ਵਾਸ਼ਿੰਗਟਨ: ਡੋਨਲਡਟਰੰਪਹੱਥੋਂ ਅਮਰੀਕੀਰਾਸ਼ਟਰਪਤੀਦੀਚੋਣਵਿਚਹਾਰ ਤੋਂ ਬਾਅਦਹਿਲੇਰੀਕਲਿੰਟਨਮੁੜ ਕੋਈ ਚੋਣਨਹੀਂ ਲੜੇਗੀ। ਸਾਬਕਾਵਿਦੇਸ਼ਮੰਤਰੀ ਦੇ ਨਿਊਯਾਰਕਦੀਮੇਅਰਦੀਚੋਣਲੜਨਬਾਰੇ ਰਿਪੋਰਟਾਂ ਦੌਰਾਨ ਹਿਲੇਰੀਦੀਕਰੀਬੀਭਾਰਤੀ-ਅਮਰੀਕੀਨੀਰਾਟੰਡਨ ਨੇ ਇਹ ਖੁਲਾਸਾਕੀਤਾ ਹੈ। ਟੰਡਨ ਨੇ ਸੀਐਨਐਨ ਨੂੰ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਹ ਬੱਚਿਆਂ ਤੇ ਪਰਿਵਾਰਾਂ ਦੀਮਦਦਕਰਨ ਜਾ ਰਹੇ ਹਨ। ਇਹੀ ਕੰਮਉਨ੍ਹਾਂ ਨੇ ਸਾਰੀਉਮਰਕੀਤਾ ਹੈ। ਪਰਮੈਨੂੰਉਮੀਦਨਹੀਂ ਕਿ ਉਹ ਹੁਣ ਕੋਈ ਚੋਣਲੜਨਗੇ।’
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …