Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਭਾਜਪਾ ਦੀ ਦੋ ਰੋਜ਼ਾ ਕਾਨਫਰੰਸ ਜ਼ੋਰ-ਸ਼ੋਰ ਨਾਲ ਸੰਪੰਨ

ਕੈਨੇਡਾ ਭਾਜਪਾ ਦੀ ਦੋ ਰੋਜ਼ਾ ਕਾਨਫਰੰਸ ਜ਼ੋਰ-ਸ਼ੋਰ ਨਾਲ ਸੰਪੰਨ

BJP News Pic for GTA front copy copyਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਕੈਨੇਡਾ ‘ਚ ਗਿਣਾਈਆਂ
ਟੋਰਾਂਟੋ/ਬਿਊਰੋ ਨਿਊਜ਼
ਪਿਛਲੇ ਦਿਨੀਂ ਕੈਨੇਡਾਫਰੈਂਡਸਆਫਭਾਜਪਾਦੀ ਇਕ ਦੋ ਰੋਜ਼ਾ ਕਾਨਫਰੰਸ 18 ਅਤੇ 19 ਜੂਨ ਨੂੰ ਸਿਨਗੇਰੀ ਬੈਂਕੁਇਟ ਹਾਲਵਿਚ ਹੋਈ। ਜਿਸ ਦਾ ਮੁੱਖ ਮੰਤਵਭਾਰਤਵਿਚਨਰਿੰਦਰਮੋਦੀਸਰਕਾਰਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣਾਅਤੇ ਕੈਨੇਡਾਵਿਖੇ ਭਾਰਤੀਜਨਤਾਪਾਰਟੀ ਦੇ ਢਾਂਚੇ ਦਾਨਵੇਂ ਸਿਰੇ ਤੋਂ ਗਠਨਕਰਨਾ ਸੀ। ਇਸ ਕਾਨਫਰੰਸਵਿਚਭਾਜਪਾ ਦੇ ਭਾਰਤ ਤੋਂ ਵਿਦੇਸ਼ੀਮਾਮਲਿਆਂ ਦੇ ਇੰਚਾਰਜਵਿਜੇ ਚੋਖਾਈਵਾਲਾਅਤੇ ਪੰਜਾਬ-ਹਰਿਆਣਾਭਾਜਪਾ ਦੇ ਇੰਚਾਰਜਅਸ਼ਵਨੀ ਜੌਹਰ ਪਹੁੰਚੇ। ਕਾਨਫਰੰਸਸਾਰੇ ਕੈਨੇਡਾਦੀਹੋਣਕਰਕੇ ਕੈਲਗਿਰੀ ਤੋਂ ਸ਼ਿਵਭਾਸਕਰ, ਬ੍ਰਿਟਿਸ਼ ਕੋਲੰਬੀਆ ਤੋਂ ਅਦਿੱਤਿਆ ਤਿਵੇਤੀਆ, ਮਾਂਟਰੀਅਲ ਤੋਂ ਡਾ. ਦਿਵੇਦੀਅਤੇ ਓਟਾਵਾ ਤੋਂ ਪ੍ਰਭੂਮਿਸ਼ਰਾ ਪਹੁੰਚੇ।
18 ਜੂਨ ਨੂੰ ਤਿੰਨਰਾਊਂਡਬੈਠਕਾਂ ਹੋਈਆਂ, ਜਿਸ ਵਿਚਸਰਬਸੰਮਤੀਨਾਲਵਿਪਨਚੰਦਰਪਾਲਸ਼ਰਮਾ ਨੂੰ ਪਾਰਟੀਦਾਪ੍ਰਧਾਨਚੁਣਿਆ।ਜਿਸਦਾਐਲਾਨ 19 ਜੂਨ ਨੂੰ ਭਾਰਤ ਤੋਂ ਆਏ ਮਾਨਯੋਗ ਵਿਜੇ ਚੋਖਾਈਵਾਲਾ ਨੇ ਸੰਮੇਲਨਵਿਚਕੀਤਾ।
ਉਹਨਾਂ ਮੋਦੀਸਰਕਾਰ ਨੂੰ ਗਰੀਬਾਂ ਪ੍ਰਤੀਸਮਰਪਿਤਸਰਕਾਰ ਦੱਸਿਆ। ਉਹਨਾਂ ਭਾਰਤ ਦੇ ਲੋਕਾਂ ਦੀਮੋਦੀ ਜੀ ਦੇ ਕਹਿਣ’ਤੇ ਐਲਪੀਜੀਸਬਸਿਡੀ ਛੱਡਣ ਦੇ ਫੈਸਲੇ ‘ਤੇ ਰੱਜ ਕੇ ਤਾਰੀਫਕੀਤੀ।ਵਿਜੇ ਚੋਖਾਈਵਾਲਾ ਮੁੱਖ ਮਹਿਮਾਨਹੋਰਾਂ ਨੇ ਆਪਣੇ ਲੰਮੇ ਭਾਸ਼ਣਵਿਚਭਾਰਤਸਰਕਾਰਦੀਆਂ ਪ੍ਰਾਪਤੀਆਂ ਗਿਣਾਈਆਂ। ਗਰੀਬਾਂ ਦੇ ਬੈਂਕਖਾਤੇ ਖੋਲ੍ਹਣਾ (ਜਨਧਨਯੋਜਨਾ), ਐਲਪੀਜੀਸਬਸਿਡੀਰੀਫਾਰਮਇੰਡੀਆ, ਬੰਗਲਾਦੇਸ਼ਲੈਂਡਬਾਊਂਡਰੀਐਗਰੀਮੈਂਟ, ਇੰਟਰਨੈਸ਼ਨਲ ਯੋਗਾ ਡੇਅ, ਡਿਜੀਟਲਇੰਡੀਆ, ਇੰਡੀਆਨੇਬਰਰਿਲੇਸ਼ਨਸ਼ਿਪ, ਮੇਕਇਨਇੰਡੀਆ, ਕਲੀਨ ਗੰਗਾ ਅਤੇ ਵੈਲਫੇਅਰਸਕੀਮਾਂ ਦਾਵਿਸਥਾਰਨਾਲਜ਼ਿਕਰਕੀਤਾ।ਭਾਰਤ ਤੋਂ ਆਏ ਅਸ਼ਵਨੀ ਜੌਹਰ ਹੋਰਾਂ ਦਾਵੀਸਨਮਾਨਕੀਤਾ ਗਿਆ। ਭਾਜਪਾਦੀ ਪ੍ਰਮੁੱਖ ਲੀਡਰਸ਼ਿਪਸਟੇਜ’ਤੇ ਹਾਜ਼ਰ ਸੀ, ਜਿਹਨਾਂ ਵਿਚ ਪ੍ਰਮੁੱਖ ਤੌਰ ‘ਤੇ ਰਾਜੇਸ਼ ਸ਼ੁਕਲਾ ਹਾਜ਼ਰ ਹੋਏ। ਉਹਨਾਂ ਆਪਣੇ ਭਾਸ਼ਣਵਿਚਵਿਪਨਸ਼ਰਮਾ ਨੂੰ ਪ੍ਰਧਾਨਬਣਨ’ਤੇ ਵਧਾਈ ਦਿੱਤੀ ਅਤੇ ਜ਼ੋਰਦਾਰ ਢੰਗ ਨਾਲਮੋਦੀਸਰਕਾਰਦੀਆਂ ਪ੍ਰਾਪਤੀਆਂ ‘ਤੇ ਚਾਨਣਾਪਾਇਆ।ਪ੍ਰੋਗਰਾਮਵਿਚਸ਼ਾਮਲਹੋਣਵਾਲਿਆਂ ਵਿਚ ਮੁੱਖ ਤੌਰ ‘ਤੇ ਨਰੇਸ਼ਚਾਵਲਾ ਨੇ ਆਏ ਹੋਏ ਮਹਿਮਾਨਾਂ ਦਾਸਵਾਗਤਕੀਤਾ।ਪੰਕਜਦਵੈ ਤੇ ਕੇਸ਼ਵਅਗਨੀਹੋਤਰੀ ਨੇ ਆਏ ਮਹਿਮਾਨਾਂ ਦੀਜਾਣਪਛਾਣਕਰਵਾਈ।ਸਟੇਜਅਨਿਲਅਤੇ ਮਹਿੰਦਰ ਗੁਪਤਾ ਨੇ ਸ਼ਾਨਦਾਰ ਢੰਗ ਨਾਲਸੰਭਾਲੀ।
ਵਰਨਣਯੋਗ ਹੈ ਕਿ ਵਿਪਨਸ਼ਰਮਾਭਾਰਤ ਤੋਂ ਹੀ ਭਾਜਪਾ ਦੇ ਉਚ ਅਹੁਦਿਆਂ ‘ਤੇ ਕੰਮਕਰ ਚੁੱਕੇ ਹਨਅਤੇ ਕੈਨੇਡਾਵਿਚਭਾਜਪਾਦੀਵਿਚਾਰਧਾਰਾਨਾਲਸਬੰਧਿਤਐਨਆਰਆਈਵਿੰਗ ਕੈਨੇਡਾ ਦੇ ਪ੍ਰਧਾਨਰਹਿ ਚੁੱਕੇ ਹਨ। ਵੱਖ-ਵੱਖ ਥਾਵਾਂ ਤੋਂ ਆਏ ਆਗੂਆਂ ਨੇ ਸ਼ਰਮਾ ਨੂੰ ਪ੍ਰਧਾਨਬਣਨ’ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਸਾਰੇ ਆਗੂਆਂ ਨੇ ਮੋਦੀਸਰਕਾਰ ਦੇ ਕੰਮਾਂ ਦੀਸਰਾਹਨਾਕੀਤੀਅਤੇ ਉਸ ਸਰਕਾਰਦੀਆਂ ਪ੍ਰਾਪਤੀਆਂ ਦਾਜ਼ਿਕਰਕੀਤਾ। ਪ੍ਰਮੁੱਖ ਅਕਾਲੀ ਆਗੂ ਬੇਅੰਤ ਸਿੰਘ ਧਾਲੀਵਾਲ ਨੇ ਭਾਰਤਵਿਚ ਸ ਵਿੰਗ ਕੈਨੇਡਾ ਦੇ ਪ੍ਰਧਾਨਰਹਿ ਚੁੱਕੇ ਹਨ। ਵੱਖ-ਵੱਖ ਥਾਵਾਂ ਤੋਂ ਆਏ ਆਗੂਆਂ ਨੇ ਸ਼ਰਮਾ ਨੂੰ ਪ੍ਰਧਾਨਬਣਨ’ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਸਾਰੇ ਆਗੂਆਂ ਨੇ ਮੋਦੀਸਰਕਾਰ ਦੇ ਕੰਮਾਂ ਦੀਸਰਾਹਨਾਕੀਤੀਅਤੇ ਉਸ ਸਰਕਾਰਦੀਆਂ ਪ੍ਰਾਪਤੀਆਂ ਦਾਜ਼ਿਕਰਕੀਤਾ। ਪ੍ਰਮੁੱਖ ਅਕਾਲੀ ਆਗੂ ਬੇਅੰਤ ਸਿੰਘ ਨੇ ਵੀਮੋਦੀਸਰਕਾਰਦੀਸਰਾਹਨਾਕੀਤੀ।ਬਾਹਰੋਂ ਆਏ ਸਾਰੇ ਆਗੂਆਂ ਦਾਸਟੇਜ’ਤੇ ਸਨਮਾਨਕੀਤਾ ਗਿਆ। ਆਪਣੇ ਸਵਾਗਤੀਭਾਸ਼ਣਵਿਚਨਵੇਂ ਬਣੇ ਪ੍ਰਧਾਨਵਿਪਨਸ਼ਰਮਾ ਨੇ ਦਿੱਲੀ ਤੋਂ ਆਈ ਭਾਜਪਾਦੀਲੀਡਰਸ਼ਿਪਦਾ ਉਹਨਾਂ ਨੂੰ ਪ੍ਰਧਾਨਬਣਾਏ ਜਾਣ’ਤੇ ਧੰਨਵਾਦਕੀਤਾ। ਉਹਨਾਂ ਮੋਦੀਸਰਕਾਰ ਨੂੰ ਇਕ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੱਸਦੇ ਹੋਏ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਇਕ ਭਰੋਸੇਯੋਗ ਸਰਕਾਰਮਿਲੀਹੈ। ਉਹਨਾਂ ਮੋਦੀਸਰਕਾਰਦੀ ਸਵੱਸ ਭਾਰਤਅਤੇ ਬੇਟੀਬਚਾਓ, ਬੇਟੀਪੜ੍ਹਾਓਸਕੀਮਾਂ ਦੀ ਜ਼ੋਰਦਾਰਵਕਾਲਤਕੀਤੀ। ਇਸ ਮੌਕੇ ਅਚਾਰਿਆਰਿਸ਼ੀਰਾਮ, ਰਮਨਸ਼ਰਮਾ, ਅਕਾਲੀ ਆਗੂ ਬਚਿੱਤਰ ਸਿੰਘ, ਸ੍ਰੀਮਤੀ ਸੰਯੁਕਤਾ, ਰਾਜੀਵਕਾਲੀਆ, ਸੰਜੀਵਵਰਮਾ, ਰਮੇਸ਼ ਚੋਖਾਈ, ਸ੍ਰੀਮਤੀਸ਼ਿਲਪਾਵੇਨ, ਗੌਰਵ ਸ਼ਰਮਾ, ਪਰਥਪਾਂਡਿਆਅਤੇ ਪਾਟੇਲਕਲਿੰਟਨਹਾਜ਼ਰਸਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …