Breaking News
Home / ਦੁਨੀਆ / ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਯੂਐਨ ਨੂੰ ਦਸਤਾਵੇਜ਼ ਸੌਂਪੇ

ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਯੂਐਨ ਨੂੰ ਦਸਤਾਵੇਜ਼ ਸੌਂਪੇ

logo-2-1-300x105-3-300x105ਸੰਯੁਕਤਰਾਸ਼ਟਰ : ਪਾਕਿਸਤਾਨ ਨੇ ਆਪਣੇ ਮੁਲਕਵਿਚਭਾਰਤਦੀਕਥਿਤ’ਦਖ਼ਲਅੰਦਾਜ਼ੀ’ਨਾਲਜੁੜਿਆ ਇਕ ਦਸਤਾਵੇਜ਼ ਸੰਯੁਕਤਰਾਸ਼ਟਰ ਦੇ ਨਵੇਂ ਬਣੇ ਸਕੱਤਰਜਨਰਲਐਂਟੋਨੀਓ ਗੁਟੇਰੇਜ਼ ਨੂੰ ਸੌਂਪਦਿਆਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਭਾਰਤੀ ઠਸਰਗਰਮੀਆਂ ਨੂੰ ਰੋਕਣਵਿਚਆਪਣੀਭੂਮਿਕਾਨਿਭਾਏ। ਪਾਕਿਸਤਾਨਦੀਸੰਯੁਕਤਰਾਸ਼ਟਰਵਿਚਸਥਾਈਪ੍ਰਤੀਨਿਧਮਲੀਹਾਲੋਧੀ ਨੇ ਸੰਯੁਕਤਰਾਸ਼ਟਰਮੁਖੀਨਾਲਮੁਲਾਕਾਤ ਦੌਰਾਨ ਇਹ ਦਸਤਾਵੇਜ਼ ਉਨ੍ਹਾਂ ਨੂੰ ਸੌਂਪੇ। ਇਸ ਦਸਤਾਵੇਜ਼ ਨਾਲਉਨ੍ਹਾਂ ਪਾਕਿਸਤਾਨੀਪ੍ਰਧਾਨਮੰਤਰੀ ਦੇ ਵਿਦੇਸ਼ਮਾਮਲਿਆਂ ਦੇ ਸਲਾਹਕਾਰਸਰਤਾਜ ਅਜ਼ੀਜ਼ ਵੱਲੋਂ ਲਿਖਿਆ ਗਿਆ ਪੱਤਰਵੀ ਸੌਂਪਿਆ। ਗੁਟੇਰੇਜ਼ ਦੇ ਬੁਲਾਰੇ ਸਟੀਫ਼ਨਡੂਜਾਰਿਕ ਨੇ ਕਿਹਾ ਕਿ ਬੈਠਕਪਾਕਿਸਤਾਨੀਸਫ਼ੀਰਦੀਬੇਨਤੀ’ਤੇ ਹੋਈ ਸੀ। ਉਨ੍ਹਾਂ ਬੈਠਕਵਿਚ ਹੋਏ ਵਿਚਾਰਵਟਾਂਦਰੇ ਸਬੰਧੀ ਕੋਈ ਜਾਣਕਾਰੀਹੋਣ ਤੋਂ ਇਨਕਾਰਕੀਤਾ। ਪਾਕਿਸਤਾਨਨਾਲਸਰਹੱਦ’ਤੇ ਤਣਾਅਸਬੰਧੀਨਵੇਂ ਸਕੱਤਰਜਨਰਲਵੱਲੋਂ ਭਾਰਤਨਾਲ ਗੱਲਬਾਤਕੀਤੇ ਜਾਣਸਬੰਧੀ ਪੁੱਛੇ ਗਏ ਸਵਾਲ ਦੇ ਜਵਾਬਵਿਚਤਰਜਮਾਨ ਨੇ ਕਿਹਾ ਕਿ ਪਹਿਲਾਂ ਦੀਨੀਤੀਵਿਚ ਕੋਈ ਬਦਲਾਅਨਹੀਂ ਆਇਆ ਹੈ ਅਤੇ ਜੇਕਰ ਅਜਿਹਾ ਕੁਝ ਹੋਇਆ ਤਾਂ ਜ਼ਰੂਰਜਾਣਕਾਰੀਦਿੱਤੀਜਾਵੇਗੀ। ਪਾਕਿਸਤਾਨ ਦੇ ਵਿਦੇਸ਼ਵਿਭਾਗ ਨੇ ਇਸਲਾਮਾਬਾਦਵਿਚ ਕਿਹਾ ਕਿ ਦਸਤਾਵੇਜ਼ ‘ਚ ਭਾਰਤੀ/ਰਾਅਦੀਪਾਕਿਸਤਾਨ ‘ਚ ਦਖ਼ਲਅੰਦਾਜ਼ੀਅਤੇ ਅੱਤਵਾਦ, ਖ਼ਾਸ ਤੌਰ ‘ਤੇ ਬਲੋਚਿਸਤਾਨ, ਫਾਟਾਅਤੇ ਕਰਾਚੀਵਿਚਸ਼ਮੂਲੀਅਤਦੀਜਾਣਕਾਰੀਅਤੇ ਸਬੂਤ ਸਾਂਝੇ ਕੀਤੇ ਗਏ ਹਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …