ਬਰੈਂਪਟਨ/ਬਿਊਰੋ ਨਿਊਜ਼ : ਸਿਟੀਆਫਬਰੈਂਪਟਨਵੱਲੋਂ ਆਪਣੇ ਗੈਰਯੂਨੀਅਨਕਰਮਚਾਰੀਆਂ ਨੂੰ ਤਨਖਾਹਵਿੱਚ 2.5 ਮਿਲੀਅਨਡਾਲਰਦਾਵਾਧਾਦੇਣਦੀਤਿਆਰੀਕੀਤੀ ਜਾ ਰਹੀ ਹੈ। ਕੁੱਝ ਸਿਟੀਹਾਲਵਰਕਰਜਦੀਤਨਖਾਹਵਿੱਚਸੱਤਫੀਸਦੀਵਾਧਾਹੋਣਦੀਸੰਭਾਵਨਾ ਹੈ।
ਸਿਟੀ ਦੇ ਨਵੇਂ ਪਰਫੌਰਮੈਂਸ ਮੈਨੇਜਮੈਂਟਪ੍ਰੋਗਰਾਮ (ਪੀਐਮਪੀ) ਦੇ ਹਿੱਸੇ ਵਜੋਂ ਹਰ ਗੈਰਯੂਨੀਅਨਵਾਲੇ ਸਿਟੀ ਇੰਪਲੌਈ, ਜਿਨ੍ਹਾਂ ਵਿੱਚ ਕਾਉਂਸਲਰਵੀਸ਼ਾਮਲਹਨ, ਨੂੰ ਪਹਿਲੀਅਪ੍ਰੈਲ ਤੋਂ ਸ਼ੁਰੂ ਹੋ ਕੇ 1.75 ਫੀਸਦੀਦਾਬੇਸਵਾਧਾਮਿਲੇਗਾ। ਇੱਥੇ ਹੀ ਬੱਸਨਹੀਂ ਇਹ ਵਾਧਾਪਿਛਲੇ ਸਾਲ 31 ਦਸੰਬਰ ਤੋਂ ਅਪਲਾਈਹੋਵੇਗਾ। ਇਸ ਨਾਲ ਕੁੱਝ ਮੁਲਾਜ਼ਮਾਂ ਨੂੰ ਮੈਰਿਟ ਦੇ ਆਧਾਰ ਉੱਤੇ ਸੱਤਫੀਸਦੀਵਾਧਾਤੱਕਮਿਲੇਗਾ।
ਜਿਨ੍ਹਾਂ ਦੀਕਾਰਗੁਜ਼ਾਰੀਵਿੱਚਸੁਧਾਰਦੀਲੋੜਹੋਵੇਗੀ ਜਾਂ ਜਿਹੜੇ ਬਹੁਤੀਆਂ ਉਮੀਦਾਂ ਉੱਤੇ ਖਰੇ ਉਤਰਨਗੇ ਉਨ੍ਹਾਂ ਨੂੰ ਕੌਸਟ ਆਫਲਿਵਿੰਗ ਰੂਪੀ ਇਹ ਵਾਧਾਸਿਰਫ 1.75 ਫੀਸਦੀਤੱਕ ਹੀ ਹਾਸਲਹੋਵੇਗਾ। ਜਿਹੜੇ ਉਮੀਦਾਂ ਉੱਤੇ ਪੂਰੀਤਰ੍ਹਾਂ ਖਰੇ ਉਤਰਨਗੇ ਉਨ੍ਹਾਂ ਨੂੰ 1.75 ਫੀਸਦੀਦਾਹੋਰਵਾਧਾਮਿਲੇਗਾ ਤੇ ਉਨ੍ਹਾਂ ਦਾ ਇਹ ਕੁੱਲ ਵਾਧਾ 3.5 ਫੀਸਦੀਹੋਵੇਗਾ। ਜਿਨ੍ਹਾਂ ਦੀਕਾਰਗੁਜ਼ਾਰੀਹੱਦੋਂ ਵੱਧਵਧੀਆਹੋਵੇਗੀ ਜਾਂ ਬੇਹੱਦਵਧੀਆਹੋਵੇਗੀ ਉਨ੍ਹਾਂ ਨੂੰ ਕ੍ਰਮਵਾਰ 5.5 ਫੀਸਦੀ ਤੇ 7 ਫੀਸਦੀਦਾਵਾਧਾਮਿਲੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …