20.8 C
Toronto
Sunday, August 30, 2026
spot_img
Homeਜੀ.ਟੀ.ਏ. ਨਿਊਜ਼ਭਾਰਤੀ ਵਿਦਿਆਰਥੀ ਦੀ ਨਦੀ 'ਚ ਡੁੱਬਣ ਕਾਰਨ ਮੌਤ

ਭਾਰਤੀ ਵਿਦਿਆਰਥੀ ਦੀ ਨਦੀ ‘ਚ ਡੁੱਬਣ ਕਾਰਨ ਮੌਤ

ਭਾਰਤੀ ਵਿਦਿਆਰਥੀ ਦੀ ਨਦੀ ‘ਚ ਡੁੱਬਣ ਕਾਰਨ ਮੌਤਟੋਰਾਂਟੋ :ਕੈਨੇਡਾ ਦੇ ਸ਼ਹਿਰਕਾਮਲੂਪਸ ‘ਚ ਇਕ ਭਾਰਤੀਵਿਦਿਆਰਥੀਦੀ ਮੌਤ ਹੋਣਦੀਖਬਰਮਿਲੀਹੈ।ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਉਹ ਆਪਣੇ ਤਿੰਨਦੋਸਤਾਂ ਨਾਲ ਥੌਂਪਸਨ ਨਦੀ ‘ਚ ਤੈਰਾਕੀਕਰਨਲਈ ਗਿਆ ਸੀ ਅਤੇ ਇਥੇ ਡੁੱਬ ਗਿਆ। ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀਕੋਸ਼ਿਸ਼ਕੀਤੀ ਤੇ ਫਿਰਐਮਰਜੈਂਸੀਕਰੂ ਵੀ ਉਸ ਨੂੰ ਲੱਭਦਾ ਰਿਹਾਪਰ ਉਸ ਨੂੰ ਬਚਾਇਆਨਹੀਂ ਜਾ ਸਕਿਆ। ਪੁਲਿਸ ਕਿਸ਼ਤੀਆਂ ਅਤੇ ਡਰੋਨਦੀਸਹਾਇਤਾਨਾਲ ਉਸ ਨੂੰ ਲੱਭਦੀ ਰਹੀ।
ਪੁਲਿਸ ਨੇ ਕਿਹਾ ਕਿ ਇਹ ਸ਼ੱਕੀ ਮਾਮਲਾਨਹੀਂ ਹੈ ਸਗੋਂ ਲਗਦਾ ਹੈ ਕਿ ਉਹ ਨਦੀ ‘ਚ ਤਸਵੀਰਾਂ ਲੈਰਿਹਾ ਸੀ ਤੇ ਉਸ ਦਾਪੈਰਫਿਸਲ ਗਿਆ। ਅਧਿਕਾਰਆਂ ਨੇ ਲੋਕਾਂ ਨੂੰ ਅਪੀਲਕੀਤੀ ਕਿ ਉਹ ਨਦੀਆਂ ਕੋਲਜਾਣਸਮੇਂ ਪੂਰਾਧਿਆਨ ਰੱਖਣ।

RELATED ARTICLES
POPULAR POSTS