Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੇ ਪ੍ਰਧਾਨਮੰਤਰੀਟਰੂਡੋ ਨੇ ਬਰੈਂਪਟਨ ਤੇ ਮਿਸੀਸਾਗਾਸਿਟੀਹਾਲਦਾਕੀਤਾ ਦੌਰਾ

ਕੈਨੇਡਾ ਦੇ ਪ੍ਰਧਾਨਮੰਤਰੀਟਰੂਡੋ ਨੇ ਬਰੈਂਪਟਨ ਤੇ ਮਿਸੀਸਾਗਾਸਿਟੀਹਾਲਦਾਕੀਤਾ ਦੌਰਾ

ਲਿੰਡਾਜੈਫਰੀ ਤੇ ਬੌਨੀ ਕ੍ਰੌਂਬੀ ਸਮੇਤਸਥਾਨਕਸਿਆਸਤਦਾਨਾਂ ਨਾਲਕੀਤਾਵਿਚਾਰਵਟਾਂਦਰਾ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨਮੰਤਰੀਜਸਟਿਨਟਰੂਡੋ ਨੇ ਬਰੈਂਪਟਨਅਤੇ ਮਿਸੀਸਾਗਾਸਿਟੀਹਾਲਦਾ ਦੌਰਾ ਕੀਤਾ। ਅਚਾਨਕਕੀਤੇ ਗਏ ਇਸ ਦੌਰੇ ਦੌਰਾਨ ਪ੍ਰਧਾਨਮੰਤਰੀ ਨੇ ਬਰੈਂਪਟਨਦੀਮੇਅਰਲਿੰਡਾਜੈਫਰੀ, ਐਮਪੀਕਮਲਖੈਹਰਾ, ਸੋਨੀਆਸਿੱਧੂ, ਰੂਬੀਸਹੋਤਾਅਤੇ ਰਾਜ ਗਰੇਵਾਲਨਾਲਵੀ ਗੱਲਬਾਤਕੀਤੀ। ਇਸ ਮੌਕੇ ਉਨ੍ਹਾਂ ਦੇਸ਼ ਦੇ 9ਵੇਂ ਸੱਭ ਤੋਂ ਵੱਡੇ ਸ਼ਹਿਰਨਾਲਸਬੰਧਤ ਮੁੱਖ ਮੁੱਦਿਆਂ ਉੱਤੇ ਸਥਾਨਕਸਿਆਸਤਦਾਨਾਂ ਨਾਲਵਿਚਾਰ-ਚਰਚਾਕੀਤੀ।ਮੇਅਰ ਤੇ ਸਥਾਨਕਐਮਪੀਜ਼ ਨਾਲਪ੍ਰਾਈਵੇਟਮਿਲਣੀ ਦੌਰਾਨ ਟਰੂਡੋ ਨੇ ਆਖਿਆ ਕਿ ਲੰਮੇ ਸਮੇਂ ਤੋਂ ਕੋਈ ਪ੍ਰਧਾਨਮੰਤਰੀਬਰੈਂਪਟਨਵਿੱਚਤੁਹਾਨੂੰਸਾਰਿਆਂ ਨੂੰ ਮਿਲਣਨਹੀਂ ਆਇਆ। ਬਰੈਂਪਟਨਵਿੱਚ ਇੱਕ ਘੰਟਾਬਿਤਾਉਣ ਤੋਂ ਬਾਅਦਪ੍ਰਧਾਨਮੰਤਰੀਮਿਸੀਸਾਗਾਵਿੱਚਮੇਅਰ ਬੌਨੀ ਕ੍ਰੌਂਬੀ ਤੇ ਹੋਰਅਧਿਕਾਰੀਆਂ ਨਾਲਮੁਲਾਕਾਤਕਰਨਲਈ ਪਹੁੰਚੇ। ਜਿੱਥੇ ਮਿਸੀਸਾਗਾਦੀਮੇਅਰ ਬੌਨੀ ਕ੍ਰੌਂਬੀ ਨੇ ਪ੍ਰਧਾਨਮੰਤਰੀਜਸਟਿਨਟਰੂਡੋ ਦਾਸਵਾਗਤਕੀਤਾ ਤੇ ਉਨ੍ਹਾਂ ਨਾਲਵਿਚਾਰ-ਚਰਚਾਵੀਕੀਤੀ।
ਇਸ ਤੋਂ ਪਹਿਲਾਂ ਟਰੂਡੋ ਜਦੋਂ ਬਰੈਂਪਟਨਸਿਟੀਹਾਲਪਹੁੰਚੇ ਤਾਂ ਸਟਾਫਰਜ਼ ਤੇ ਜਨਤਾਵੱਲੋਂ ਉਨ੍ਹਾਂ ਦਾਭਰਵਾਂ ਸਵਾਗਤਕੀਤਾ ਗਿਆ। ਇਸ ਮੌਕੇ ਟਰੂਡੋ ਨੇ ਮੀਡੀਆ ਦੇ ਸਵਾਲਾਂ ਦੇ ਜਵਾਬਨਹੀਂ ਦਿੱਤਾ। ਟਰੂਡੋ ਨੇ ਆਖਿਆ ਕਿ ਬਰੈਂਪਟਨ, ਜੀਟੀਏ ਤੇ ਓਨਟਾਰੀਓਵਾਸੀਆਂ ਲਈਬੁਨਿਆਦੀਢਾਂਚੇ, ਨੌਕਰੀਆਂ ਤੇ ਉਨ੍ਹਾਂ ਦੇ ਭਵਿੱਖਦੀ ਗੱਲ ਕਰਨਵਿੱਚਉਨ੍ਹਾਂ ਨੂੰ ਕਾਫੀਖੁਸ਼ੀ ਹੋਈ।
ਜੈਫਰੀਵੱਲੋਂ ਇਸ ਮੀਟਿੰਗ ਨੂੰ ਉਸਾਰੂ ਤੇ ਸਕਾਰਾਤਮਕਦੱਸਿਆ ਗਿਆ। 600,000 ਦੀਅਬਾਦੀਵਾਲੇ ਬਰੈਂਪਟਨ ਦੇ ਕਈ ਅਜਿਹੇ ਮੁੱਦੇ ਹਨਜਿਨ੍ਹਾਂ ਨੂੰ ਹੱਲਕੀਤਾਜਾਣਾ ਜ਼ਰੂਰੀ ਹੈ ਜਿਵੇਂ ਕਿ ਪਹਿਲੀਯੂਨੀਵਰਸਿਟੀ ਨੂੰ ਕਿਸ ਤਰ੍ਹਾਂ ਆਕਾਰਦਿੱਤਾਜਾਵੇ, ਵੱਧਰਹੇ ਟਰੈਫਿਕਦੀਸਮੱਸਿਆ ਤੋਂ ਕਿਵੇਂ ਨਿਜਾਤਪਾਈਜਾਵੇ ਤੇ ਡਾਊਨਟਾਊਨ, ਜਿਸ ਵਿੱਚਖੜੋਤ ਆ ਚੁੱਕੀ ਹੈ, ਵਿੱਚਕਿਵੇਂ ਨਵੀਂ ਰੂਹਫੂਕੀ ਜਾ ਸਕੇ। ਇਸ ਤੋਂ ਇਲਾਵਾ ਗ੍ਰੇਟਰਟੋਰਾਂਟੋ ਏਰੀਆਵਿੱਚਸੱਭ ਤੋਂ ਵੱਧਬੇਰੋਜ਼ਗਾਰੀਦਰਵੀਬਰੈਂਪਟਨਵਿੱਚ ਹੀ ਹੈ। ਜੈਫਰੀ ਨੇ ਦੱਸਿਆ ਕਿ ਟਰੂਡੋ ਨੇ ਡਾਊਨਟਾਊਨਫਲੱਡਪ੍ਰੋਟੈਕਸ਼ਨਚੈਨਲ ਨੂੰ ਮੁਕੰਮਲ ਤੌਰ ਉੱਤੇ ਸੰਵਾਰਨਲਈਬਰੈਂਪਟਨਦੀਆਂ ਯੋਜਨਾਵਾਂ ਵੀਧਿਆਨਨਾਲਸੁਣੀਆਂ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …