ਕੰਪਨੀ ਕੈਨੇਡਾ ‘ਚ ਆਪਣੀ ਵੈਬਸਾਈਟ’ਤੇ ਵੇਚ ਰਹੀ ਸੀ ਇਹ ਪਾਏਦਾਨ
ਨਵੀਂ ਦਿੱਲੀ : ਆਨਲਾਈਨਸਮਾਨਵੇਚਣਵਾਲੀਕੰਪਨੀਅਮੇਜ਼ਨ ਨੇ ਤਿਰੰਗੇ ਦਾਅਪਮਾਨਕੀਤਾ, ਜਿਸ ਤੋਂ ਬਾਅਦਭਾਰਤਵਿਚ ਗੁੱਸੇ ਦਾ ਮਾਹੌਲ ਹੈ।ਕੰਪਨੀਕੈਨੇਡਾਵਿਚਆਪਣੀਵੈਬਸਾਈਟ’ਤੇ ਭਾਰਤ ਦੇ ਝੰਡੇ ਵਾਲਾਡੋਰਮੈਟਵੇਚਰਹੀ ਸੀ। ਜਿਸ ‘ਤੇ ਵਿਦੇਸ਼ਮੰਤਰੀ ਸੁਸ਼ਮਾ ਸਵਰਾਜ ਨੇ ਕੰਪਨੀ ਨੂੰ ਫਿਟਕਾਰਲਗਾਈ।ਵਿਦੇਸ਼ਮੰਤਰੀ ਨੇ ਜਦਸਖਤਚਿਤਾਵਨੀ ਦਿੱਤੀ ਤਾਂ ਵੈਬਸਾਈਟ ਤੋਂ ਇਸ ਪ੍ਰੋਡਕਟ ਨੂੰ ਹਟਾਇਆ ਗਿਆ, ਹਾਲਾਂਕਿਅਮੇਜ਼ਨ ਵਲੋਂ ਇਸ ਮਾਮਲੇ ਵਿਚਮਾਫੀਨਹੀਂ ਮੰਗੀ ਗਈ। ਡੋਰਮੈਟਯਾਨੀਦਰਵਾਜ਼ੇ ‘ਤੇ ਵਿਛਾਉਣ ਵਾਲੀਚਟਾਈ, ਜਿਸਨੂੰ ਭਾਰਤੀਭਾਸ਼ਾ ‘ਚ ਪਾਏਦਾਨਵੀਆਖਦੇ ਹਨ, ਇਸ ‘ਤੇ ਘਰ ‘ਚ ਦਾਖਲਹੋਣ ਤੋਂ ਪਹਿਲਾਂ ਅਸੀਂ ਪੈਰਸਾਫਕਰਦੇ ਹਾਂ। ਇਹ ਪ੍ਰੋਡਕਟਆਨਲਾਈਨਵੇਚਣਵਾਲੀਕੰਪਨੀਅਮੇਜ਼ਨ ਆਪਣੀਵੈਬਸਾਈਟਤਹਿਤਵੇਚਰਹੀ ਸੀ। ਇਸ ਦੀਕੀਮਤ ਰੱਖੀ ਗਈ ਸੀ ਕਰੀਬ 36 ਡਾਲਰ।ਭਾਰਤੀ ਰੁਪਏ ਵਿਚ ਇਸ ਦੀਕੀਮਤ ਰੱਖੀ ਗਈ ਹੈ ਕਰੀਬ 2450 ਰੁਪਏ। ਇਸ ਨੂੰ ਕੰਪਨੀਆਨਲਾਈਨਆਫ਼ਤਹਿਤਕੀਮਤਘਟਾ ਕੇ ਵੀਵੇਚਦੀ ਸੀ, ਜਿਸ ਤਰ੍ਹਾਂ ਹੀ ਇਹ ਖਬਰਵਿਦੇਸ਼ਮੰਤਰੀ ਸੁਸ਼ਮਾ ਸਵਰਾਜ ਤੱਕ ਪਹੁੰਚੀ ਤਾਂ ਉਨ੍ਹਾਂ ਕੰਪਨੀਦੀ ਖਿਚਾਈ ਕੀਤੀ। ਸੁਸ਼ਮਾ ਸਵਰਾਜ ਨੇ ਸਖਤਲਹਿਜੇ ਵਿਚ ਕਿਹਾ ਸੀ ਕਿ ਅਮੇਜ਼ਨ ਵਿਚਕੰਮਕਰਨਵਾਲੇ ਕਿਸੇ ਵੀਵਿਅਕਤੀ ਨੂੰ ਭਾਰਤਦਾਵੀਜ਼ਾਨਹੀਂ ਦਿੱਤਾ ਜਾਵੇਗਾ ਅਤੇ ਜਿਸ ਕੋਲਪਹਿਲਾਵੀਜ਼ਾ ਹੈ, ਉਸ ਨੂੰ ਵੀ ਰੱਦ ਕਰਨਦੀਕਾਰਵਾਈਕੀਤੀਜਾਵੇਗੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …