Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਸਰਕਾਰ ਮਾਪਿਆਂ ਦੀਆ ਮਦਅਸਾਨ ਕਰਨ ਲਈ ਲਾਟਰੀ ਸਿਸਟਮ ਕਰੇਗੀ ਖਤਮ

ਕੈਨੇਡਾ ਸਰਕਾਰ ਮਾਪਿਆਂ ਦੀਆ ਮਦਅਸਾਨ ਕਰਨ ਲਈ ਲਾਟਰੀ ਸਿਸਟਮ ਕਰੇਗੀ ਖਤਮ

2019 ਲਈਲਈਆਂ ਜਾਣਗੀਆਂ 20,000ਅਰਜ਼ੀਆਂ
‘ਪਰਵਾਸੀਰੇਡੀਓ”ਤੇ ਕੈਨੇਡੀਅਨਇਮੀਗ੍ਰੇਸ਼ਨਮੰਤਰੀਦਾ ਵੱਡਾ ਐਲਾਨ
ਓਟਾਵਾ/ ਬਿਊਰੋ ਨਿਊਜ਼ : ਲੰਘੇ ਬੁੱਧਵਾਰ ਨੂੰ ‘ਪਰਵਾਸੀਰੇਡੀਓ”ਤੇ ਗੱਲਬਾਤ ਕਰਦਿਆਂ ਕੈਨੇਡੀਅਨਇਮੀਗ੍ਰੇਸ਼ਨਮੰਤਰੀਅਹਿਮਦ ਹੁਸੈਨ ਨੇ ਐਲਾਨਕੀਤਾ ਕਿ ਹੁਣ ਕੈਨੇਡਾਸਰਕਾਰਮਾਪਿਆਂ ਦੀਆਮਦਅਸਾਨਕਰਨਲਈਲਾਟਰੀਸਿਸਟਮਖਤਮਕਰੇਗੀ। ਕੈਨੇਡਾਅਗਲੇ ਸਾਲ 2019 ‘ਚ 20 ਹਜ਼ਾਰਪਰਿਵਾਰਾਂ ਨੂੰ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਦਾ ਮੌਕਾ ਦੇਵੇਗਾ। ਕੈਨੇਡਾਸਰਕਾਰ ਨੇ 2019 ‘ਚ ਮਾਪਿਆਂ ਅਤੇ ਦਾਦਾ-ਦਾਦੀਲਈ 20 ਹਜ਼ਾਰਸਪਾਂਸਰਸ਼ਿਪਅਰਜ਼ੀਆਂ ਹਾਸਲਕਰਨਦਾਐਲਾਨਕੀਤਾਹੈ। ਅਜੇ ਤੱਕ ਕੈਨੇਡਾਸਰਕਾਰਹਰਸਾਲ 5 ਹਜ਼ਾਰ ਅਜਿਹੀਆਂ ਸਪਾਂਸਰਸ਼ਿਪਅਰਜ਼ੀਆਂ ਮਨਜ਼ੂਰਕਰਦੀ ਸੀ। ਇਹ ਸਿਲਸਿਲਾਸਾਲ 2014 ਤੋਂ ਜਾਰੀ ਹੈ ਅਤੇ ਇਸ ਵਾਰਜਸਟਿਨਟਰੂਡੋ ਸਰਕਾਰ ਨੇ ਇਸ ਨੂੰ ਚਾਰ ਗੁਣਾ ਵਧਾ ਦਿੱਤਾ ਹੈ।
ਪ੍ਰਾਪਤਜਾਣਕਾਰੀ ਅਨੁਸਾਰ ਇਮੀਗਰੇਸ਼ਨ, ਰਫ਼ਿਊਜ਼ੀਐਂਡਸਿਟੀਜਨਸ਼ਿਪਕੈਨੇਡਾ ਹੁਣੇ ਤੋਂ ਸਪਾਂਸਰਸ਼ਿਪਅਰਜ਼ੀਆਂ ਦੀਵਧਣਵਾਲੀਗਿਣਤੀਦੀਪ੍ਰੋਸੈਸਿੰਗ ਤੇਜ਼ੀ ਨਾਲਕਰਨਦੀਤਿਆਰੀ ਸ਼ੁਰੂ ਕਰੇਗਾ। ਪੇਰੈਂਟਸਐਂਡ ਗ੍ਰੈਂਡਪੇਰੈਂਟਸ (ਪੀ.ਜੀ.ਪੀ.) ਪ੍ਰੋਗਰਾਮਦੀ ਮੰਗ ਕਾਫ਼ੀਵਧਦੀ ਜਾ ਰਹੀ ਹੈ ਅਤੇ ਵਿਭਾਗ ਐਪਲੀਕੇਸ਼ਨਜ਼ ਦਾਬੈਕਲਾਗ ਪੂਰਾਕਰਨਲਈਲਗਾਤਾਰਯਤਨਕਰਰਿਹਾਹੈ।ਸਾਲ 2011 ‘ਚ ਇਸ ਪ੍ਰੋਗਰਾਮ ‘ਚ ਐਪਲੀਕੇਸ਼ਨਜ਼ ਦਾਬੈਕਲਾਗ 1 ਲੱਖ 67 ਹਜ਼ਾਰ ਸੀ, ਜੋ ਕਿ ਜੂਨ 2018 ‘ਚ 26 ਹਜ਼ਾਰਰਹਿ ਗਿਆ ਸੀ। ਸਾਲ 2018 ‘ਚ ਵੀ 17 ਹਜ਼ਾਰਅਰਜ਼ੀਆਂ ਲਈਆਂ ਗਈਆਂ ਸਨ, ਜਿਨ੍ਹਾਂ ਦੀਪ੍ਰੋਸੈਸਿੰਗ ਚੱਲ ਰਹੀਹੈ।ਕੈਨੇਡਾ ਦੇ ਇਮੀਗਰੇਸ਼ਨਮੰਤਰੀਅਹਿਮਦ ਹੁਸੈਨ ਨੇ ਕਿਹਾ ਕਿ ਸਬੰਧਤ ਪੱਖਾਂ ਦੀ ਗੱਲ ਸੁਣਨ ਅਤੇ ਪੀ.ਜੀ.ਪੀ. ਪ੍ਰੋਗਰਾਮਦੀਸਮੀਖਿਆ ਤੋਂ ਬਾਅਦਸਰਕਾਰ ਨੇ ਐਪਲੀਕੇਸ਼ਨਜ਼ ਦੀਗਿਣਤੀ ਵਧਾਉਣ ਦਾਫ਼ੈਸਲਾਕੀਤਾਹੈ।ਸਰਕਾਰਇਨ੍ਹਾਂ ਸਪਾਂਸਰਸ਼ਿਪਅਰਜ਼ੀਆਂ ਨੂੰ ਵੱਧ ਤੋਂ ਵੱਧ ਗਿਣਤੀਡਵਿਚਹਾਸਲਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ 2019 ‘ਚ ਚਾਹਵਾਨਸਪਾਂਸਰਜ਼ ਲਈਫਾਰਮਅਗਲੇ ਸਾਲਦੀ ਸ਼ੁਰੂਆਤ ‘ਚ ਆਨਲਾਈਨ ਉਪਲਬਧ ਹੋਣਗੇ ਤਾਂ ਜੋ ਉਹ ਇਸ ਸਬੰਧ ‘ਚ ਪੂਰਾਪ੍ਰੋਸੈੱਸ ਚੰਗੀ ਤਰ੍ਹਾਂ ਸਮਝ ਕੇ ਉਸ ਨੂੰ ਪੂਰਾਕਰਸਕਣ। ਉਸ ਤੋਂ ਬਾਅਦ ਅਸੀਂ ਉਸੇ ਹਿਸਾਬਨਾਲ ਉਸ ਦੀਪ੍ਰੋਸੈਸਿੰਗ ਸ਼ੁਰੂ ਕਰਾਂਗੇ।
ਪੰਜਾਬ ਦੇ ਪਰਿਵਾਰਾਂ ਨੂੰ ਹੋਵੇਗਾ ਫ਼ਾਇਦਾ : ਇਸ ਨਾਲਪੰਜਾਬ ਤੋਂ ਗਏ ਉਨ੍ਹਾਂ ਪਰਿਵਾਰਾਂ ਨੂੰ ਮੌਕਾ ਮਿਲੇਗਾ, ਜੋ ਕਿ ਹਰਸਾਲਪੰਜਾਬ ‘ਚ ਪਿੱਛੇ ਰਹਿ ਗਏ ਆਪਣੇ ਮਾਪਿਆਂ ਅਤੇ ਦਾਦਾ-ਦਾਦੀਲਈਸਪਾਂਸਰਸ਼ਿਪਅਰਜ਼ੀਲਗਾਰਹੇ ਸਨਪਰ 5 ਹਜ਼ਾਰਦੀਸੀਮਤਗਿਣਤੀਕਾਰਨ ਉਹ ਸਫਲਨਹੀਂ ਹੋ ਸਕੇ।

Check Also

ਕੈਪੀਟਲ ਗੇਨ ਟੈਕਸ ਵਿਚ ਬਦਲਾਅ ਵਾਲੇ ਮਤੇ ਨੂੰ ਹਾਊਸ ਆਫ ਕਾਮਨਜ਼ ਨੇ ਦਿੱਤੀ ਮਨਜ਼ੂਰੀ

ਬਦਲਾਅ ਨਾਲ ਇੱਕ ਫੀਸਦੀ ਤੋਂ ਵੀ ਘੱਟ ਲੋਕ ਹੋਣਗੇ ਪ੍ਰਭਾਵਿਤ : ਜਸਟਿਨ ਟਰੂਡੋ ਓਟਵਾ/ਬਿਊਰੋ ਨਿਊਜ਼ …