ਟੋਰਾਂਟੋ :ਚੀਨ ਨੇ ਅਮਰੀਕਾ ਤੋਂ ਹੁਵੇਈ ਕੰਪਨੀਦੀ ਮੁੱਖ ਵਿੱਤ ਅਧਿਕਾਰੀ (ਸੀ. ਐਫ. ਓ.) ਮੇਂਗ ਵਾਨਝਾਓਦੀਗ੍ਰਿਫ਼ਤਾਰੀਵਾਰੰਟਵਾਪਸਲੈਣਦੀ ਮੰਗ ਦੁਹਰਾਈ। ਦੂਜੇ ਪਾਸੇ ਚੀਨ ਨੇ ਕੈਨੇਡਾ ਤੋਂ ਉਸ ਦੀਹਵਾਲਗੀਦਾਜ਼ਿਕਰਕੀਤਾਹੈ।ਵਿਦੇਸ਼ਮੰਤਰਾਲੇ ਦੇ ਬੁਲਾਰੇ ਗੇਂਗ ਸੁਆਂਗ ਨੇ ਇਸ ਮਾਮਲੇ ‘ਚ ਪੁੱਛੇ ਜਾਣ’ਤੇ ਇਹ ਟਿੱਪਣੀ ਕੀਤੀ। ਗੇਂਗ ਨੇ ਆਖਿਆ ਕਿ ਇਸ ਮੁੱਦੇ ‘ਤੇ ਚੀਨਦੀਸਥਿਤੀਸਾਫ਼ਅਤੇ ਦ੍ਰਿੜ੍ਹ ਹੈ।ਕੈਨੇਡਾ ਤੋਂ ਅਪੀਲਕੀਤੀ ਹੈ ਕਿ ਉਹ ਮੇਂਗ ਨੂੰ ਤੁਰੰਤ ਰਿਹਾਅਕਰੇ ਅਤੇ ਉਸ ਨੂੰ ਸੁਰੱਖਿਅਤ ਵਾਪਸਕਰੇ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਨੇ ਦੋ ਪੱਖੀ ਹਵਾਲਗੀਸੰਧੀਦਾ ਗਲਤਇਸਤੇਮਾਲਕੀਤਾਅਤੇ ਇਕ ਚੀਨੀਨਾਗਰਿਕਖਿਲਾਫ਼ਮਨਘੜ੍ਹਤ ਢੰਗ ਨਾਲ ਗਲਤਕਦਮ ਚੁੱਕੇ।
ਚੀਨ ਨੇ ਕੈਨੇਡਾ ਤੋਂ ਮੰਗੀ ਮੇਂਗ ਵਾਨਝਾਓਦੀਹਵਾਲਗੀ
RELATED ARTICLES

