ਕੁਆਲਾਲੰਪੁਰ/ਬਿਊਰੋ ਨਿਊਜ਼ :ਭਾਰਤਨਾਲਸਬੰਧਰੱਖਣਵਾਲੀ 20 ਸਾਲਾ ਸਿੱਖ ਲੜਕੀਕਿਰਨਮੀਤ ਕੌਰ ਜੱਸਲ ਪੁੱਤਰੀਬਲਜੀਤ ਸਿੰਘ ਜੱਸਲ ਇਸ ਸਾਲਮਿਸਯੂਨੀਵਰਸਮੁਕਾਬਲੇ ਵਿਚਮਲੇਸ਼ੀਆਦੀਪ੍ਰਤੀਨਿਧਤਾਕਰੇਗੀ।
ਇਹ ਮੁਕਾਬਲਾ 30 ਜਨਵਰੀ ਨੂੰ ਫਿਲਪੀਨਦੀਰਾਜਧਾਨੀਮਨੀਲਾਵਿਚ ਹੋਏਗਾ। ਜੱਸਲ ਦੇ ਪਰਿਵਾਰਦਾ ਸੁੰਦਰਤਾਮੁਕਾਬਲੇ ਅਤੇ ਮਾਡਲਿੰਗ ਨਾਲ ਡੂੰਘਾ ਰਿਸ਼ਤਾ ਹੈ। ਉਨ੍ਹਾਂ ਦੀ ਮਾਂ ਰਣਜੀਤ ਕੌਰ ਅਤੇ ਭੈਣਵੀ ਸੁੰਦਰਤਾਮੁਕਾਬਲੇ ਜਿੱਤ ਚੁੱਕੀ ਹੈ।
ਕਿਰਨਮੀਤ ਕੌਰ 2016 ਵਿਚਮਿਸਯੂਨੀਵਰਸਮਲੇਸ਼ੀਆਚੁਣੀ ਗਈ। ਉਨ੍ਹਾਂ ਨੂੰ ਮਿਸਮਾਈਡੈਂਟਿਸਟਵਿਨਿੰਗ ਸਮਾਈਲਦਾਪੁਰਸਕਾਰਵੀਦਿੱਤਾ ਗਿਆ ਸੀ। ਉਨ੍ਹਾਂ ਦਾਪਰਿਵਾਰ ਕਈ ਦਹਾਕੇ ਪਹਿਲੇ ਭਾਰਤ ਤੋਂ ਮਲੇਸ਼ੀਆਚਲਿਆ ਗਿਆ ਅਤੇ ਸੇਲਾਂਗਰ ਸੂਬੇ ਦੇ ਸੁਬੰਗ ਜਯਾਸ਼ਹਿਰਵਿਚਰਹਿੰਦਾ ਹੈ। ਉਸ ਦੀ ਮਾਂ ਰਣਜੀਤ ਕੌਰ 2015 ਵਿਚਕਲਾਸਿਕਮਿਸੇਜਮਲੇਸ਼ੀਆਚੁਣੀ ਗਈ ਸੀ ਜਦਕਿਉਨ੍ਹਾਂ ਦੀਮਾਡਲਭੈਣਰਣਮੀਤ ਕੌਰ ਵੀ ਸੁੰਦਰਤਾਮੁਕਾਬਲੇ ਜਿੱਤ ਚੁੱਕੀ ਹੈ। ਉਹ ਪੇਸ਼ੇ ਤੋਂ ਡਾਕਟਰ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …