Breaking News
Home / ਜੀ.ਟੀ.ਏ. ਨਿਊਜ਼ / ਜੀਟੀਏ ਬਿਜਨਸਪੇਜਿਜ਼ ਡਾਇਰੈਕਟਰੀਛਪ ਕੇ ਤਿਆਰ

ਜੀਟੀਏ ਬਿਜਨਸਪੇਜਿਜ਼ ਡਾਇਰੈਕਟਰੀਛਪ ਕੇ ਤਿਆਰ

Directory copy copyਸਾਲ 2017 ਦੀ’ਪਰਵਾਸੀ’ ਵੱਲੋਂ ਤਿਆਰਕੀਤੀ ਗਈ ਜੀਟੀਏ ਬਿਜਨਸਪੇਜਿਜ਼ ਡਾਇਰੈਕਟਰੀਛਪ ਕੇ ਤਿਆਰ ਹੋ ਗਈ ਹੈ। ਜਿਸ ਦੀਪਹਿਲੀਝਲਕਪਾਠਕਾਂ ਨਾਲ ਸਾਂਝੀ ਕਰਦਿਆਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਛੇਤੀ ਹੀ ਇਹ ਡਾਇਰੈਕਟਰੀਆਪਸਭ ਤੱਕ ਅੱਪੜ ਜਾਵੇਗੀ।
ਟਰੂਡੋ ਮੰਤਰੀਮੰਡਲ ‘ਚ ਪਹਿਲਾਫੇਰਬਦਲ
ਸਟੀਫਨਡਿਓਨਦੀ ਥਾਂ ‘ਤੇ ਕ੍ਰਿਸਟੀਆਬਣੀਵਿਦੇਸ਼ਮੰਤਰੀ
ਓਟਵਾ ઠ:ਲੰਮੇਂ ਸਮੇਂ ਤੋਂ ਲਿਬਰਲਐਮਪੀਰਹੇ ਸਟੀਫਨਡਿਓਨ ਤੇ ਜੌਹਨ ਮੈਕੈਲਮ ਨੇ ਮੰਗਲਵਾਰ ਨੂੰ ਕੈਬਨਿਟ ਤੋਂ ਬਾਹਰ ਹੋ ਗਏ ਤੇ ਕਈ ਨਵੇਂ ਚਿਹਰਿਆਂ ਨੂੰ ਪ੍ਰਧਾਨਮੰਤਰੀਜਸਟਿਨਟਰੂਡੋ ਵੱਲੋਂ ਆਪਣੀਟੀਮਵਿੱਚਸ਼ਾਮਲਕੀਤਾ ਗਿਆ।
ਲਿਬਰਲਸਰਕਾਰ ਦੇ ਪਹਿਲੇ ਕੈਬਨਿਟਫੇਰਬਦਲਵਿੱਚ ਇਸ ਗੱਲ ਦੀਪੁਸ਼ਟੀਕੀਤੀ ਗਈ ਕਿ ਸਾਬਕਾਇੰਟਰਨੈਸ਼ਨਲਟਰੇਡਮੰਤਰੀਕ੍ਰਿਸਟੀਆਫਰੀਲੈਂਡਵਿਦੇਸ਼ਮੰਤਰੀਵਜੋਂ ਡਿਓਨਦੀਥਾਂ ਲਵੇਗੀ। ਫਰੀਲੈਂਡ ਦੇ ਸਿਆਸੀ ਪੋਰਟਫੋਲੀਓਵਿੱਚਨਾਰਥਅਮੈਰੀਕਨਫਰੀਟਰੇਡਅਗਰੀਮੈਂਟ (ਨਾਫਟਾ) ਵੀਸ਼ਾਮਲ ਹੈ। ਇਹ ਅਜਿਹੀ ਅਹਿਮਆਰਥਿਕਡੀਲ ਹੈ ਜਿਸ ਨੂੰ ਖ਼ਤਮਕਰਨ ਜਾਂ ਇਸ ਬਾਰੇ ਮੁੜ ਗੱਲਬਾਤਕਰਨਦਾਸੰਕੇਤਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪਪਹਿਲਾਂ ਹੀ ਦੇ ਚੁੱਕੇ ਹਨ। ਲਿਬਰਲਮੰਤਰੀਮੰਡਲਵਿੱਚ ਇਹ ਫੇਰਬਦਲਕਥਿਤ ਤੌਰ ਉੱਤੇ ਅਮਰੀਕਾਵਿੱਚਹੋਣਵਾਲੇ ਸਿਆਸੀ ਬਦਲਾਅਕਾਰਨਹੋਣ ਜਾ ਰਿਹਾ ਹੈ।
ਇਸੇ ਦੌਰਾਨ ਲਿਬਰਲਪਾਰਟੀ ਦੇ ਸਾਬਕਾਲੀਡਰਸਟੀਫਨਡਿਓਨ ਨੂੰ ਸਿਆਸਤਛੱਡਣ ਤੋਂ ਬਾਅਦਫਰਾਂਸ ਜਾਂ ਜਰਮਨੀਦਾਅੰਬੈਸਡਰਬਣਨਦੀਪੇਸ਼ਕਸ਼ਕੀਤੀ ਗਈ ਹੈ। ਅਜੇ ਤੱਕ ਇਹ ਪਤਾਨਹੀਂ ਲੱਗ ਸਕਿਆ ਹੈ ਕਿ ਉਹ ਦੋਵਾਂ ਵਿੱਚੋਂ ਕਿਸ ਦੀਚੋਣਕਰਨਗੇ। ਡਿਓਨਦੋਵਾਂ ਵਿੱਚੋਂ ਕੋਈ ਵੀਅਹੁਦਾਚੁਣਨਪਰ ਉਹ ਬਣਨਗੇ ਯੂਰਪ ਦੇ ਹੀ ਅੰਬੈਸਡਰ। ਇਮੀਗ੍ਰੇਸ਼ਨਮੰਤਰੀ ਜੌਹਨ ਮੈਕੈਲਮਵੀਸਿਆਸਤਛੱਡਣ ਜਾ ਰਹੇ ਹਨ ਤੇ ਉਨ੍ਹਾਂ ਨੂੰ ਚੀਨਲਈਕੈਨੇਡਾਦਾਅੰਬੈਸਡਰਨਿਯੁਕਤਕੀਤਾ ਜਾ ਸਕਦਾ ਹੈ। ਮੈਕੈਲਮ ਤੇ ਡਿਓਨ ਨੂੰ ਅੰਬੈਸਡਰਬਣਨਲਈਐਮਪੀ ਦੇ ਆਪਣੇ ਅਹੁਦਿਆਂ ਤੋਂ ਅਸਤੀਫਾਦੇਣਾਹੋਵੇਗਾ ਤੇ ਉਨ੍ਹਾਂ ਵੱਲੋਂ ਜਲਦ ਹੀ ਅਜਿਹਾ ਕਰਨਦੀਸੰਭਾਵਨਾ ਹੈ।
ਟਰੂਡੋ ਨੇ ਆਖਿਆ ਕਿ ਦੋਵੇਂ ਸੀਨੀਅਰਮੰਤਰੀਸਾਡੀਟੀਮਦਾਅਟੁੱਟ ਹਿੱਸਾ ਰਹਿਣਗੇ ਤੇ ਉਨ੍ਹਾਂ ਇਸ ਗੱਲ ਦੀਵੀਪੁਸ਼ਟੀਕੀਤੀ ਕਿ ਉਨ੍ਹਾਂ ਵੱਲੋਂ ਡਿਓਨ ਨੂੰ ਅਹਿਮਸੀਨੀਅਰਅਹੁਦੇ ਦੀਪੇਸ਼ਕਸ਼ਕੀਤੀ ਗਈ ਹੈ।ਲੇਬਰਮੰਤਰੀਮੈਰੀਯੇਨਮਿਹੀਚੁੱਕ ਕੈਬਨਿਟਛੱਡਣਗੇ ਤੇ ਉਨ੍ਹਾਂ ਦੀ ਥਾਂ ਸਟੇਟਸਆਫਵੁਮਨਮੰਤਰੀਪੈਟੀਹਾਜ਼ਦੂ ਲੈਣਗੇ। ਹਾਜ਼ਦੂ ਦੀਥਾਂ ਡੈਮੋਕ੍ਰੈਟਿਕਇੰਸਟੀਚਿਊਸ਼ਨਮੰਤਰੀਮਰੀਅਮਮੁਨਸਫਲੈਣਗੇ। ਓਨਟਾਰੀਓ ਤੋਂ ਐਮਪੀਕਰੀਨਾ ਗੋਲਡ ਨੂੰ ਡੈਮੋਕ੍ਰੈਟਿਕਇੰਸਟੀਚਿਊਸ਼ਨਮੰਤਰੀਥਾਪਿਆਜਾਵੇਗਾ। ਫਰੈਂਕੌਇਸ ਫਿਲਿਪਸ਼ੈਂਪੇਨ ਕੌਮਾਂਤਰੀ ਟਰੇਡਮੰਤਰੀਵਜੋਂ ਫਰੀਲੈਂਡਦੀ ਥਾਂ ਲੈਣਗੇ। ਫਰੀਲੈਂਡਜਿੱਥੇ ਅਮਰੀਕਾਨਾਲਕੈਨੇਡਾ ਦੇ ਆਰਥਿਕਸਬੰਧਾਂ ਦਾਖਿਆਲਰੱਖੇਗੀ ਉੱਥੇ ਹੀ ਸ਼ੈਂਪੇਨ ਨੂੰ ਟਰਾਂਸਪੈਸੇਫਿਕਪਾਰਟਨਰਸ਼ਿਪ (ਟੀਪੀਪੀ) ਮੈਂਬਰਾਂ ਨਾਲਕੰਮਕਰਦਿਆਂ ਹੋਇਆਂ ਕੈਨੇਡੀਅਨਕੰਪਨੀਆਂ ਲਈਕਾਰੋਬਾਰ ਦੇ ਵਧੇਰੇ ਮੌਕੇ ਤਲਾਸ਼ਣੇ ਹੋਣਗੇ।
ਰਫਿਊਜੀਵਜੋਂ ਕੈਨੇਡਾ ਆਏ ਹੁਸੈਨ ਨੂੰ ਮਿਲਿਆਇਮੀਗ੍ਰੇਸ਼ਨ ਤੇ ਰਫਿਊਜੀਮੰਤਰਾਲਾ
ਯੌਰਕ ਸਾਊਥਵੈਸਟਨ ਤੋਂ ਐਮਪੀਅਹਿਮਦਹੁਸੈਨਇਮੀਗ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸ਼ਿਪਮੰਤਰੀਹੋਣਗੇ। ਹੁਸੈਨਸੋਮਾਲੀਆ ਤੋਂ ਰਫਿਊਜੀਵਜੋਂ ਕੈਨੇਡਾ ਆਏ ਸਨ ਤੇ ਉਹ ਟੋਰਾਂਟੋ ਦੇ ਯੌਰਕ ਸਾਊਥਵੈਸਟਨਹਲਕੇ ਵਿੱਚਵਕੀਲ ਤੇ ਕਮਿਊਨਿਟੀਐਕਟੀਵਿਸਟਹਨ। ਹੁਸੈਨਪਹਿਲੇ ਸੋਮਾਲੀਕੈਨੇਡੀਅਨਹਨਜਿਨ੍ਹਾਂ ਨੂੰ 2015 ਵਿੱਚਪਹਿਲੀਵਾਰੀਫੈਡਰਲਸਰਕਾਰਵਿੱਚਚੁਣਿਆ ਗਿਆ।ਕਿਊਬਿਕ ਦੇ ਸੇਂਟ ਮੌਰਿਸ ਚੈਂਪਲੇਨਹਲਕੇ ਤੋਂ ਪਹਿਲੀਵਾਰੀਐਮਪੀਰਹੇ ਸੈਂਪੇਨਸਾਬਕਾਕਾਰੋਬਾਰੀ ਤੇ ਵਕੀਲਹਨ। ਉਨ੍ਹਾਂ ਦੇ ਵਿੱਤਮੰਤਰੀਬਿੱਲ ਮੌਰਨਿਊ ਦਾਪਾਰਲੀਮੈਂਟਰੀਸਕੱਤਰਬਣਨਦੀਪੂਰੀਸੰਭਾਵਨਾ ਹੈ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …