ਵਾਸ਼ਿੰਗਟਨ/ਬਿਊਰੋ ਨਿਊਜ਼ : ਹਥਿਆਰਬੰਦਲੁਟੇਰਿਆਂ ਨੇ ਸ਼ਿਕਾਗੋ ‘ਚ ਭਾਰਤੀਵਿਦਿਆਰਥੀਦੀ ਗੋਲੀਆਂ ਮਾਰ ਕੇ ਹੱਤਿਆਕਰਦਿੱਤੀ ਹੈ। ਇਸ ਵਾਰਦਾਤਵਿੱਚ ਇਕ ਹੋਰਭਾਰਤੀਫੱਟੜ ਹੋਇਆ ਹੈ, ਜਿਸ ਦਾ ਨਾਂ ਬਕਰਸਈਦਦੱਸਿਆ ਗਿਆ ਹੈ। ਉਸ ਦੀਹਾਲਤ ਗੰਭੀਰ ਹੈ। ਸ਼ਿਕਾਗੋ ਦੇ ਡੌਲਟਨ ਵਿਚ142ਵੇਂ ਤੇ ਲੈਂਗਲੀਵਿਖੇ ਕਲਾਰਕ ਗੈਸ ਸਟੇਸ਼ਨਉਤੇ ਲੁਟੇਰਿਆਂ ਨੇ ਅਰਸ਼ਦਵੋਹਰਾ (19) ਦੀ ਗੋਲੀਆਂ ਮਾਰ ਕੇ ਹੱਤਿਆਕਰਦਿੱਤੀ। ਸਟੋਰਅੰਦਰ ਲੁੱਟ ਦੀਨੀਅਤਨਾਲਵੜੇ ਲੁਟੇਰਿਆਂ ਵੱਲੋਂ ਚਲਾਈਆਂ ਗੋਲੀਆਂ ਨਾਲ ਦੋ ਜਣੇ ਫੱਟੜ ਹੋਏ ਸਨ। ਸ਼ੱਕੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਬਾਰੇ ਜਾਣਕਾਰੀਦੇਣਵਾਲੇ ਨੂੰ 12 ਹਜ਼ਾਰਡਾਲਰਇਨਾਮਵਜੋਂ ਦੇਣਦਾਐਲਾਨਕੀਤਾ ਗਿਆ ਹੈ।
Check Also
ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ
ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …