3.9 C
Toronto
Friday, May 1, 2026
spot_img
Homeਜੀ.ਟੀ.ਏ. ਨਿਊਜ਼ਪਵਿੱਤਰਬਾਸੀ ਦੇ ਕਤਲ ਦੇ ਦੋਸ਼ 'ਚ ਕਰਮਵੀਰਬਾਸੀਗ੍ਰਿਫ਼ਤਾਰ

ਪਵਿੱਤਰਬਾਸੀ ਦੇ ਕਤਲ ਦੇ ਦੋਸ਼ ‘ਚ ਕਰਮਵੀਰਬਾਸੀਗ੍ਰਿਫ਼ਤਾਰ

ਪੀਲਰੀਜ਼ਨ : ਪੀਲਰੀਜ਼ਨਲ ਪੁਲਿਸ ਦੀਹੋਮੀਸਾਈਡਐਂਡਮਿਸਿੰਗ ਪਰਸਸੰਸਬਿਊਰੋ ਦੇ ਜਾਂਚਕਾਰਾਂ ਨੇ 2018 ਦੇ ਅੱਠਵੇਂ ਕਤਲਦੀ ਜਾਂਚ ਦੌਰਾਨ ਇਕ ਵਿਅਕਤੀ ਨੂੰ ਗ੍ਰਿਫ਼ਤਾਰਕੀਤਾਹੈ। ਇਸ ‘ਤੇ 19 ਮਾਰਚ 2018 ਨੂੰ ਹੋਏ ਕਤਲ ਦੇ ਦੋਸ਼ੀ ਨੂੰ ਕਾਬੂਕੀਤਾ ਗਿਆ ਹੈ।ਬੀਤੇ ਸੋਮਵਾਰ, 19 ਮਾਰਚ ਨੂੰ ਸ਼ਾਮੀਂ 5.50 ਵਜੇ ਸੰਡਲਵੁਡ ਪਾਰਕਵੇਅਈਸਟਅਤੇ ਸੇਡਾਰਕਿਲਫਟ੍ਰੇਲਏਰੀਆ, ਬਰੈਂਪਟਨ ‘ਚ ਇਕ ਵਿਅਕਤੀ’ਤੇ ਹਮਲਾਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀਕਰ ਦਿੱਤਾ ਗਿਆ। ਪੀੜਤ ਨੂੰ ਟੋਰਾਂਟੋ ਟਰਾਮਾਸੈਂਟਰ ‘ਚ ਇਲਾਜਲਈਭਰਤੀਕਰਵਾਇਆ ਗਿਆ। ਇਸ ਹਮਲੇ ‘ਚ 21 ਸਾਲ ਦੇ ਪਵਿੱਤਰ ਸਿੰਘ ਬਾਸੀਦੀ ਮੰਗਲਵਾਰ, 20 ਮਾਰਚ ਨੂੰ ਹਸਪਤਾਲ ‘ਚ ਮੌਤ ਹੋ ਗਈ। ਪੁਲਿਸ ਨੇ ਜਾਂਚ ਤੋਂ ਬਾਅਦਕਰਮਵੀਰ ਸਿੰਘ ਬਾਸੀ ਨੂੰ ਪਵਿੱਤਰ ਬਾਸੀ ਦੇ ਕਤਲ ਦੇ ਦੋਸ਼ ‘ਚ ਗ੍ਰਿਫ਼ਤਾਰਕੀਤਾਹੈ। ਉਸ ‘ਤੇ ਫਸਟਡਿਗਰੀਕਤਲਦਾਮਾਮਲਾਦਰਜਕੀਤਾ ਗਿਆ ਹੈ। ਉਸ ਨੂੰ ਓਨਟਾਰੀਓਕੋਰਟਆਫ਼ਜਸਟਿਸਇਨਬਰੈਂਪਟਨ ‘ਚ ਬੁੱਧਵਾਰ ਨੂੰ ਪੇਸ਼ਕੀਤਾ ਗਿਆ। ਪੁਲਿਸ ਅਨੁਸਾਰ ਦੋਵਾਂ ਦੇ ਵਿਚਾਲੇ ਕੋਈ ਪਰਿਵਾਰਕਸਬੰਧਨਹੀਂ ਪਾਇਆ ਗਿਆ। ਪੁਲਿਸ ਨੇ ਘਟਨਾਸਥਾਨ ਦੇ ਆਸਪਾਸਨਿਗਰਾਨੀਕੈਮਰਿਆਂ ਦੀਰਿਕਾਰਡਿੰਗ ਨੂੰ ਵੀਪ੍ਰਾਪਤਕਰਲਿਆ ਹੈ ਅਤੇ ਆਮਲੋਕਾਂ ਨੂੰ ਵੀਅਪੀਲਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ 905 453 2121 ‘ਤੇ ਸੰਪਰਕਕੀਤਾ ਜਾ ਸਕਦਾਹੈ।

RELATED ARTICLES
POPULAR POSTS