Breaking News
Home / ਦੁਨੀਆ / ਸਿੰਗਾਪੁਰ ਦੇ ਵਿਕਾਸ ‘ਚ ਸਿੱਖਾਂ ਦਾਅਹਿਮ ਯੋਗਦਾਨ :ਥਰਮਨ

ਸਿੰਗਾਪੁਰ ਦੇ ਵਿਕਾਸ ‘ਚ ਸਿੱਖਾਂ ਦਾਅਹਿਮ ਯੋਗਦਾਨ :ਥਰਮਨ

ਕਿਹਾ, ਸਿੱਖ ਭਾਈਚਾਰੇ ਨੇ ਸਮਾਜ ਨੂੰ ਕਾਫੀ ਕੁੱਝ ਦਿੱਤਾ
ਸਿੰਗਾਪੁਰ : ਸਿੰਗਾਪੁਰ ਦੇ ਉਪਪ੍ਰਧਾਨਮੰਤਰੀਥਰਮਨਸ਼ਨਮੁਗਰਤਨਮ ਨੇ ਸਿੰਗਾਪੁਰ ਦੇ ਵਿਕਾਸਵਿਚ ਸਿੱਖਾਂ ਦੇ ਯੋਗਦਾਨਦੀਸ਼ਲਾਘਾਕੀਤੀ ਹੈ। ਸ਼ਨਮਗਰਤਨਮ 57.28 ਕਰੋੜਰੁਪਏ ਦੀਲਾਗਤਨਾਲਪੁਨਰਸੁਰਜੀਤ ਸਿੰਗਾਪੁਰਖ਼ਾਲਸਾਐਸੋਸੀਏਸ਼ਨ (ਐੱਸਕੇਏ) ਕਲੱਬਦੀਇਮਾਰਤ ਦੇ ਉਦਘਾਟਨਸਮਾਰੋਹ ਨੂੰ ਸੰਬੋਧਨਕਰਰਹੇ ਸਨ। ਥਰਮਨ ਨੇ ਕਿਹਾ ਕਿ ਸਾਨੂੰ ਸਿੱਖਾਂ ਦੇ ਸਿੰਗਾਪੁਰਨਿਵਾਸੀਹੋਣ’ਤੇ ਮਾਣ ਹੈ। ਸਿੱਖਾਂ ਨੇ ਇਸ ਬਹੁਜਾਤੀਦੇਸ਼ ਦੇ ਵਿਕਾਸਵਿਚਅਹਿਮਭੂਮਿਕਾਨਿਭਾਈ ਹੈ। ਸਿੱਖ ਭਾਈਚਾਰੇ ਨੇ ਸਮਾਜ ਨੂੰ ਕਾਫ਼ੀ ਕੁਝ ਦਿੱਤਾ ਹੈ। ਉਪ ਪ੍ਰਧਾਨਮੰਤਰੀ ਨੇ ਵਪਾਰ, ਰਾਜਨੀਤੀ, ਫ਼ੌਜ, ਖੇਡ, ਕਾਨੂੰਨ, ਡਾਕਟਰੀਅਤੇ ਨਾਗਰਿਕਸੇਵਾਵਿਚਦਿੱਤੇ ਗਏ ਸਿੱਖ ਭਾਈਚਾਰੇ ਦੇ ਯੋਗਦਾਨਦੀਵੀਸ਼ਲਾਘਾਕੀਤੀ। ਐੱਸਕੇਏ ਦੀਸਥਾਪਨਾ 1931 ਤੋਂ ਕ੍ਰਿਕਟ, ਹਾਕੀ ਅਤੇ ਫੁੱਟਬਾਲ ਦੇ ਇਕ ਛੋਟੇ ਜਿਹੇ ਕਲੱਬ ਦੇ ਰੂਪਵਿਚ ਹੋਈ ਸੀ। ਹੁਣ ਇਸ ਦੀਵਰਤੋਂ 70 ਫ਼ੀਸਦੀਗ਼ੈਰ ਸਿੱਖ ਵੀਸਮਾਰੋਹਅਤੇ ਬੈਠਕਾਂ ਲਈਕਰਦੇ ਹਨ। ਇਥੇ ਕਾਰਪੋਰੇਟਘਰਾਣਿਆਂ ਦੀਸਾਲਾਨਾਸਾਧਾਰਨਬੈਠਕਾਂ ਤੱਕ ਹੁੰਦੀਆਂ ਹਨ। ਇਥੇ ਹਿੰਦੀ, ਤਮਿਲਅਤੇ ਪੰਜਾਬੀਦੀਆਂ ਕਲਾਸਾਂ ਵੀਚੱਲਦੀਆਂ ਹਨ। ਸਿੰਗਾਪੁਰਵਿਚਰਹਿਰਹੇ ਭਾਰਤੀਮੂਲ ਦੇ ਪੰਜਲੱਖਲੋਕਾਂ ਵਿਚੋਂ 13 ਹਜ਼ਾਰ ਸਿੱਖ ਭਾਈਚਾਰੇ ਨਾਲਸਬੰਧਰੱਖਦੇ ਹਨ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …