ਟੋਰਾਂਟੋ/ਪਰਵਾਸੀਬਿਊਰੋ
ਓਨਟਾਰੀਓਸਰਕਾਰ ਨੇ ਬਿਜਲੀ ਦੇ ਬਿੱਲਾਂ ਵਿੱਚ ਔਸਤਨ 25% ਕਟੌਤੀ ਦਾਐਲਾਨਕੀਤਾ ਹੈ। ਪ੍ਰੀਮੀਅਰਕੈਥਲਿਨ ਵੱਲੋਂ ਕੀਤੇ ਗਏ ਇਕ ਐਲਾਨ ਮੁਤਾਬਕ ਇਨ੍ਹਾਂ ਗਰਮੀਆਂ ਦੇ ਮੌਸਮ ਤੋਂ ਇਹ 25% ਦੀ ਕਟੌਤੀ ਲਾਗੂ ਹੋ ਜਾਵੇਗੀ। ਇਸ ਦਾਲਾਭਛੋਟੇ ਸਨਅੱਤਕਾਰਾਂ ਅਤੇ ਪੇਂਡੂ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਵੀਹੋਵੇਗਾ। ਭਲਕਿ ਘੱਟ ਆਮਦਨਵਾਲੇ ਪੇਂਡੂ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਹੋਰਵੀਜ਼ਿਆਦਾਲਾਭਹੋਵੇਗਾ। ਅਗਲੇ ਚਾਰਸਾਲਾਂ ਦੌਰਾਨ ਬਿਜਲੀਦੀਆਂ ਦਰਾਂ ਵਿੱਚ ਵਾਧਾ ਮਹਿੰਗਾਈ ਦਰਾਂ ਮੁਤਾਬਕ ਹੀ ਹੋਵੇਗਾ।
ਵਰਨਣਯੋਗ ਹੈ ਕਿ ਹੁਣ ਇਹ ਕਟੌਤੀ 17% ਹੋਵੇਗੀ, ਜਦਕਿ 1 ਜਨਵਰੀ ਤੋਂ 8% ਕਟੌਤੀ ਪਹਿਲਾਂ ਹੀ ਲਾਗੂ ਹੋ ਚੁੱਕੀ ਹੈ। ਸਰਕਾਰਦਾਦਾਅਵਾ ਹੈ ਕਿ ਇਹ ਓਨਟਾਰੀਓ ਦੇ ਇਤਹਾਸ ਵਿੱਚ ਹੁਣ ਤੱਕ ਦੀ ਅਜਿਹੀ ਸੱਭ ਤੋਂ ਵੱਡੀ ਕਟੌਤੀ ਹੋਵੇਗੀ।ਇਸ ਕਾਰਣਅਗਲੇ ਤਿੰਨ ਸਾਲਾਂ ਵਿੱਚ ਸਰਕਾਰ ਦੇ ਖਜਾਨੇ ਤੇ 2.5 ਬਿਲੀਅਨਡਾਲਰਦਾਬੋਝਪਵੇਗਾ, ਜਿਸ ਲਈਹੋਰਰਸਤੇ ਲੱਭੇ ਜਾ ਰਹੇ ਹਨ।ਸਰਕਾਰਦਾਦਾਅਵਾ ਹੈ ਕਿ ਇਸ ਕਾਰਣ ਨੌਕਰੀਆਂ ਵਿੱਚ ਵਾਧਾ, ਆਰਥਿਕਤਾਮਜਬੂਤਅਤੇ ਲੋਕਾਂ ਨੂੰ ਖਰਚ ਵਿੱਚ ਰਾਹਤਮਿਲੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …