Breaking News
Home / ਦੁਨੀਆ / ਭਾਰਤੀ ਦਸਤਾਰਧਾਰੀ ਮੁਟਿਆਰ ਬਣੀ ਪਾਇਲਟ, ਸਿੱਖਾਂ ਦਾ ਸਿਰ ਮਾਣ ਨਾਲ ਉੱਚਾ

ਭਾਰਤੀ ਦਸਤਾਰਧਾਰੀ ਮੁਟਿਆਰ ਬਣੀ ਪਾਇਲਟ, ਸਿੱਖਾਂ ਦਾ ਸਿਰ ਮਾਣ ਨਾਲ ਉੱਚਾ

ਵਾਸ਼ਿੰਗਟਨ/ਬਿਊਰੋ ਨਿਊਜ਼
ਅਰਪਿੰਦਰ ਕੌਰ 28 ਸਾਲਾਫਲਾਈਟਇੰਸਟੈਕਟਰਸੈਨਐਨਟੋਨੀਉ ਅਮਰੀਕਾਦੀਭਾਰਤੀਦਸਤਾਰਧਾਰੀਮੁਟਿਆਰਪਾਇਲਟਬਣੀ ਹੈ। ਅਮਰੀਕਾਦੀਕਮਰਸ਼ਲਕੰਪਨੀਵੱਲੋਂ ਇਸ ਦਸਤਾਰਧਾਰੀਮੁਟਿਆਰ ਨੂੰ ਪਾਇਲਟਨਿਯੁਕਤਕਰਕੇ ਅਜਿਹਾ ਇਤਿਹਾਸਸਿਰਜਿਆ ਹੈ, ਜਿਸ ਬਾਰੇ ਪੂਰੇ ਸੰਸਾਰ ਦੇ ਸਿੱਖਾਂ ਦਾਸਿਰਮਾਣਨਾਲ ਉੱਚਾ ਹੋ ਗਿਆ ਹੈ। ਜਿੱਥੇ ਇਸ ਨਿਯੁਕਤੀਨਾਲ ਸਿੱਖੀ ਪਹਿਚਾਣ ਨੂੰ ਬਲਮਿਲਿਆ ਹੈ, ਉੱਥੇ ਦੂਸਰੀਆਂ ਭਾਰਤੀਮੁਟਿਆਰਾਂ ਨੂੰ ਵੀਸੇਧਮਿਲੀ ਹੈ। ਮਾਰਚ 2008 ਵਿਚ ਸਿੱਖ ਕੁਲੀਸ਼ਨਵੱਲੋਂ ਅਰਪਿੰਦਰ ਕੌਰ ਨੂੰ ਦਸਤਾਰਨਾਲ ਜਹਾਜ਼ ਚਲਾਉਣਦੀ ਆਗਿਆ ਦਿਵਾਉਣਵਿਚਅਹਿਮਰੋਲਅਦਾਕੀਤਾ ਗਿਆ ਸੀ, ਜਿਸ ਦੇ ਨਾਲਅਰਪਿੰਦਰ ਕੌਰ ਦੇ ਸੁਪਨੇ ਨੂੰ ਬੂਰਪਿਆ ਹੈ। ਅਰਪਿੰਦਰ ਕੌਰ 15 ਸਾਲਦੀ ਸੀ ਜਦੋਂ ਉਹ ਭਾਰਤ ਤੋਂ ਪਹਿਲੀਵਾਰਅਮਰੀਕਾ ਜਹਾਜ਼ ਵਿਚਸਵਾਰ ਹੋਈ ਸੀ। ਉਸ ਸਮੇਂ ਉਸਨੇ ਜਹਾਜ਼ ਦੇ ਚਾਲਕ ਨੂੰ ਪੁੱਛਿਆ ਸੀ ਕਿ ਉਹ ਜਹਾਜ਼ ਦੀਕੋਕਪਿਟਵਿਚਬੈਠਸਕਦੀ ਹੈ, ਪਰ ਉਹ ਸਮਾਂ 9/11 ਤੋਂ ਪਹਿਲਾਂ ਦਾ ਸੀ ਜਿਸ ਕਰਕੇ ਪਾਇਲਟ ਨੇ ਇੱਕ ਘੰਟਾ ਉਸ ਨੂੰ ਕੋਕਪਿਟਵਿਚਬੈਠਣਦਾ ਮੌਕਾ ਦਿੱਤਾ, ਜਿਸਨੇ ਅਰਪਿੰਦਰ ਕੌਰ ਦੀ ਜ਼ਿੰਦਗੀ ਨੂੰ ਬਦਲ ਕੇ ਰੱਖਦਿੱਤਾ ਹੈ। ਭਾਵੇਂ ਉਸਨੇ ਸਿਸਟਮਇੰਜੀਨੀਅਰਦਾਕੋਰਸਕੀਤਾ ਸੀ ਪਰਮਾਪਿਆਂ ਦੇ ਸਹਿਯੋਗ ਅਤੇ ਉਸਦੇ ਦ੍ਰਿੜਇਰਾਦੇ ਨੇ ਉਸ ਨੂੰ ਪਾਇਲਟਵਜੋਂ ਉਭਾਰਿਆ ਜੋ ਉਸ ਨੇ ਹਾਸਲਕਰਕੇ ਇਤਿਹਾਸਸਿਰਜਦਿੱਤਾ ਹੈ। ਸਿੱਖਾਂ ਲਈ ਇਹ ਬਹੁਤਵੱਡਾਮਾਰਕਾ ਹੈ ਜੋ ਸਿੱਖ ਕੁੜੀ ਨੇ ਅਮਰੀਕਾਵਿਚਪ੍ਰਾਪਤਕਰਕੇ ਮਜ਼ਬੂਤਧਾਰਮਿਕਜਜ਼ਬੇ ਅਤੇ ਸਿੱਖੀ ਪਹਿਚਾਣ ਨੂੰ ਚਮਕਾਇਆ ਹੈ।

Check Also

ਕਰਤਾਰਪੁਰ ਸਾਹਿਬ ‘ਚ ਮਿਲੇ ਵੰਡ ਵੇਲੇ ਵਿਛੜੇ ਚਾਚਾ-ਭਤੀਜਾ

ਪਾਕਿਸਤਾਨ ਰਹਿ ਗਏ ਮੋਹਨ ਸਿੰਘ ਦਾ ਮੁਸਲਿਮ ਪਰਿਵਾਰ ਨੇ ਕੀਤਾ ਪਾਲਣ-ਪੋਸ਼ਣ ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ …