ਸੰਯੁਕਤਰਾਸ਼ਟਰ : ਪਾਕਿਸਤਾਨਉਤੇ ਤਨਜ਼ ਕਸਦਿਆਂ ਵਿਦੇਸ਼ਮੰਤਰੀਸੁਸ਼ਮਾਸਵਰਾਜ ਨੇ ਕਿਹਾ ਕਿ ਉਸ ਦੇ ਆਗੂਆਂ ਨੂੰ ਅੰਤਰਝਾਤਮਾਰਨੀਚਾਹੀਦੀ ਹੈ ਕਿ ਕਿਉਂ ਭਾਰਤ ਨੂੰ ਆਈਟੀਸੁਪਰਪਾਵਰਵਜੋਂ ਮਾਨਤਾਮਿਲੀ, ਜਦੋਂ ਕਿ ਪਾਕਿਸਤਾਨ ਅੱਤਵਾਦ ਦਰਾਮਦਕਰਨਦੀਫੈਕਟਰੀਵਜੋਂ ਬਦਨਾਮ ਹੋਇਆ। ਸੰਯੁਕਤਰਾਸ਼ਟਰ ਦੇ 72ਵੇਂ ਜਨਰਲਅਸੈਂਬਲੀਸੈਸ਼ਨ ਨੂੰ ਸੰਬੋਧਨਕਰਦਿਆਂ ਵਿਦੇਸ਼ਮੰਤਰੀਸੁਸ਼ਮਾਸਵਰਾਜ ਨੇ ਪਾਕਿਸਤਾਨਉਤੇ ਭਾਰਤਖ਼ਿਲਾਫ਼ ਜੰਗ ਛੇੜਨਦਾਦੋਸ਼ਲਾਇਆਅਤੇ ਕਿਹਾ ਕਿ ਵਿਸ਼ਵਵਿੱਚਤਬਾਹੀ, ਮੌਤ ਤੇ ਕਰੂਰਤਾਦਾਸਭ ਤੋਂ ਵੱਡਾਦਰਾਮਦਕਾਰਮੁਲਕ ਇਸ ਮੰਚਉਤੇ ਸਾਨੂੰਮਨੁੱਖਤਾਬਾਰੇ ਪਾਠਪੜ੍ਹਾਉਣਦਾਦੰਭਨਾਰਚੇ। ਉਹ ਪਾਕਿਸਤਾਨ ਦੇ ਪ੍ਰਧਾਨਮੰਤਰੀਸ਼ਾਹਿਦਖ਼ਾਕਾਨਅੱਬਾਸੀ ਦੇ ਉਸ ਭਾਸ਼ਣਦਾਹਵਾਲਾ ਦੇ ਰਹੇ ਸਨ, ਜਿਸ ਵਿੱਚਉਨ੍ਹਾਂ ਭਾਰਤਉਤੇ ਮਨੁੱਖੀ ਅਧਿਕਾਰਾਂ ਦੀਉਲੰਘਣਾਅਤੇ ਰਾਜਕੀ ਅੱਤਵਾਦ ਦਾਦੋਸ਼ਲਾਇਆ ਸੀ।
ਪਾਕਿ ਨੇ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀਮੰਚ’ਤੇ ਦਿਖਾਈਮਾੜੀਹਰਕਤ
ਕਸ਼ਮੀਰੀ ਕਹਿ ਕੇ ਦਿਖਾਦਿੱਤੀਫਲਸਤੀਨੀਲੜਕੀਦੀਤਸਵੀਰ
ਨਿਊਯਾਰਕ : ਵਿਦੇਸ਼ਮੰਤਰੀਸੁਸ਼ਮਾਸਵਰਾਜ ਦੇ ਤਿੱਖੇ ਹਮਲਿਆਂ ਤੋਂ ਔਖੇ ਪਾਕਿਸਤਾਨ ਨੇ ਆਖਰਕਾਰਸੰਯੁਕਤਰਾਸ਼ਟਰ ਦੇ ਅੰਤਰਰਾਸ਼ਟਰੀਮੰਚ’ਤੇ ਆਪਣੀਮਾੜੀਹਰਕਤਦਿਖਾਦਿੱਤੀ ਹੈ। ਸੰਯੁਕਤਰਾਸ਼ਟਰਵਿਚਪਾਕਿਸਤਾਨਦੀਰਾਜਦੂਤਮਲੀਹਾਲੋਧੀ ਨੇ ਸੁਸ਼ਮਾਸਵਰਾਜ ਦੇ ਭਾਸ਼ਣ’ਤੇ ਆਪਣਾਜਵਾਬਦਿੰਦੇ ਹੋਏ ਸੰਯੁਕਤਰਾਸ਼ਟਰ ਨੂੰ ਹੀ ਗੁੰਮਰਾਹਕਰਨਦਾਯਤਨਕੀਤਾ। ਮਲੀਹਾਲੋਧੀ ਨੇ ਜੰਮੂ ਤੇ ਕਸ਼ਮੀਰਵਿਚਭਾਰਤ’ਤੇ ਮਾਨਵੀ ਹੱਕਾਂ ਦੀਉਲੰਘਣਾਕਰਨਦਾਦੋਸ਼ਲਾਉਂਦੇ ਹੋਏ ਪੈਲੇਟ ਗਨ ਦੀਸ਼ਿਕਾਰ ਹੋਈ ਇਕ ਲੜਕੀਦੀਤਸਵੀਰਦਿਖਾਈਪਰਮਲੀਹਾ ਨੇ ਸੰਯੁਕਤਰਾਸ਼ਟਰਸਾਹਮਣੇ ਜੋ ਤਸਵੀਰਪੇਸ਼ਕੀਤੀ ਉਹ ਅਸਲਵਿਚਤਸਵੀਰਭਾਰਤਦੀ ਹੈ ਹੀ ਨਹੀਂ। ਹਕੀਕਤ ਇਹ ਹੈ ਕਿ ਇਹ ਤਸਵੀਰ ਗਾਜ਼ਾ ਪੱਟੀਦੀਰਹਿਣਵਾਲੀ 17 ਸਾਲਾਲੜਕੀਰਾਵਿਯਾਅੱਬੂ ਜੋਮਾਦੀ ਹੈ। ਰਾਵਿਯਾਦੀ ਇਹ ਤਸਵੀਰ ਗਾਜ਼ਾ ਸ਼ਹਿਰ ਦੇ ਇਕ ਹਸਪਤਾਲਵਿਚਇਲਾਜ ਦੌਰਾਨ ਖਿੱਚੀ ਗਈ ਸੀ।
ਵਿਸ਼ਵਦੀਸਭ ਤੋਂ ਵਜ਼ਨੀਮਹਿਲਾਦਾਦੇਹਾਂਤ
ਅਬੂ ਧਾਬੀ : ਮਿਸਰਮੂਲਦੀਵਿਸ਼ਵਦੀਸਭ ਤੋਂ ਵਜ਼ਨੀ ਔਰਤ ਮੰਨੀਜਾਂਦੀਇਮਾਨਅਬਦੁਲਅੱਤੀ (37) ਦਾਇਥੇ ਹਸਪਤਾਲਵਿੱਚਦੇਹਾਂਤ ਹੋ ਗਿਆ। ਹਸਪਤਾਲਮੁਤਾਬਕ ਇਹ ਮਹਿਲਾਵਜ਼ਨਨਾਲਸਬੰਧਤ ਕਈ ਪੇਚੀਦਗੀਆਂ ਨਾਲ ਜੂਝ ਰਹੀ ਸੀ। ਇਮਾਨ ਨੂੰ ਇਸ ਸਾਲਫਰਵਰੀਵਿਚਭਾਰਤਲਿਆਂਦੇ ਜਾਣ ਮੌਕੇ ਉਸ ਦਾਵਜ਼ਨ 500 ਕਿਲੋਗ੍ਰਾਮ ਦੇ ਕਰੀਬ ਸੀ ਅਤੇ ਇਲਾਜ ਦੌਰਾਨ ਲੜੀਵਾਰਅਪਰੇਸ਼ਨਾਂ ਮਗਰੋਂ ਉਸ ਨੇ 323 ਕਿਲੋ ਵਜ਼ਨਘਟਾ ਕੇ ਸਭ ਨੂੰ ਹੈਰਾਨਕਰਦਿੱਤਾ ਸੀ। ਹਸਪਤਾਲ ਦੇ ਮਾਹਿਰਾਂ ਮੁਤਾਬਕਇਮਾਨ ਨੇ ਅਬੂ ਧਾਬੀ ਦੇ ਬੁਰਜੀਲਹਸਪਤਾਲਵਿਚਆਖਰੀ ਸਾਹ ਲਏ। ਡਾਕਟਰਾਂ ਨੇ ਕਿਹਾ ਕਿ ਉਹ ਦਿਲ ਦੇ ਮਰਜ਼, ਕਿਡਨੀਫੇਲ੍ਹ ਸਮੇਤਹੋਰ ਕਈ ਰੋਗਾਂ ਨਾਲ ਜੂਝ ਰਹੀ ਸੀ। ਇਮਾਨ ਨੂੰ ਭਾਰਤ ਤੋਂ ਯੂਏਈਤਬਦੀਲਕਰਨਮਗਰੋਂ 4 ਮਈ ਨੂੰ ਬੁਰਜੀਲਹਸਪਤਾਲਵਿਚਦਾਖ਼ਲਕੀਤਾ ਗਿਆ ਸੀ। ਹਸਪਤਾਲਵਿੱਚ ਉਹ ਵੱਖਵੱਖ ਰੋਗਾਂ ਦੇ 20 ਮਾਹਿਰਾਂ ਦੀਨਿਗਰਾਨੀਵਿੱਚ ਸੀ। ਉਂਜ ਸ਼ੁਰੂਆਤਵਿੱਚ ਉਸ ਦੇ ਮੋਟਾਪੇ ਦਾਇਲਾਜ ਮੁੰਬਈ ਦੇ ਸੈਫਈਹਸਪਤਾਲਵਿੱਚ ਹੋਇਆ ਸੀ।