Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਗੈਰਕਾਨੂੰਨੀ ਤੌਰ ‘ਤੇ ਰਹਿਰਹੇ ਪਰਵਾਸੀਆਂ ਨੂੰ ਵੱਡੀ ਰਾਹਤ

ਕੈਨੇਡਾ ‘ਚ ਗੈਰਕਾਨੂੰਨੀ ਤੌਰ ‘ਤੇ ਰਹਿਰਹੇ ਪਰਵਾਸੀਆਂ ਨੂੰ ਵੱਡੀ ਰਾਹਤ

ਵੈਕਸੀਨ ਲਗਵਾਉਣ ਸਮੇਂ ਨਹੀਂ ਦੇਖਿਆਜਾਵੇਗਾ ਪਛਾਣ ਪੱਤਰ
ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ‘ਚ ਗ਼ੈਰਕਾਨੂੰਨੀ ਤੌਰ ‘ਤੇ ਰਹਿਰਹੇ ਲੱਖਾਂ ਪਰਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਪਬਲਿਕਹੈਲਥ ਏਜੰਸੀ ਨੇ ਕਿਹਾ ਕਿ ਕਰੋਨਾਵੈਕਸੀਨ ਮੁਲਕ ‘ਚ ਮੌਜੂਦ ਹਰਵਿਅਕਤੀਲਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਫ਼ਰਕਨਹੀਂ ਪੈਂਦਾ ਕਿ ਵੈਕਸੀਨਲਗਵਾਉਣਵਾਲਾਕੈਨੇਡੀਅਨਨਾਗਰਿਕ ਹੈ ਜਾਂ ਨਹੀਂ।
ਹੈਲਥ ਏਜੰਸੀ ਨੇ ਕਿਹਾ ਕਿ ਉਮਰ ਮੁਤਾਬਕ ਹਰਪਰਵਾਸੀ ਨੂੰ ਵੈਕਸੀਨਲਗਾਈਜਾਵੇਗੀ ਪਰਮਾਈਗ੍ਰੇਟਵਰਕਰਜ਼ ਅਲਾਇੰਸ ਵਰਗੀਆਂ ਜਥੇਬੰਦੀਆਂ ਨੂੰ ਇਸ ਗੱਲ ‘ਤੇ ਯਕੀਨਨਹੀਂ ਹੋ ਰਿਹਾ।ਉਨ੍ਹਾਂ ਨੇ ਕਿਹਾ ਕਿ ਬਗ਼ੈਰਦਸਤਾਵੇਜ਼ਾਂ ਤੋਂ ਕੈਨੇਡਾਵਿਚਰਹਿਰਹੇ ਜ਼ਿਆਦਾਤਰਪਰਵਾਸੀਹੈਲਥਕੇਅਰਸਿਸਟਮ’ਤੇ ਨਿਰਭਰਨਹੀਂ ਕਿਉਂਕਿ ਇਸ ਨਾਲਇੰਪਲਾਇਰ ਨੂੰ ਇਮੀਗ੍ਰੇਸ਼ਨਸਟੇਟਸਬਾਰੇ ਪਤਾ ਲੱਗ ਜਾਵੇਗਾ ਅਤੇ ਉਨ੍ਹਾਂ ਦੀ ਨੌਕਰੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨਦੀ ਬੁਕਿੰਗ ਦੌਰਾਨ ਹੈਲਥਕਾਰਡ ਜਾਂ ਪਛਾਣਦਾ ਕੋਈ ਹੋਰਸਬੂਤਨਹੀਂ ਮੰਗਿਆ ਜਾਣਾਚਾਹੀਦਾ।ਪਰਵਾਸੀਆਂ ਨੂੰ ਡਰ ਹੈ ਕਿ ਉਨ੍ਹਾਂ ਦੀ ਨਿੱਜੀ ਜਾਣਕਾਰੀਕੈਨੇਡਾਬਾਰਡਰਸਰਵਿਸਿਜ਼ ਵਾਲਿਆਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਭਾਵੇਂ ਓਨਟਾਰੀਓਅਤੇ ਬ੍ਰਿਟਿਸ਼ਕੋਲੰਬੀਆ ਦੇ ਸਿਹਤ ਮੰਤਰੀ ਸਪਸ਼ਟਕਰ ਚੁੱਕੇ ਹਨ ਕਿ ਵੈਕਸੀਨੇਸ਼ਨ ਦੌਰਾਨ ਮੈਡੀਕਲਕਾਰਡਨਹੀਂ ਮੰਗੇ ਜਾਣਗੇ ਪਰਪਛਾਣ ਦੇ ਸਬੂਤਵਜੋਂ ਕਿਹੜਾਦਸਤਾਵੇਜ਼ ਮੰਨਿਆ ਜਾਵੇਗਾ, ਇਸ ਬਾਰੇ ਕੋਈ ਜ਼ਿਕਰਨਹੀਂ ਕੀਤਾ ਗਿਆ।
ਦੂਜੇ ਪਾਸੇ ਮਿਸੀਸਾਗਾਦੀਮੇਅਰਬੋਨੀ ਕਰੌਬੀ ਨੇ ਕਿਹਾ ਕਿ ਸ਼ਹਿਰਵਿਚਵੈਕਸੀਨੇਸ਼ਨਕਰਵਾਉਣਦਾ ਇੱਛੁਕ ਹਰਸ਼ਖਸਆਪਣੀਵਾਰੀ ਮੁਤਾਬਕ ਵੈਕਸੀਨਲਗਵਾਸਕਦਾ ਹੈ। ਉਨ੍ਹਾਂ ਕਿਹਾ ਕਿ ਗ਼ੈਰਕਾਨੂੰਨੀਪਰਵਾਸੀ ਬੇਖੌਫ਼ ਹੋ ਕੇ ਆਪਣੀ ਬੁਕਿੰਗ ਕਰਸਕਦੇ ਹਨਅਤੇ ਇਮੀਗ੍ਰੇਸ਼ਨਬਾਰੇ ਕੋਈ ਸਵਾਲਨਹੀਂ ਕੀਤਾਜਾਵੇਗਾ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …