Breaking News
Home / ਜੀ.ਟੀ.ਏ. ਨਿਊਜ਼ / ਡੱਗ ਫੋਰਡ ਨੇ ਟੋਰਾਂਟੋ ਵਿਚਕੀਤੀਭਾਈਚਾਰਕਰੈਲੀ

ਡੱਗ ਫੋਰਡ ਨੇ ਟੋਰਾਂਟੋ ਵਿਚਕੀਤੀਭਾਈਚਾਰਕਰੈਲੀ

ਵਿੰਸ ਨੂੰ ਵਾਪਸਹਾਸਲਕਰਨਦਾਕੀਤਾਦਾਅਵਾ
ਟੋਰਾਂਟੋ/ਬਿਊਰੋ ਨਿਊਜ਼ : ਪ੍ਰੋਗਰੈਸਿਵਕੰਸਰਵੇਟਿਵਪਾਰਟੀ ਦੇ ਆਗੂ ਚੁਣੇ ਜਾਣ ਤੋਂ ਬਾਅਦ ਡੱਗ ਫੋਰਡ ਨੇ ਟੋਰਾਂਟੋ ਵਿਚਭਾਈਚਾਰਕਰੈਲੀਕੀਤੀ। ਇਸ ਰੈਲੀਵਿਚਤਕਰੀਬਨ ਦੋ ਹਜ਼ਾਰ ਤੋਂ ਵੱਧ ਸਮਰਥਕਾਂ ਦਾ ਇਕੱਠ ਸੀ। ਇਸ ਦੌਰਾਨ ਡੱਗ ਫੋਰਡ ਨੇ ਆਖਿਆ ਕਿ ਉਹ ਇਸ ਪ੍ਰੋਵਿੰਸ ਨੂੰ ਵਾਪਸਹਾਸਲਕਰਕੇ ਰਹਿਣਗੇ। ਪੀਸੀਪਾਰਟੀਦਾ ਆਗੂ ਚੁਣੇ ਜਾਣ ਤੋਂ ਬਾਅਦਫੋਰਡਵੱਲੋਂ ਕਰਵਾਇਆ ਗਿਆ ਇਹ ਪਹਿਲਾਵੱਡਾਪ੍ਰੋਗਰਾਮਸੀ।ਫੋਰਡ ਨੇ ਆਖਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਸ ਵਾਰੀਬਹੁਮਤਨਾਲ ਉਹ ਸਰਕਾਰਬਣਾਉਣਵਿੱਚਕਾਮਯਾਬਰਹਿਣਗੇ ਕਿਉਂਕਿ ਲਿਬਰਲਪ੍ਰੀਮੀਅਰਕੈਥਲੀਨਵਿੰਨਦੀਆਂ ਮਾਰੂ ਨੀਤੀਆਂ ਤੋਂ ਹੁਣਓਨਟਾਰੀਓ ਦੇ ਲੋਕ ਅੱਕ ਚੁੱਕੇ ਹਨ।
ਉਨ੍ਹਾਂ ਇਹ ਵੀ ਆਖਿਆ ਕਿ ਪ੍ਰੋਵਿੰਸ਼ੀਅਲਸਰਕਾਰਯੂਨਾਈਟਿਡਪ੍ਰੋਗਰੈਸਿਵਕੰਸਰਵੇਟਿਵਪਾਰਟੀ ਤੋਂ ਬੇਹੱਦ ਖੌਫਜ਼ਦਾ ਹੈ। ਉਨ੍ਹਾਂ ਦੇ ਭਾਸ਼ਣਵਿੱਚ ਮੁੱਖ ਤੌਰ ਉੱਤੇ ਪ੍ਰੋਵਿੰਸ ਦੇ ਫਾਇਨਾਂਸਿਜ਼ ਦਾਜ਼ਿਕਰ ਸੀ। ਫੋਰਡ ਨੇ ਦੋਸ਼ਲਾਇਆ ਕਿ ਵਿੰਨਸਰਕਾਰਵੱਲੋਂ ਇਨ੍ਹਾਂ ਦੀਦੁਰਵਰਤੋਂ ਹੁੰਦੀਰਹੀ ਹੈ। ਉਨ੍ਹਾਂ ਆਪਣੇ ਸਮਰਥਕਾਂ ਨੂੰ ਆਖਿਆ ਕਿ ਉਹ ਉਤਪਾਦਨ ਦੇ ਖੇਤਰਵਿੱਚ ਨੌਕਰੀਆਂ ਮੁੜਖੋਲ੍ਹਣੀਆਂ ਚਾਹੁੰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਹ ਓਨਟਾਰੀਓ ਨੂੰ ਵਧੇਰੇ ਬਿਜ਼ਨਸਫਰੈਂਡਲੀਬਣਾਉਣਾ ਚਾਹੁੰਦੇ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …