਗੀ। ਇਸ ਬਦਲਾਅ ਦਾ ਸਿੱਧਾ ਅਸਰ ਐਕਸਪਾਇਰੀ ਡੇਅ ਟ੍ਰੇਡਿੰਗ, ਮਾਰਕੀਟ ਦੀ ਲਿਕਵਿਡਿਟੀ ਅਤੇ ਛੋਟੇ ਟਰੇਡਰਾਂ ਦੀ ਰਣਨੀਤੀ ’ਤੇ ਪਵੇਗਾ। ਖਾਸ ਗੱਲ ਇਹ ਹੈ ਕਿ ਹੁਣ ਇਹ ਨਿਯਮ ਇੰਡਕੈਸ ਡੈਰੀਵੇਟਿਵਜ਼ ਵਰਗਾ ਬਣਾ ਦਿੱਤਾ ਗਿਆ ਹੈ ਅਤੇ ਇਹ ਤਿੰਨ ਮਹੀਨੇ ਬਾਅਦ ਲਾਗੂ ਕੀਤਾ ਜਾਵੇਗਾ।

RELATED ARTICLES
POPULAR POSTS