21.2 C
Toronto
Friday, September 11, 2026
spot_img
HomeਕੈਨੇਡਾFrontਸ਼ੇਅਰ ਬਾਜ਼ਾਰ ਵਿੱਚ ਹੋਰ ਵੱਡੀ ਗਿਰਾਵਟ - ਸੈਂਸੈਕਸ 1600 ਅੰਕ ਟੁੱਟਿਆ

ਸ਼ੇਅਰ ਬਾਜ਼ਾਰ ਵਿੱਚ ਹੋਰ ਵੱਡੀ ਗਿਰਾਵਟ – ਸੈਂਸੈਕਸ 1600 ਅੰਕ ਟੁੱਟਿਆ

ਸ਼ੇਅਰ ਬਾਜ਼ਾਰ ਵਿੱਚ ਹੋਰ ਵੱਡੀ ਗਿਰਾਵਟ – ਸੈਂਸੈਕਸ 1600 ਅੰਕ ਟੁੱਟਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿੱਚ ਵੱਧ ਰਹੇ ਜੰਗੀ ਤਣਾਅ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ’ਤੇ ਹੋਰ ਡੂੰਘਾ ਹੋ ਗਿਆ ਹੈ। ਅੱਜ 2 ਮਾਰਚ ਨੂੰ ਸੈਂਸੈਕਸ ਅਤੇ ਨਿਫਟੀ ਕਰੀਬ 1.8% ਤੱਕ ਟੁੱਟ ਗਏ, ਜਿਸ ਨਾਲ ਨਿਵੇਸ਼ਕਾਂ ਵਿੱਚ ਘਬਰਾਹਟ ਸਾਫ਼ ਨਜ਼ਰ ਆਈ। ਦੁਪਹਿਰ 12 ਵਜੇ ਸੈਂਸੈਕਸ 1600 ਅੰਕਾਂ ਦੀ ਗਿਰਾਵਟ ਨਾਲ ਕਰੀਬ 79,817 ’ਤੇ ਪਹੁੰਚ ਗਿਆ, ਜਦਕਿ ਨਿਫਟੀ 24,732 ਦੇ ਪੱਧਰ ’ਤੇ ਆ ਗਿਆ। ਬਾਜ਼ਾਰ ਵਿੱਚ ਚੌਤਰਫਾ ਬਿਕਵਾਲੀ ਦੇਖਣ ਨੂੰ ਮਿਲੀ, ਜਿੱਥੇ ਕੇਵਲ 588 ਸ਼ੇਅਰ ਚੜ੍ਹਤ ਵਿੱਚ ਰਹੇ, ਜਦਕਿ 3,295 ਸ਼ੇਅਰ ਗਿਰਾਵਟ ਵਿੱਚ ਦਰਜ ਕੀਤੇ ਗਏ।

RELATED ARTICLES
POPULAR POSTS