Breaking News
Home / ਜੀ.ਟੀ.ਏ. ਨਿਊਜ਼ / ਪੈਟਰਿਕਬ੍ਰਾਊਨ ਮੁੜ ਨਹੀਂ ਬਣਨਗੇ ਪੀਸੀਪਾਰਟੀ ਆਗੂ

ਪੈਟਰਿਕਬ੍ਰਾਊਨ ਮੁੜ ਨਹੀਂ ਬਣਨਗੇ ਪੀਸੀਪਾਰਟੀ ਆਗੂ

ਪਰਿਵਾਰ ਤੇ ਦੋਸਤਾਂ ਦੀਕਰਨਗੇ ਹਿਫਾਜ਼ਤ
ਓਨਟਾਰੀਓ/ਬਿਊਰੋ ਨਿਊਜ਼ : ਪੈਟਰਿਕਬ੍ਰਾਊਨ ਹੁਣ ਓਨਟਾਰੀਓਪੀਸੀਪਾਰਟੀ ਦੇ ਆਗੂ ਨਹੀਂ ਬਣਨਗੇ ਕਿਉਂਕਿ ਉਨ੍ਹਾਂ ਨੇ ਲੀਡਰਸ਼ਿਪਦੀ ਦੌੜ ਵਿਚੋਂ ਆਪਣਾ ਨਾਂ ਵਾਪਸਲੈਲਿਆਹੈ।ਚੇਤੇ ਰਹੇ ਕਿ ਬ੍ਰਾਊਨ ਨੇ ਓਨਟਾਰੀਓਪੀ ਸੀ ਪਾਰਟੀਵਿਚੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਫਿਰਪਾਰਟੀਦਾ ਆਗੂ ਬਣਨਦੀ ਦੌੜ ਵਿਚਸਨ।ਬ੍ਰਾਊਨ ਨੇ ਆਖਿਆ ਕਿ ਇਸ ਪਿੱਛੇ ਤਿੰਨਕਾਰਨਹਨ ਕਿ ਉਸ ਨੇ ਆਪਣਾ ਨਾਂ ਵਾਪਿਸਲੈਣਦਾਫੈਸਲਾਕੀਤਾ ਹੈ। ਉਹ ਸੀਟੀਵੀ ਨੂੰ ਜਵਾਬਦੇਹਬਣਾਉਣਾ ਚਾਹੁੰਦਾ ਹੈ, ਨੀਤੀ ਉੱਤੇ ਧਿਆਨ ਕੇਂਦਰਿਤਕਰਨਾ ਚਾਹੁੰਦਾ ਹੈ ਤੇ ਆਪਣੇ ਪਰਿਵਾਰ ਤੇ ਦੋਸਤਾਂ ਦੀਹਿਫਾਜ਼ਤਕਰਨੀ ਚਾਹੁੰਦਾ ਹੈ।
ਬ੍ਰਾਊਨਵੱਲੋਂ ਇਹ ਬਿਆਨਓਨਟਾਰੀਓਦੀਪੀਸੀਪਾਰਟੀਦੀ ਐਗਜ਼ੈਕਟਿਵਕਮੇਟੀ ਤੇ ਪੀਸੀਓਨਟਾਰੀਓਲੀਡਰਸ਼ਿਪਇਲੈਕਸ਼ਨਆਰਗੇਨਾਈਜ਼ੇਸ਼ਨਕਮੇਟੀ ਨੂੰ ਭੇਜਿਆ ਗਿਆ। ਇਸ ਵਿੱਚਬ੍ਰਾਊਨ ਨੇ ਆਖਿਆ ਕਿ ਉਹ ਹੁਣ ਇਸ ਦੌੜ ਵਿੱਚਉਮੀਦਵਾਰਨਹੀਂ ਹੋਣਗੇ।
ਕੁਝ ਦਿਨਪਹਿਲਾਂ 39 ਸਾਲਾਬ੍ਰਾਊਨ ਨੇ ਐਲਾਨਕੀਤਾ ਸੀ ਕਿ ਉਹ ਆਪਣਾਅਹੁਦਾਹਾਸਲਕਰਨਲਈਲੜਰਹੇ ਹਨ। ਸੋਮਵਾਰਸਵੇਰੇ ਬ੍ਰਾਊਨਦੀਲੀਡਰਸ਼ਿਪਸਬੰਧੀ ਕਈ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲਰਹੀਆਂ ਸਨ। ਉਨ੍ਹਾਂ ਦੀਤਰਜ਼ਮਾਨਐਲਿਸਮਿੱਲਜ਼ ਨੇ ਲੀਡਰਸ਼ਿਪ ਦੌੜ ਛੱਡਣਦੀਆਂ ਰਿਪੋਰਟਾਂ ਨੂੰ ਮਹਿਜ ਕਿਆਸ ਅਰਾਈਆਂ ਹੀ ਦੱਸਿਆ ਸੀ। ਬਾਅਦਵਿੱਚ ਇਹ ਵੀ ਆਖਿਆ ਗਿਆ ਕਿ ਬ੍ਰਾਊਨ ਤੇ ਉਸ ਦੇ ਪਰਿਵਾਰ ਦੇ ਅਕਸ ਉੱਤੇ ਹਮਲੇ ਕੀਤੇ ਜਾ ਰਹੇ ਹਨ, ਉਨ੍ਹਾਂ ਬਾਰੇ ਗਲਤਤਰ੍ਹਾਂ ਦੀ ਚੁੰਝ ਚਰਚਾਚੱਲਰਹੀ ਹੈ ਤੇ ਉਨ੍ਹਾਂ ਨੂੰ ਧਮਕੀਆਂ ਵੀਮਿਲਰਹੀਆਂ ਹਨ। ਦੋ ਔਰਤਾਂ ਵੱਲੋਂ ਜਿਨਸੀਸੋਸ਼ਣਦਾਦੋਸ਼ਲਾਏ ਜਾਣ ਤੋਂ ਬਾਅਦਆਪਣੇ ਅਹੁਦੇ ਤੋਂ ਅਸਤੀਫਾਦੇਣ ਤੋਂ ਲੈ ਕੇ ਹੁਣਤੱਕਬ੍ਰਾਉਨ ਉੱਤੇ ਵਿੱਤੀਸਾਧਨਾਂ ਦੀਦੁਰਵਰਤੋਂ ਤੋਂ ਇਲਾਵਾਪਾਰਟੀਮੈਂਬਰਸ਼ਿਪਸਬੰਧੀ ਗਲਤਅੰਕੜੇ ਪੇਸ਼ਕਰਨ ਦੇ ਵੀਦੋਸ਼ਲਾਏ ਗਏ ਹਨ। ਬ੍ਰਾਊਨਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰਕੀਤਾ ਗਿਆ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …