0.6 C
Toronto
Tuesday, January 6, 2026
spot_img
Homeਜੀ.ਟੀ.ਏ. ਨਿਊਜ਼ਦਿਮਾਗੀ ਤੌਰ 'ਤੇ ਕਮਜ਼ੋਰ ਨੌਜਵਾਨ 'ਤੇ ਹਮਲਾਕਰਨਵਾਲੇ ਦੋ ਪੰਜਾਬੀਪਛਾਣੇ ਗਏ

ਦਿਮਾਗੀ ਤੌਰ ‘ਤੇ ਕਮਜ਼ੋਰ ਨੌਜਵਾਨ ‘ਤੇ ਹਮਲਾਕਰਨਵਾਲੇ ਦੋ ਪੰਜਾਬੀਪਛਾਣੇ ਗਏ

ਰਣਜੋਧ ਸਿੰਘ ਧਾਮੀ ਤੇ ਪਰਮਵੀਰ ਸਿੰਘ ਚਹਿਲ ਦੇ ਖਿਲਾਫਕੈਨੇਡਾਵਾਈਡਅਰੈਸਟਵਾਰੰਟਜਾਰੀ
ਪੀਲਰੀਜ਼ਨ/ ਬਿਊਰੋ ਨਿਊਜ਼ ; 12 ਡਵੀਜ਼ਨਲਕ੍ਰਿਮੀਨਲਇਨਵੈਸਟੀਗੇਸ਼ਨਬਿਊਰੋ ਨੇ 13 ਮਾਰਚ ਨੂੰ ਸਕਵਾਇਰਵਨਬਸਟਰਮੀਨਲ, 200 ਰਥਬਰਨਰੋਡਬੈਸਟ, ਮਿਸੀਸਾਗਾ ‘ਚ ਹੋਏ ਹਿੰਸਕ ਹਮਲੇ ‘ਚ ਸ਼ਾਮਲਦੂਜੇ ਸ਼ੱਕੀ ਦੀਪਛਾਣਕਰਲਈਹੈ। ਇਸ ਮਾਮਲੇ ‘ਚ ਆਟਿਜ਼ਮ ਤੋਂ ਪ੍ਰਭਾਵਿਤ ਇਕ ਨੌਜਵਾਨ ‘ਤੇ ਹਮਲਾਕੀਤਾ ਗਿਆ ਅਤੇ ਉਸ ਨੂੰ ਜ਼ਖ਼ਮੀਕਰ ਦਿੱਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈਕੀਤੀਅਤੇ ਆਸਪਾਸ ਮੌਜੂਦ ਰਹੇ ਲੋਕਾਂ ਨਾਲ ਗੱਲਬਾਤ ਕਰਕੇ ਹਮਲਾਵਰਾਂ ਬਾਰੇ ਜਾਣਕਾਰੀਪ੍ਰਾਪਤਕੀਤੀ।ਪੁਲਿਸ ਨੇ ਇਸ ਤੋਂ ਪਹਿਲਾਂ 25 ਸਾਲਾਰਣਜੋਧ ਸਿੰਘ ਧਾਮੀ ਨੂੰ ਪਹਿਲੇ ਸ਼ੱਕੀ ਵਜੋਂ ਪਛਾਣਿਆ ਸੀ। ਉਸ ਦਾਆਖ਼ਰੀਪਤਾਸਰੀ, ਬੀ.ਸੀ. ‘ਚ ਪਾਇਆ ਗਿਆ। ਪੁਲਿਸ ਨੇ ਦੂਜੇ ਸ਼ੱਕੀ ਵਜੋਂ 21 ਸਾਲਾਪਰਮਵੀਰਪਰਮ ਸਿੰਘ ਚਹਿਲਦੀਪਛਾਣਕੀਤੀਹੈ।ਦੋਵਾਂ ਲਈਕੈਨੇਡਾਵਾਈਡਅਰੈਸਟਵਾਰੰਟਜਾਰੀਕਰ ਦਿੱਤਾ ਗਿਆ ਹੈ।ਦੋਵਾਂ ‘ਤੇ ਜਾਨਲੇਵਾਹਮਲਾਕਰਨਦਾਦੋਸ਼ਹੈ। ਉਨ੍ਹਾਂ ਨੂੰ ਆਪਣੇ ਵਕੀਲਨਾਲਸੰਪਰਕਕਰਕੇ ਪੁਲਿਸ ਦੇ ਸਾਹਮਣੇ ਆਤਮਸਮਰਪਣਕਰਨਲਈਵੀ ਕਿਹਾ ਗਿਆ ਹੈ। ਇਸ ਹਮਲੇ ‘ਚ ਇਕ ਤੀਜਾ ਸ਼ੱਕੀ ਵੀਸ਼ਾਮਲ ਹੈ ਪਰ ਅਜੇ ਤੱਕ ਉਸ ਦੀਪਛਾਣਨਹੀਂ ਹੋ ਸਕੀ।ਉਸ ਦਾਪਹਿਲਾਨਾਂਅਜੇਸਨ ਦੱਸਿਆ ਜਾ ਰਿਹਾਹੈ। ਪੁਲਿਸ ਨੇ ਦੋਵਾਂ ਪਛਾਣੇ ਗਏ ਸ਼ੱਕੀਆਂ, ਰਣਜੋਧ ਸਿੰਘ ਧਾਮੀਅਤੇ ਚਹਿਲਦੀਆਂ ਤਸਵੀਰਾਂ ਜਾਰੀਕਰ ਦਿੱਤੀਆਂ ਹਨਅਤੇ ਆਮਲੋਕਾਂ ਨੂੰ ਅਪੀਲਕੀਤੀ ਹੈ ਕਿ ਇਨ੍ਹਾਂ ਨੂੰ ਦੇਖੇ ਜਾਣ’ਤੇ ਤੁਰੰਤ ਪੁਲਿਸ ਨੂੰ ਸੂਚਿਤਕੀਤਾ ਜਾਵੇ।

RELATED ARTICLES
POPULAR POSTS