4.5 C
Toronto
Sunday, October 18, 2026
spot_img
Homeਜੀ.ਟੀ.ਏ. ਨਿਊਜ਼ਨਿਊਜ਼ਕਾਸਟਰ ਲੋਰੀ ਪੇਰਿਸ ਦਾ 46 ਸਾਲ ਦੀ ਉਮਰ 'ਚ ਦਿਹਾਂਤ

ਨਿਊਜ਼ਕਾਸਟਰ ਲੋਰੀ ਪੇਰਿਸ ਦਾ 46 ਸਾਲ ਦੀ ਉਮਰ ‘ਚ ਦਿਹਾਂਤ

ਨਿਊਜ਼ਕਾਸਟਰ ਲੋਰੀ ਪੇਰਿਸ ਦਾ 46 ਸਾਲ ਦੀ ਉਮਰ ‘ਚ ਦਿਹਾਂਤਓਟਵਾ/ਬਿਊਰੋ ਨਿਊਜ਼ : ਲੋਰੀ ਪੇਰਿਸ, ਜੋ ਇੱਕ ਦਹਾਕੇ ਤੱਕ ਕੈਨੇਡੀਅਨ ਪ੍ਰੈੱਸ ਬਰਾਡਕਾਸਟਰ ਅਤੇ ਇੱਕ ਹਰਮਨਪਿਆਰੀ ਨਿਊਜ਼ਰੂਮ ਲੀਡਰ ਦਾ 46 ਸਾਲ ਦੀ ਉਮਰ ਵਿੱਚ ਅਚਾਨਕ ਦਿਹਾਂਤ ਹੋ ਗਿਆ। ਪੇਰਿਸ ਦੀ ਭੈਣ ਨੇ ਦੱਸਿਆ ਕਿ ਪਿਛਲੇ ਹਫ਼ਤੇ ਆਪਣੇ ਪਾਲਤੂ ਕੁੱਤੇ ਨੂੰ ਬਾਹਰ ਘੁੰਮਾਉਣ ਸਮੇਂ ਡਿੱਗਣ ਤੋਂ ਬਾਅਦ ਨੇਕਰੋਟਾਈਜਿੰਗ ਫੇਸੀਟਿਸ ਹੋ ਗਿਆ ਅਤੇ ਸ਼ਨੀਵਾਰ ਦੀ ਸਵੇਰ ਟੋਰਾਂਟੋ ਵੇਸਟਰਨ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਕੈਨੇਡੀਅਨ ਪ੍ਰੈੱਸ ਦੇ ਸਾਬਕਾ ਡਾਇਰੈਕਟਰ, ਜਿਨ੍ਹਾਂ ਨੇ ਇੱਕ ਦਹਾਕੇ ਤੱਕ ਪੇਰਿਸ ਨਾਲ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਬਰਾਡਕਾਸਟਰ ਨੂੰ ਉਨ੍ਹਾਂ ਦੀ ਪ੍ਰਤੀਭਾ, ਸਾਹਸਿਕ ਭਾਵਨਾ ਅਤੇ ਗਰਮਜੋਸ਼ੀ ਲਈ ਯਾਦ ਰੱਖਣਗੇ।

RELATED ARTICLES
POPULAR POSTS