Breaking News
Home / ਜੀ.ਟੀ.ਏ. ਨਿਊਜ਼ / ਫੈਡਰਲਬਜਟ 22 ਮਾਰਚ ਨੂੰ

ਫੈਡਰਲਬਜਟ 22 ਮਾਰਚ ਨੂੰ

ਓਟਵਾ : ਫੈਡਰਲਬਜਟ 22 ਮਾਰਚ ਨੂੰ ਪੇਸ਼ਕੀਤਾਜਾਵੇਗਾ। ਵਿੱਤਮੰਤਰੀਬਿੱਲ ਮੌਰਨਿਊ ਆਉਂਦੀ 22 ਮਾਰਚ ਨੂੰ ਫੈਡਰਲਸਰਕਾਰਦਾਬਜਟਪੇਸ਼ਕਰਨਗੇ। ਡੋਨਾਲਡਟਰੰਪ ਦੇ ਯੁੱਗ ‘ਚ ਆਰਥਿਕਅਸਥਿਰਤਾਦਰਮਿਆਨ ਮੌਰਨਿਊ ਦਾ ਇਹ ਪਹਿਲਾਬਜਟਹੋਵੇਗਾ। ਮੌਰਨਿਊ ਨੇ ਕਿਹਾ ਕਿ 2017 ਦੇ ਇਸ ਬਜਟਨਾਲ ਅਸੀਂ ਰੋਜ਼ਗਾਰ ਦੇ ਮੌਕੇ ਸਿਰਜਾਂਗੇ ਤੇ ਆਪਣੀਆਂ ਕਮਿਊਨਿਟੀਜ਼ ਵਿੱਚਨਿਵੇਸ਼ਕਰਾਂਗੇ। ਇਸ ਤੋਂ ਇਲਾਵਾਭਵਿੱਖਵਿੱਚਆਪਣੇ ਅਰਥਚਾਰੇ ਦੀਸਫਲਤਾਵੀਯਕੀਨੀਬਣਾਈਜਾਵੇਗੀ। 2015 ਦੀਆਂ ਚੋਣਾਂ ਤੋਂ ਬਾਅਦਲਿਬਰਲਸਰਕਾਰਦਾ ਇਹ ਦੂਜਾਬਜਟ ਹੈ। ਮੌਰਨਿਊ ਇਸ ਬਾਰੇ ਚਰਚਾਕਰਨਵਿੱਚਵਧੇਰੇ ਦਿਲਚਸਪੀਲੈਰਹੇ ਹਨ ਕਿ ਕਿਸ ਤਰ੍ਹਾਂ ਬਜਟਨਾਲਹਾਈਟੈਕਅਰਥਚਾਰਾਵਿਕਸਤਕੀਤਾ ਜਾ ਸਕੇਗਾ ਪਰ ਉਹ ਸਰਹੱਦ ਦੇ ਦੱਖਣਵੱਲਫੈਲੀਅਸਥਿਰਤਾਦੀ ਕੋਈ ਗੱਲ ਨਹੀਂ ਕਰਰਹੇ। ਉਨ੍ਹਾਂ ਆਖਿਆ ਕਿ ਸਾਨੂੰ ਚੁਣੌਤੀਆਂ ਨੂੂੰ ਕਿਸ ਤਰ੍ਹਾਂ ਮੌਕਿਆਂ ਵਿੱਚਬਦਲਣਾਚਾਹੀਦਾ ਹੈ ਇਹ ਸੋਚਣਾਹੋਵੇਗਾ। ਜ਼ਿਕਰਯੋਗ ਕਿ ਟਰੰਪਪ੍ਰਸ਼ਾਸਨ ਦੇ ਫੈਸਲਿਆਂ ਕਾਰਨਕੈਨੇਡਾਵਿੱਚਅਰਥਚਾਰੇ ਦੀਸਥਿਤੀਬਦਤਰਹੋਣਦਾਜਿਹੜਾਡਰਪੈਦਾ ਹੋਇਆ ਹੈ ਉਸ ਬਾਰੇ ਮੌਰਨਿਊ ਦਾਬਜਟਕਿੰਨੀ ਕੁ ਗੱਲ ਕਰਦਾ ਹੈ ਇਹ ਅਜੇ ਸਪਸ਼ਟਨਹੀਂ ਹੈ।
ਮੌਰਨਿਊ ਦਾਕਹਿਣਾ ਹੈ ਕਿ ਇਸ ਵਿੱਚ ਕੋਈ ਸ਼ੱਕਨਹੀਂ ਹੈ ਕਿ ਵਿਸ਼ਵਵਿਆਪੀਹਾਲਾਤਦੀਆਪਣੀਅਹਿਮੀਅਤ ਹੈ, ਸਾਡੇ ਅਰਥਚਾਰੇ ਲਈਵਿਸ਼ਵਵਿਆਪੀਵਿਕਾਸਵੀ ਜ਼ਰੂਰੀ ਹੈ ਪਰਸਾਡੇ ਲਈਦੁਨੀਆਨਾਲੋਂ ਕੈਨੇਡਾ ਦੇ ਹਾਲਾਤਦੀ ਚੰਗੀ ਸਮਝਵਧੇਰੇ ਮਾਇਨੇ ਰੱਖਦੀ ਹੈ। ਸਾਡੇ ਪ੍ਰੋਗਰਾਮਨਾਲ ਅਸੀਂ ਅਜਿਹੇ ਮਾਪਦੰਡਲਿਆਰਹੇ ਹਾਂ ਜਿਹੜੇ ਕੈਨੇਡਾ ਦੇ ਵਿਕਾਸਦਾਪੱਧਰਹੋਰ ਉੱਚਾ ਕਰਨਗੇ ਤੇ ਜੋ ਸਾਰੇ ਕੈਨੇਡੀਅਨਾਂ ਲਈਅਹਿਮਹੋਣਗੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …