Breaking News
Home / ਦੁਨੀਆ / ਆਸਟਰੇਲੀਆਵਿੱਚਵੀ ਹੈ ਪੰਜਦਰਿਆਵਾਂ ਦੀਧਰਤੀ’ਪੰਜਾਬ’

ਆਸਟਰੇਲੀਆਵਿੱਚਵੀ ਹੈ ਪੰਜਦਰਿਆਵਾਂ ਦੀਧਰਤੀ’ਪੰਜਾਬ’

ਨਵੀਂ ਦਿੱਲੀ : ਤੁਸੀਂ ਕਦੇ ਸੁਣਿਆ ਹੈ ਕਿ ਭਾਰਤ ਤੋਂ ਬਾਹਰਵੀਕਿਤੇ ਪੰਜਾਬਦੀ ਹੋਂਦ ਹੋ ਸਕਦੀਹੈ।ਤੁਸੀਂ ਯਕੀਨਨ ਇਹ ਨਹੀਂ ਸੁਣਿਆਹੋਵੇਗਾ ਕਿ ਦੁਨੀਆਂ ਵਿੱਚਭਾਰਤ ਤੋਂ ਬਾਹਰਵੀ ਕਿਸੇ ਥਾਂ ਪੰਜਦਰਿਆਵਾਂ ਦੀਧਰਤੀ ਹੈ ਅਤੇ ਜਿਸ ਦਾਨਾਮਪੰਜਾਬ ਹੈ। ਹਾਲ ਹੀ ਵਿੱਚਪਤਾਲੱਗਿਆ ਹੈ ਕਿ ਆਸਟ੍ਰੇਲੀਆ ਦੇ ਉੱਤਰਵਿੱਚਕੁਈਨਜ਼ਲੈਂਡਦੀਸਰਹੱਦਨਾਲਪੰਜਾਬਨਾਮਦਾ ਇੱਕ ਖੇਤਰ ਹੈ ਜਿੱਥੇ ਪੰਜਦਰਿਆਵਹਿੰਦੇ ਹਨ।ਇਸਦਾਖੇਤਰਫਲ 446 ਸਕੇਅਰਮੀਲ ਦੇ ਕਰੀਬਦੱਸਿਆ ਜਾ ਰਿਹਾਹੈ।ਆਸਟ੍ਰੇਲੀਅਨ ਸਿੱਖ ਹੈਰੀਟੇਜਐਸੋਸੀਏਸ਼ਨ ਦੇ ਤਰੁਨਪ੍ਰੀਤ ਸਿੰਘ ਨੇ ਆਸਟ੍ਰੇਲੀਆਵਿੱਚਪੰਜਾਬਦੀ ਖੋਜ ਕੀਤੀ ਹੈ।ਇਸ ਖੋਜ ਵਿੱਚਸਾਹਮਣੇ ਆਇਆ ਹੈ ਕਿ 1880 ਦੇ ਦਹਾਕੇ ਵਿੱਚਵੀਪੰਜਾਬੀਭਾਈਚਾਰਾਆਸਟ੍ਰੇਲੀਆਵਿੱਚਆਪਣੀ ਮੌਜੂਦਗੀ ਦਰਜਕਰਵਾ ਚੁੱਕਾ ਸੀ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਕੌਮੀ ਆਰਕਾਈਵਜ਼ ਵਿੱਚਰੱਖੀਆਂ ਗਈਆਂ ਅਖ਼ਬਾਰਾਂ ਦਿਖਾਉਂਦੀਆਂ ਹਨ ਕਿ 1880 ਵਿੱਚ ਇਸ ਖੇਤਰ ਨੂੰ ਰਸਮੀ ਤੌਰ ‘ਤੇ ਪੰਜਾਬਦਾਨਾਮਦਿੱਤਾ ਗਿਆ ਸੀ। ਇਹ ਨਾਮ ਇਸ ਲਈਦਿੱਤਾ ਗਿਆ ਕਿਉਂਕਿ ਇਸ ਵਿੱਚਪੰਜਦਰਿਆ ਲੋਗਨ, ਅਲਬਰਟ, ਪਿੰਪਨੀਆ, ਕੁਮੇਰਾਅਤੇ ਨੇਰੰਗ ਵਗਦੇ ਸਨ।ਇਸਆਸਟ੍ਰੇਲੀਅਨਪੰਜਾਬ ਨੂੰ ਬਹੁਤ ਹੀ ਉਪਜਾਊ ਜ਼ਮੀਨਹੋਣਦਾਮਾਣਵੀਹਾਸਲ ਹੈ ਜਿਸ ਵਿੱਚ’ਸੰਤਰਾ, ਨਿੰਬੂ, ਅੰਬ, ਸ਼ੂਗਰ, ਕੇਲਾਅਤੇ ਅੰਜੀਰ’ ਦੇ ਬਗੀਚੇ ਵੀਹਨ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …