Breaking News
Home / ਜੀ.ਟੀ.ਏ. ਨਿਊਜ਼ / ਕੈਰੋਲੀਨਮਲਰੋਨੀਪੀਸੀਪਾਰਟੀਦੀਲੀਡਰਸ਼ਿਪਦੀ ਦੌੜ ‘ਚ ਸ਼ਾਮਲ

ਕੈਰੋਲੀਨਮਲਰੋਨੀਪੀਸੀਪਾਰਟੀਦੀਲੀਡਰਸ਼ਿਪਦੀ ਦੌੜ ‘ਚ ਸ਼ਾਮਲ

ਓਨਟਾਰੀਓ : ਕੈਰੋਲੀਨਮਲਰੋਨੀਵੀਪੀਸੀਪਾਰਟੀਦੀਲੀਡਰਸ਼ਿਪਦੀ ਦੌੜ ਵਿਚਸ਼ਾਮਲ ਹੋ ਗਈ ਹੈ।ਮਲਰੋਨੀ ਹੁਣ ਕੰਸਰਵੇਟਿਕ ਆਗੂ ਪੈਟਰਿਕਬ੍ਰਾਊਨਦੀ ਥਾਂ ਲੈਸਕਦੇ ਹਨ।ਕੈਰੋਲੀਨਮਲਰੋਨੀ ਨੇ 700,000 ਡਾਲਰ ਤੋਂ ਵੱਧਇੱਕਠੇ ਕਰਲਏ ਹਨ। ਇਹ ਖੁਲਾਸਾਇੰਟਰਨਲਕੰਪੇਨਮੀਮੋ ਵਿੱਚਕੀਤਾ ਗਿਆ। ਹਾਲਾਂਕਿਬਹੁਤੇ ਟੋਰੀਜ਼ ਇਸ ਗੱਲ ਤੋਂ ਸਹਿਮਤਹਨ ਕਿ ਸਾਬਕਾਐਮਪੀਪੀਕ੍ਰਿਸਟੀਨਐਲੀਅਟ ਇਸ ਲੀਡਰਸ਼ਿਪ ਦੌੜ ਵਿੱਚਸੱਭ ਤੋਂ ਅੱਗੇ ਚੱਲਰਹੀ ਹੈ ਅਤੇ ਟੋਰਾਂਟੋ ਦੇ ਸਾਬਕਾਸਿਟੀਕਾਊਂਸਲਰ ਡੱਗ ਫੋਰਡ ਨੂੰ ਮਾਹਿਰਐਲੀਅਟ ਤੋਂ ਬਾਅਦਦੂਜੇ ਸਥਾਨ ਉੱਤੇ ਵੇਖਰਹੇ ਹਨ। ਪਰਮਲਰੋਨੀਕੈਂਪਦਾਮੰਨਣਾ ਹੈ ਕਿ ਕੈਰੋਲੀਨਵੀ ਇਸ ਦੌੜ ਵਿੱਚਕਾਫੀ ਅੱਗੇ ਪਹੁੰਚ ਗਈ ਹੈ। ਮਲਰੋਨੀਕੈਂਪੇਨ ਗੁਰੂ ਡੈਰੇਕਵੈਨਸਟੋਨਦਾਕਹਿਣਾ ਹੈ ਕਿ ਇਹ ਤਿਕੋਣਾਮੁਕਾਬਲਾ ਹੀ ਲੱਗ ਰਿਹਾ ਹੈ। ਉਨ੍ਹਾਂ ਆਖਿਆ ਕਿ ਹਲਕੇ ਦਰਹਲਕੇ ਸਾਡੇ ਵੋਟਰਮਾਡਲਿੰਗ ਤੋਂ ਸਾਹਮਣੇ ਆਇਆ ਹੈ ਕਿ ਪਹਿਲੀਬੈਲਟ ਤੋਂ ਬਾਅਦਸਾਡੇ ਸਮਰਥਕਾਂ ਵਿੱਚਕੈਰੋਲੀਨ ਨੂੰ 35 ਫੀਸਦੀਦਾਸਮਰਥਨਹਾਸਲ ਹੋ ਗਿਆ ਹੈ। ਵੈਨਸਟੋਨਦਾਕਹਿਣਾ ਹੈ ਕਿ ਐਲੀਅਟ ਤੇ ਫੋਰਡਨਾਲਕੈਰੋਲੀਨ ਨੂੰ ਵੀਭਰਵਾਂ ਹੁੰਗਾਰਾਮਿਲਰਿਹਾ ਹੈ। ਉਨ੍ਹਾਂ ਆਖਿਆ ਕਿ ਹੁਣਤੱਕ ਅਸੀਂ 2,000 ਡੋਨਰਜ਼ ਕੋਲੋਂ 700,000 ਡਾਲਰ ਤੋਂ ਵੱਧਇੱਕਠਾਕਰ ਚੁੱਕੇ ਹਾਂ। ਇਹ ਕਿਸੇ ਵੀਉਮੀਦਵਾਰਵੱਲੋਂ ਹੁਣਤੱਕਇੱਕਠੀਕੀਤੀ ਗਈ ਵੱਡੀਰਕਮ ਹੈ। ਬੁੱਧਵਾਰਤੱਕਹੋਰਨਾਂ ਉਮੀਦਵਾਰਾਂ ਵੱਲੋਂ ਫੰਡਰੇਜਿੰਗ ਦੌਰਾਨ ਇੱਕਠੀਕੀਤੀ ਗਈ ਰਕਮਦਾਵੇਰਵਾਹਾਸਲਨਹੀਂ ਸੀ ਹੋ ਸਕਿਆ।
ਇਸ ਲੀਡਰਸ਼ਿਪ ਦੌੜ ਲਈਆਨਲਾਈਨਵੋਟਿੰਗ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗੀ ਤੇ 8 ਮਾਰਚ ਨੂੰ ਖ਼ਤਮਹੋਵੇਗੀ। ਜੇਤੂ ਉਮੀਦਵਾਰਦਾਐਲਾਨਪਾਰਟੀ ਦੇ ਮਾਰਖਮਵਿੱਚਹੋਣਵਾਲੇ ਇਜਲਾਸਵਿੱਚ 10 ਮਾਰਚ ਨੂੰ ਕੀਤਾਜਾਵੇਗਾ। ਵੈਨਸਟੋਨ ਨੇ ਲਿਖਿਆ ਕਿ ਓਨਟਾਰੀਓ ਦੇ ਲੋਕਤਬਦੀਲੀ ਚਾਹੁੰਦੇ ਹਨ ਤੇ ਕੈਰੋਲੀਨ ਅਜਿਹਾ ਕਰਨਲਈਬਿਹਤਰੀਨ ਆਗੂ ਹੈ। ਉਸ ਦਾਰਿਕਾਰਡਇੱਕਦਮਸਾਫ ਹੈ। ਪਿਛਲੇ ਤਿੰਨਹਫਤਿਆਂ ਵਿੱਚ ਉਹ ਕਾਫੀ ਤੇਜ਼ੀ ਨਾਲ ਅੱਗੇ ਵਧੀ ਹੈ। ਦਿਨ-ਬ-ਦਿਨ ਉਹ ਹੋਰਮਜ਼ਬੂਤ ਹੁੰਦੀ ਜਾ ਰਹੀ ਹੈ। ਇੱਥੇ ਦੱਸਣਾਬਣਦਾ ਹੈ ਕਿ ਪ੍ਰੋਵਿੰਸ਼ੀਅਲਚੋਣਾਂ 7 ਜੂਨ ਨੂੰ ਹੋਣ ਜਾ ਰਹੀਆਂ ਹਨ, ਇਸ ਲਈਪ੍ਰੀਮੀਅਰਕੈਥਲੀਨਵਿੰਨਦੀਲਿਬਰਲਪਾਰਟੀਕੰਸਰਵੇਟਿਵਾਂ ਦੀ ਇਸ ਲੀਡਰਸ਼ਿਪ ਉੱਤੇ ਬਾਰੀਕਨਜ਼ਰਰੱਖਰਹੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …