-4 C
Toronto
Friday, February 6, 2026
spot_img
Homeਜੀ.ਟੀ.ਏ. ਨਿਊਜ਼ਮੋਬਾਇਲ 'ਚ ਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ 'ਚ ਕੈਨੇਡੀਅਨ ਪੰਜਾਬੀ ਗ੍ਰਿਫਤਾਰ

ਮੋਬਾਇਲ ‘ਚ ਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ ‘ਚ ਕੈਨੇਡੀਅਨ ਪੰਜਾਬੀ ਗ੍ਰਿਫਤਾਰ

ਨਿਆਗਰਾ/ਬਿਊਰੋ ਨਿਊਜ਼
ਮੋਬਾਇਲਵਿਚਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ਵਿਚਕੈਨੇਡੀਅਨਪੰਜਾਬੀ ਸੁਰਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰਕੀਤਾਹੈ।
ਸਰੀਨਿਵਾਸੀ 48 ਸਾਲਾਸੁਰਜੀਤ ਸਿੰਘ ਨੂੰ ਮੁਲਕ ਦੇ ਦੂਜੇ ਪਾਸੇ ਨਿਆਗਰਾਸਰਹੱਦ’ਤੇ ਅਮਰੀਕਾਵਲੋਂ ਵਾਪਸ ਆਉਂਦਿਆਂ ਗ੍ਰਿਫਤਾਰਕਰਲਿਆ ਗਿਆ।ઠ
ਸੁਰਜੀਤ ਸਿੰਘ ‘ਤੇ ਦੋਸ਼ ਹੈ ਕਿ ਉਸ ਕੋਲਬੱਚਿਆਂ ਨਾਲਸਬੰਧਤਅਸ਼ਲੀਲਸਮੱਗਰੀ ਸੀ। ਸੁਰਜੀਤ ਸਿੰਘ ਖਿਲਾਫਪੁਲਿਸ ਨੇ ਮਾਮਲਾਦਰਜ਼ ਕਰਲਿਆ ਹੈ। ਹੁਣਮਾਮਲੇ ਦੀਅਦਾਲਤੀਸੁਣਵਾਈ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਸ ਕੋਲ ਇਹ ਸਮੱਗਰੀਆਖਰ ਕਿਉਂ ਸੀ ਤੇ ਕਿਥੋਂ ਆਈ ਸੀ? ਜ਼ਿਕਰਯੋਗ ਹੈ ਕਿ ਅਮਰੀਕਾਆਉਣਜਾਣਲੱਗਿਆਂ ਅਧਿਕਾਰੀਸਰਹੱਦ’ਤੇ ਤੁਹਾਡੇ ਫੋਨ, ਲੈਪਟਾਪ ਜਾਂ ਟੈਬਲੇਟਦਾਪਾਸਵਰਡ ਮੰਗ ਸਕਦੇ ਹਨ। ਉਹ ਪਾਸਵਰਡਲੈ ਕੇ ਇਹ ਜਾਣਨਦੀਕੋਸ਼ਿਸ਼ਕਰਦੇ ਹਨ ਕਿ ਉਕਤਡਿਵਾਇਸਵਿਚ ਹੈ ਕੀ?ਕਿਧਰੇ ਉਸ ਵਿਚਚਾਇਲਡਪੋਰਨੋਗ੍ਰਾਫੀ ਜਾਂ ਐਨੀਮਲਪੋਰਨੋਗ੍ਰਾਫੀਨਾਲਸਬੰਧਤ ਕੋਈ ਸਮੱਗਰੀ ਮੌਜੂਦ ਹੋਈ ਤਾਂ ਤੁਹਾਡੇ ‘ਤੇ ਕੇਸ ਦਰਜਕਰਕੇ ਪੁਲਿਸਤਹਾਨੂੰਗ੍ਰਿਫਤਾਰਕਰਸਕਦੀ ਹੈ। ਅੱਜ ਕੱਲ੍ਹ ਸ਼ੋਸ਼ਲਮੀਡੀਆ ਜ਼ਰੀਏ ਅਜਿਹੇ ਬੇਹੱਦਸੁਨੇਹੇ ਆਉਂਦੇ ਹਨ, ਜਿਨ੍ਹਾਂ ਵਿਚ ਅਜਿਹੀ ਸਮੱਗਰੀਵੱਡੀਮਾਤਰਾ ‘ਚ ਹੁੰਦੀ ਹੈ। ਇਹ ਹੀ ਨਹੀਂ ਤੁਹਾਡੇ ਆਪਣੇ ਛੋਟੇ ਬੱਚੇ ਦੀਨਗਨਤਸਵੀਰਵੀਤੁਹਾਡੇ ਲਈਪ੍ਰੇਸ਼ਾਨੀਖੜ੍ਹੀਕਰਸਕਦੀ ਹੈ।

RELATED ARTICLES
POPULAR POSTS