Breaking News
Home / ਦੁਨੀਆ / ਨਸੀਹਤ :ਅਮਰੀਕਾਅਤੇ ਰੂਸਦੋਵੇਂ ਮਿਲ ਕੇ ਕੱਢਣਗੇ ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ

ਨਸੀਹਤ :ਅਮਰੀਕਾਅਤੇ ਰੂਸਦੋਵੇਂ ਮਿਲ ਕੇ ਕੱਢਣਗੇ ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ

Trump copy copyਰੂਸਨਾਲਸਬੰਧਵਧੀਆ ਰੱਖਣਾ ਚੰਗਾ, ਵਿਰੋਧਕਰਨਵਾਲੇ ਮੂਰਖ : ਟਰੰਪ
ਅਮਰੀਕਾ ਦੇ ਸਾਹਮਣੇ ਸਮੱਸਿਆਵਾਂ ਬਹੁਤ ਹਨ, ਹੋਰ ਕਿਉਂ ਵਧਾਉਣ
ਵਾਸ਼ਿੰਗਟਨ : ਅਮਰੀਕਾ ਦੇ ਭਾਵੀਰਾਸ਼ਟਰਪਤੀਡੋਨਾਲਡਟਰੰਪ ਨੇ ਕਿਹਾ ਕਿ ਰੂਸ ਦੇ ਨਾਲਵਧੀਆਸਬੰਧ ਰੱਖਣਾ ਚੰਗੀ ਗੱਲ ਹੈ ਅਤੇ ਕੇਵਲ’ਬੇਵਕੂਫ ਜਾਂ ਮੂਰਖ’ ਹੀ ਇਸ ਨੂੰ ਗਲਤਵਿਚਾਰ ਕਹਿ ਸਕਦੇ ਹਨ।ਟਰੰਪ ਨੇ ਇਸ ਸਬੰਧ ‘ਚ ਕਈ ਟਵੀਟਕੀਤੇ। ਉਨ੍ਹਾਂ ਨੇ ਕਿਹਾ ਕਿ ਸਾਡੇ ਸਾਹਮਣੇ ਕਈ ਸਮੱਸਿਆਵਾਂ ਹਨ ਅਸੀਂ ਇਕ ਹੋਰ ਸਮੱਸਿਆ ਨਹੀਂ ਚਾਹੁੰਦੇ। ਮੇਰੇ ਰਾਸ਼ਟਰਪਤੀਬਣਨ ਤੋਂ ਬਾਅਦਰੂਸ-ਅਮਰੀਕਾਦਾਜ਼ਿਆਦਾਸਨਮਾਨਕਰੇਗਾ ਅਤੇ ਦੋਵੇਂ ਦੇਸ਼ਮਿਲਕੇ ਦੁਨੀਆ ਦੀਆਂ ਵੱਡੀਆਂ ਸਮੱਸਿਆਵਾਂ ਸੁਲਝਾਉਣ ਦੀਕੋਸ਼ਿਸ਼ਕਰਨਗੇ। ਅਮਰੀਕੀਰਾਸ਼ਟਰਪਤੀਚੋਣਾਂ ‘ਚ ਰੂਸ’ਤੇ ਲੱਗੇ ਸਾਇਬਰਹੈਕਿੰਗ ਦੇ ਦੋਸ਼ਾਂ ਦੇ ਚਲਦੇ ਟਰੰਪ ਦੇ ਇਹ ਟਵੀਟ ਮਹੱਤਵਪੂਰਨ ਮੰਨੇ ਜਾ ਰਹੇ ਹਨ।ਟਰੰਪ ਨੇ ਕਿਹਾ ਡੈਮੋਕਰੇਟਿਕਸ’ਤੇ ਲਾਪਰਵਾਹੀਦਾਦੋਸ਼ ਲੱਗਣਾ ਚਾਹੀਦਾ ਹੈ ਜੋ ਆਪਣੇ ਸਰਵਰਹੈਕਿੰਗ ਤੋਂ ਨਹੀਂ ਬਚਾ ਸਕੇ। ਡੈਮੋਕਰੇਟਿਕਪਾਰਟੀ ਨੇ ਦੋਸ਼ਲਗਾਇਆ ਹੈ ਕਿ ਰੂਸੀਰਾਸ਼ਟਰਪਤੀਵਲਾਦੀਮੀਰ ਪੁਤਿਨ ਨੇ ਟਰੰਪ ਨੂੰ ਵ੍ਹਾਈਟ ਹਾਊਸ ਤੱਕ ਪਹੁੰਚਾਉਣ ‘ਚ ਸਾਈਬਰਹੈਕਿੰਗ ਦੇ ਜਰੀਏ ਮਦਦਕੀਤੀ।ਟਰੰਪ ਨੇ ਦੱਸਿਆ, ਖੁਫੀਆ ਵਿਭਾਗ ਨੇ ਕਿਹਾ ਕਿ ਚੋਣਨਤੀਜਿਆਂ ਨਾਲਛੇੜਛਾੜਦਾ ਕੋਈ ਸਬੂਤਨਹੀਂ।ਵੋਟਿੰਗ ਮਸ਼ੀਨਾਂ ਨੂੰ ਛੇੜਿਆਨਹੀਂ ਗਿਆ।
ਖੁਫੀਆ ਵਿਭਾਗ ਨੇ ਟਰੰਪ ਨੂੰ ਦਿੱਤੀ ਇਹ ਜਾਣਕਾਰੀ
ਖੁਫੀਆ ਵਿਭਾਗ ਨੇ ਟਰੰਪ ਨੂੰ ਇਕ ਰਿਪੋਰਟ ਸੌਂਪੀ। ਦੱਸਿਆ ਜਾ ਰਿਹਾ ਹੈ ਕਿ ਉਸ ‘ਚ ਰੂਸੀਹੈਕਿੰਗ ਦੇ ਕੁੱਝ ਸਬੂਤਵੀਸਨ।ਰਿਪੋਰਟ ‘ਚ ਕਹੀਆਂ ਗਈਆਂ ਮੁੱਖ ਗੱਲਾਂ
ਡੈਮੋਕਰੇਟਿਕਨੈਸ਼ਨਲਕਮੇਟੀ ਦੇ ਈਮੇਲਅਤੇ ਪਾਰਟੀ ਦੇ ਵੱਡੇ ਨੇਤਾਵਾਂ ਦੇ ਈਮੇਲਦੀਹੈਕਿੰਗ ਹੋਈ। ਰੂਸਟਰੰਪ ਨੂੰ ਸਾਫ਼ ਤੌਰ ‘ਤੇ ਪਹਿਲ ਦੇ ਰਿਹਾਹੈ।
ਹੈਕਿੰਗ ਤੋਂ ਮਿਲੀਜਾਣਕਾਰੀਵੰਡਣ ਦੇ ਲਈਵਿਕੀਲੀਕਸ, ਡੀਸੀਲੀਕਸਡਾਟਕਾਮਅਤੇ ਗੁਸੀਫਰ 2.0ਨਾਮ ਦੇ ਹੈਕਰਦਾਇਸਤੇਮਾਲਕੀਤਾ ਗਿਆ।
ਇਸ ‘ਚ ਰਾਜਸਮਰਥਿਤਪ੍ਰਾਪੇਗੰਡਾਦਾਇਸਤੇਮਾਲਕੀਤਾ ਗਿਆ ਸੀ ਅਤੇ ਸੋਸ਼ਲਮੀਡੀਆ’ਤੇ ਭੱਦੇ ਕੁਮੈਂਟ ਕਰਨ ਦੇ ਲਈ ਟਵਿੱਟਰ ਯੂਜਰਅਤੇ ‘ਟ੍ਰੋਲ’ਕਰਨਵਾਲਿਆਂ ਨੂੰ ਰਕਮ ਦਿੱਤੀ ਗਈ।
ਸੀਮੀਡੀਆਬੋਲਿਆਸਬੂਤ ਕਿੱਥੇ ਹਨ ?
ਕ੍ਰੇਮਲਿਨ ਜਾਂ ਰੂਸੀਰਾਸ਼ਟਰਪਤੀਵਲਾਦੀਮੀਰ ਪੁਤਿਨ ਨੇ ਅਜੇ ਤੱਕ ਅਮਰੀਕੀਚੋਣਾਂ ‘ਚ ਰੂਸੀਹੈਕਿੰਗ ‘ਤੇ ਕੋਈ ਟਿੱਪਣੀ ਨਹੀਂ ਕੀਤੀਹੈ।ਪ੍ਰੰਤੂ ਰੂਸੀਮੀਡੀਆ ਨੇ ਐਤਵਾਰ ਨੂੰ ਪੁੱਛਿਆ ਕਿ ਹੈਕਿੰਗ ਰੂਸ ਨੇ ਕੀਤੀ ਜਾਂ ਰਾਸ਼ਟਰਪਤੀ ਪੁਤਿਨ ਨੇ ਕਰਵਾਈ ਇਸ ਦੇ ਸਬੂਤ ਕਿੱਥੇ ਹਨ।ਰੂਸ ‘ਚ ਸਭ ਤੋਂ ਜ਼ਿਆਦਾਦੇਖੇ ਜਾਣਵਾਲੇ ਚੈਨਲਵਨ ਨੇ ਕਿਹਾ, ਸੁਰਖੀਆਂ ਬਟੋਰਨਵਾਲੇ ਟੀਵੀਪ੍ਰੋਗਰਾਮਾਂ ‘ਤੇ ਆਧਾਰਤਹੈ। ਇਹ ਸੋਸ਼ਲਮੀਡੀਆ’ਤੇ ਆਧਾਰਤ ਹੈ ਜਿਨ੍ਹਾਂ ‘ਚ ਜ਼ਿਆਦਾਤਰਮਨੋਰੰਜਨ ਦੇ ਲਈ ਹੁੰਦੀ ਹੈ।ਰੂਸ ਦੇ ਸਰਕਾਰੀਟੀਵੀਚੈਨਲਰੋਸਿਆਵਨ ਦੇ ਵਾਸ਼ਿੰਗਟਨਸੰਵਾਦਦਾਤਾਅਜੈਲਗਜੈਂਡਰਖਿਸਤੇਂਕੋ ਨੇ ਕਿਹਾ ਕਿ ਰਿਪੋਰਟਅਮਰੀਕਾ ਦੇ ਭਾਵੀਰਾਸ਼ਟਰਪਤੀਦੀਵੈਧਤਾਅਤੇ ਸਾਖ ਨੂੰ ਧੁੰਦਲੀ ਕਰਨਦੀਕੋਸ਼ਿਸ਼ਹੈ।

Check Also

ਸੁਧਾਰਵਾਦੀ ਮਸੂਦ ਪੇਜ਼ੇਸ਼ਕਿਅਨ ਬਣੇ ਈਰਾਨ ਦੇ ਨਵੇਂ ਰਾਸ਼ਟਰਪਤੀ

ਆਪਣੇ ਵਿਰੋਧੀ ਉਮੀਦਵਾਰ ਸਈਦ ਜਲੀਲੀ ਨੂੰ 30 ਲੱਖ ਵੋਟਾਂ ਨਾਲ ਹਰਾਇਆ ਤਹਿਰਾਨ/ਬਿਊਰੋ ਨਿਊਜ਼ : ਈਰਾਨ …