Breaking News
Home / ਦੁਨੀਆ / ਅੱਤਵਾਦ ਲਈਪਨਾਹਗਾਹਾਂ ਨੂੰ ਬਰਦਾਸ਼ਤਨਹੀਂ ਕੀਤਾਜਾਵੇਗਾ :ਜੇਮਸਮੈਟਿਜ਼

ਅੱਤਵਾਦ ਲਈਪਨਾਹਗਾਹਾਂ ਨੂੰ ਬਰਦਾਸ਼ਤਨਹੀਂ ਕੀਤਾਜਾਵੇਗਾ :ਜੇਮਸਮੈਟਿਜ਼

ਭਾਰਤ ਨੇ ਕਿਹਾ, ਅਫ਼ਗਾਨਿਸਤਾਨ ‘ਚ ਨਹੀਂ?ਭੇਜੀਜਾਵੇਗੀ ਭਾਰਤੀ ਫ਼ੌਜ
ਨਵੀਂ ਦਿੱਲੀ : ਅਫ਼ਗ਼ਾਨਿਸਤਾਨਵਿਚ ਕਿਸੇ ਵੀਤਰ੍ਹਾਂ ਦੇ ਫ਼ੌਜੀ ਯੋਗਦਾਨਦੀਆਂ ਸੰਭਾਵਨਾਵਾਂ ਨੂੰ ਖ਼ਾਰਜਕਰਦਿਆਂ ਭਾਰਤ ਨੇ ਕਿਹਾ ਕਿ ਉਸ ਵੱਲੋਂ ਜੰਗ ਪ੍ਰਭਾਵਿਤ ਇਸ ਮੁਲਕ ਨੂੰ ਵਿਕਾਸਲਈਸਹਾਇਤਾਦਿੱਤੀਜਾਂਦੀਰਹੇਗੀ। ਰੱਖਿਆਮੰਤਰੀਨਿਰਮਲਾਸੀਤਾਰਾਮਨ ਨੇ ਆਪਣੇ ਅਮਰੀਕੀਹਮਰੁਤਬਾਜੇਮਸਮੈਟਿਜ਼ ਨਾਲ ਗੱਲਬਾਤਬਾਅਦ ਇਹ ਟਿੱਪਣੀਕੀਤੀ। ਇਸ ਮੀਟਿੰਗ ਦੌਰਾਨ ਪਾਕਿਸਤਾਨਵੱਲੋਂ ਫੈਲਾਏ ਜਾ ਰਹੇ ਅੱਤਵਾਦ ਸਮੇਤਅਹਿਮਦੁਵੱਲੇ, ਖੇਤਰੀਅਤੇ ਕੌਮਾਂਤਰੀ ਮੁੱਦਿਆਂ ਉਤੇ ਚਰਚਾਕੀਤੀ ਗਈ। ਮੈਟਿਜ਼ ਨੇ ਕਿਹਾ ਕਿ ਅੱਤਵਾਦ ਲਈਸੁਰੱਖਿਅਤਪਨਾਹਗਾਹਾਂ ਨੂੰ ਬਰਦਾਸ਼ਤਨਹੀਂ ਕੀਤਾ ਜਾ ਸਕਦਾ। ਉੱਤਰੀਕੋਰੀਆਦੀਆਂ ਪਰਮਾਣੂ ਮਿਜ਼ਾਈਲਅਜ਼ਮਾਇਸ਼ਾਂ ਅਤੇ ਦੱਖਣੀਚੀਨਸਾਗਰਵਿੱਚਚੀਨ ਦੇ ਵਧਰਹੇ ਦਖ਼ਲਕਾਰਨਵਧਰਹੇ ਤਣਾਅ ਦੌਰਾਨ ਭਾਰਤ ਤੇ ਅਮਰੀਕਾ ਨੇ ਹਿੰਦ-ਮਹਾਸਾਗਰਖੇਤਰਵਿੱਚਸਮੁੰਦਰੀਸੁਰੱਖਿਆਤਾਲਮੇਲਹੋਰਵਧਾਉਣਬਾਰੇ ਵਿਸਥਾਰਵਿੱਚਚਰਚਾਕੀਤੀ। ਅਫ਼ਗ਼ਾਨਿਸਤਾਨ’ਤੇ ਚਰਚਾਦਾਜ਼ਿਕਰਕਰਦਿਆਂ ਸੀਤਾਰਾਮਨ ਨੇ ਦੱਸਿਆ ਕਿ ਜਮਹੂਰੀ, ਸਥਿਰਅਤੇ ਖੁਸ਼ਹਾਲਅਫ਼ਗਾਨਿਸਤਾਨ ਦੇ ਸਾਂਝੇ ਟੀਚੇ ਲਈਅਫ਼ਗਾਨਸਰਕਾਰਨਾਲਤਾਲਮੇਲ ਤੋਂ ਇਲਾਵਾਦੋਵੇਂ ਮੁਲਕਦੁਵੱਲੇ ਸਹਿਯੋਗ ਨੂੰ ਹੋਰਕਿਵੇਂ ਮਜ਼ਬੂਤਕਰਸਕਦੇ ਹਨ ਇਸ ਬਾਰੇ ਸਾਰਥਿਕ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤਵੱਲੋਂ ਡੈਮ ਤੇ ਹਸਪਤਾਲਬਣਾਏ ਗਏ ਹਨਅਤੇ ਜੰਗ ਪ੍ਰਭਾਵਿਤਮੁਲਕ ਨੂੰ ਵਿਕਾਸਲਈਮਦਦਮੁਹੱਈਆਕਰਾਈਜਾਂਦੀਰਹੇਗੀ। ਮੈਟਿਜ਼ ਨਾਲ ਸਾਂਝੇ ਪ੍ਰੈੱਸਸੰਮੇਲਨ ਦੌਰਾਨ ਭਾਰਤਵੱਲੋਂ ਅਫ਼ਗਾਨਿਸਤਾਨਵਿਚ ਫ਼ੌਜੀ ਯੋਗਦਾਨਬਾਰੇ ਸਵਾਲਾਂ ‘ਤੇ ਸੀਤਾਰਾਮਨ ਨੇ ਕਿਹਾ, ‘ਮੈਦਾਨਵਿਚਫੱਟੜਹੋਣਵਾਲਿਆਂ ਅਤੇ ਨਾਗਰਿਕਾਂ ਨੂੰ ਅਸੀਂ ਆਪਣੇ ਹਸਪਤਾਲਾਂ ਵਿਚਸਹੂਲਤਾਂ ਦਿੰਦੇ ਹਾਂ। ਇਹ ਮੈਡੀਕਲਸਹਾਇਤਾਜਾਰੀਰਹੇਗੀ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …