Breaking News
Home / ਦੁਨੀਆ / ਓਬਾਮਾ ਨੇ ਭਾਵੁਕ ਤਕਰੀਰ ਵਿਚ ਅਮਰੀਕੀਆਂ ਤੋਂ ਲਈ ਵਿਦਾਈ

ਓਬਾਮਾ ਨੇ ਭਾਵੁਕ ਤਕਰੀਰ ਵਿਚ ਅਮਰੀਕੀਆਂ ਤੋਂ ਲਈ ਵਿਦਾਈ

Obama copy copyਕਿਹਾ, ਜਦੋਂ ਅਸੀਂ ਡਰਸਾਹਮਣੇ ਝੁਕਦੇ ਹਾਂ ਤਾਂ ਲੋਕਤੰਤਰ ਹੁੰਦਾ ਹੈ ਪ੍ਰਭਾਵਿਤ
ਸ਼ਿਕਾਗੋ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀਬਰਾਕਓਬਾਮਾ ਨੇ ਇਥੇ ਭਾਵੁਕਤਕਰੀਰਵਿੱਚਅਮਰੀਕੀਨਾਗਰਿਕਾਂ ਤੋਂ ਵਿਦਾਈਲਈ। ਉਨ੍ਹਾਂ ਨੇ ਡੋਨਲਡਟਰੰਪ ਦੇ ਰਾਸ਼ਟਰਪਤੀਚੁਣੇ ਜਾਣਬਾਅਦਦੇਸ਼ਵਿੱਚ’ਖੋਰਾਲਾਊ’ਰਾਜਸੀ ਮਾਹੌਲ ਦੌਰਾਨ ਜਮਹੂਰੀਅਤ ਨੂੰ ਵਧਰਹੇ ਨਸਲਵਾਦ, ਨਾਬਰਾਬਰੀਅਤੇ ਭੇਦਭਾਵ ਤੋਂ ਹੋਣਵਾਲੇ ਖ਼ਤਰਿਆਂ ਬਾਰੇ ਚਿਤਾਵਨੀਦਿੱਤੀ। ਓਬਾਮਾਆਪਣੇ ਗ੍ਰਹਿਨਗਰਵਿੱਚਤਕਰੀਬਨ 20 ਹਜ਼ਾਰਸਮਰਥਕਾਂ ਨੂੰ ਸੰਬੋਧਨਕਰਰਹੇ ਸਨ।ਓਬਾਮਾ ਨੇ ਕਿਹਾ, ‘ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਬਦਲਾਅਲਿਆਉਣਲਈਮੇਰੀ ਯੋਗਤਾਉਤੇ ਭਰੋਸਾਨਾਕਰੋ ਪਰਆਪਣੇ ਆਪਉਤੇ ਯਕੀਨਰੱਖੋ। ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਤੁਸੀਂ ਉਸ ਭਰੋਸੇ ਨੂੰ ਬਣਾਈਰੱਖੋ ਜੋ ਸਾਡੇ ਸਥਾਪਨਾ ਦੇ ਦੇ ਦਸਤਾਵੇਜ਼ਾਂ ਵਿੱਚਲਿਖਿਆ ਹੈ੩ ਹਾਂ, ਮੈਂ ਕਰਸਕਦਾ ਹਾਂ। ਹਾਂ, ਅਸੀਂ ਕੀਤਾ ਹੈ। ਹਾਂ, ਅਸੀਂ ਕਰਸਕਦੇ ਹਾਂ।’ ਉਨ੍ਹਾਂ ਅਮਰੀਕੀਨਾਗਰਿਕਾਂ ਨੂੰ ਜਮਹੂਰੀਅਤ ਨੂੰ ਖ਼ਤਰਿਆਂ ਬਾਰੇ ਸਾਵਧਾਨਕਰਦਿਆਂ ਕਿਹਾ, ‘ਜਦੋਂ ਅਸੀਂ ਡਰਸਾਹਮਣੇ ਝੁਕ ਜਾਂਦੇ ਹਾਂ ਤਾਂ ਲੋਕਤੰਤਰਪ੍ਰਭਾਵਿਤ ਹੋ ਸਕਦਾ ਹੈ। ਇਸ ਲਈਸਾਨੂੰਨਾਗਰਿਕਾਂ ਦੇ ਰੂਪਵਿੱਚਬਾਹਰੀਹਮਲੇ ਬਾਰੇ ਚੌਕਸ ਰਹਿਣਾਚਾਹੀਦਾ ਹੈ। ਸਾਨੂੰਆਪਣੀਆਂ ਉਨ੍ਹਾਂ ਕਦਰਾਂ ਕੀਮਤਾਂ ਨੂੰ ਕਮਜ਼ੋਰ ਹੋਣ ਤੋਂ ਬਚਾਉਣਾਚਾਹੀਦਾ, ਜਿਸ ਕਾਰਨ ਅਸੀਂ ਮੌਜੂਦਾ ਦੌਰ ਵਿੱਚਪਹੁੰਚੇ ਹਾਂ।’ ਉਨ੍ਹਾਂ ਨੇ ਅਫਸੋਸ ਜ਼ਾਹਿਰਕੀਤਾ ਕਿ ਸਾਲ 2008 ਵਿੱਚਦੇਸ਼ ਦੇ ਪਹਿਲੇ ਸਿਆਹਫਾਮਰਾਸ਼ਟਰਪਤੀਵਜੋਂ ਉਨ੍ਹਾਂ ਦੀਇਤਿਹਾਸਕਚੋਣ ਦੇ ਬਾਅਦਵੀ’ਨਸਲਵਾਦਸਾਡੇ ਸਮਾਜਵਿੱਚਤਾਕਤਵਰ ਤੇ ਵੰਡਪਾਊ ਤਾਕਤ ਦੇ ਰੂਪਵਿੱਚਬਰਕਰਾਰ ਹੈ।’ ਰਾਸ਼ਟਰਪਤੀਵਜੋਂ ਓਬਾਮਾਦਾਕਾਰਜਕਾਲ 20 ਜਨਵਰੀ ਨੂੰ ਸਮਾਪਤਹੋਵੇਗਾ ਅਤੇ ਰਿਪਬਲਿਕਨਪਾਰਟੀ ਦੇ ਡੋਨਲਡਟਰੰਪਅਮਰੀਕਾ ਦੇ 45ਵੇਂ ਰਾਸ਼ਟਰਪਤੀਵਜੋਂ ਕਾਰਜਭਾਰਸੰਭਾਲਣਗੇ। ਓਬਾਮਾ ਨੇ ਆਉਣਵਾਲੇ ਹਫ਼ਤਿਆਂ ਵਿੱਚਟਰੰਪਨਾਲਸ਼ਾਂਤੀਪੂਰਨਸੱਤਾਤਬਦੀਲੀਦਾਵਾਅਦਾਕੀਤਾ। ਟਰੰਪਦਾ ਨਾਂ ਲਏ ਬਗ਼ੈਰਉਨ੍ਹਾਂ ਨੇ ਆਪਣੀਤਕਰੀਰਵਿੱਚ 2016 ਦੀਰਾਸ਼ਟਰਪਤੀਚੋਣਪ੍ਰਚਾਰਮੁਹਿੰਮ ਦੌਰਾਨ ਖਾਸ ਮੁੱਦੇ ਰਹੇ ਕਈ ਵਿਵਾਦਤਵਿਸ਼ਿਆਂ ਦਾਅਸਿੱਧਾਜ਼ਿਕਰਕੀਤਾ, ਜਿਨ੍ਹਾਂ ਵਿੱਚਮੁਸਲਿਮਪਰਵਾਸੀਆਂ ਉਤੇ ਆਰਜ਼ੀਰੋਕਵੀਸ਼ਾਮਲ ਸੀ।
ਓਬਾਮਾ ਨੇ ਰਾਸ਼ਟਰਪਤੀ ਪੁਰਸਕਾਰ ਲਈ ਚਾਰ ਭਾਰਤੀਆਂ ਨੂੰ ਚੁਣਿਆ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀਬਰਾਕਓਬਾਮਾ ਨੇ ਭਾਰਤੀਮੂਲ ਦੇ ਚਾਰਵਿਅਕਤੀਆਂ ਨੂੰ ਵਿਗਿਆਨਅਤੇ ਇੰਜੀਨੀਅਰਿੰਗ ਪੇਸ਼ੇਵਰਾਂ ਨੂੰ ਦਿਤੇ ਜਾਣਵਾਲੇ ਸਰਵ ਉੱਚ ਸਨਮਾਨਲਈਚੁਣਿਆ ਹੈ। ਇਹ ਸਨਮਾਨਕਰੀਅਰ ਦੇ ਮੁੱਢਲੇ ਕਦਮਵਿਚਉਨ੍ਹਾਂ ਪੇਸ਼ੇਵਰਾਂ ਨੂੰ ਦਿੱਤਾਜਾਂਦਾ ਹੈ ਜੋ ਨਵੀਂ ਖੋਜ ਜ਼ਰੀਏ ਅਮਰੀਕਾ ਨੂੰ ਇਕ ਕਦਮ ਅੱਗੇ ਰੱਖਣਵਿਚਮਦਦਕਰਦੇ ਹਨ। ਚਾਰਭਾਰਤੀਆਂ ਦੇ ਨਾਮ 102 ਵਿਗਿਆਨੀਆਂ ਅਤੇ ਖੋਜਾਰਥੀਆਂ ਦੀ ਸੂਚੀ ਵਿਚਸ਼ਾਮਲਕੀਤਾ ਗਿਆ ਹੈ। ਉਨ੍ਹਾਂ ਨੂੰ ਪ੍ਰੈਜੀਡੈਂਨੀਸ਼ਲਅਰਲੀਕਰੀਅਰਸਾਇੰਟਿਸਟਸਐਂਡਇੰਜੀਨੀਅਰ (ਪੀਈਸੀਏਐੱਸਈ) ਨਾਲਸਨਮਾਨਿਤਕੀਤਾਜਾਵੇਗਾ। ਚਾਰਭਾਰਤੀਵਿਗਿਆਨੀਆਂ ਵਿਚਮਾਂਟਕਲੀਅਰਸਟੇਟਯੂਨੀਵਰਸਿਟੀ ਦੇ ਪੰਕਜਲਾਲ, ਨਾਰਥ-ਈਸਟਰਨਯੂਨੀਵਰਸਿਟੀ ਦੇ ਕੌਸ਼ਿਲ ਚੌਧਰੀ, ਇਕਾਨਸਕੂਲਆਫਮੈਡੀਸਨ ਦੇ ਮਨੀਸ਼ਅਰੋੜਾਅਤੇ ਕੈਲੀਫੋਨੀਆਯੂਨੀਵਰਸਿਟੀਦੀਆਰਾਧਨਾਤ੍ਰਿਪਾਠੀਸ਼ਾਮਲ ਹੈ। ਵਿਗਿਆਨਅਤੇ ਇੰਜੀਨੀਅਰਪੇਸ਼ੇਵਰਾਂ ਨੂੰ ਉਨ੍ਹਾਂ ਦੇ ਸੁਤੰਤਰਰਿਸਰਚਕਰੀਅਰ ਦੇ ਮੁੱਢਲੇ ਸਮੇਂ ਵਿਚਅਮਰੀਕਾਸਰਕਾਰਵੱਲੋਂ ਦਿੱਤਾਜਾਣਵਾਲਾ ਇਹ ਸਰਵ-ਉੱਚ ਸਨਮਾਨ ਹੈ। ਓਬਾਮਾ ਨੇ ਕਿਹਾ ਕਿ ਮੈਂ ਐਨਾਵਧੀਆਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀਕੰਮਲਈਵਧਾਈਦਿੰਦਾ ਹਾਂ। ਇਹ ਇਨੋਵੇਟਰਸਅਮਰੀਕਾ ਨੂੰ ਇਕ ਕਦਮ ਅੱਗੇ ਰੱਖਣਦੀਦਿਸ਼ਾਵਿਚਕੰਮਕਰਰਹੇ ਹਨ। ਇਸ ਪੁਰਸਕਾਰਦੀਸ਼ੁਰੂਆਤ 1996 ‘ਚ ਸਾਬਕਾਰਾਸ਼ਟਰਪਤੀਬਿਲਕਲਿੰਟਨ ਨੇ ਕੀਤੀ ਸੀ।

Check Also

ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ

ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …