10.1 C
Toronto
Sunday, October 4, 2026
spot_img
Homeਜੀ.ਟੀ.ਏ. ਨਿਊਜ਼ਲਿਬਰਲ ਐੱਮ.ਪੀ. ਆਰਨੋਲਡ ਚੈਨ ਦਾ ਹੋਇਆ ਦਿਹਾਂਤ

ਲਿਬਰਲ ਐੱਮ.ਪੀ. ਆਰਨੋਲਡ ਚੈਨ ਦਾ ਹੋਇਆ ਦਿਹਾਂਤ

ਲਿਬਰਲ ਐੱਮ.ਪੀ. ਆਰਨੋਲਡ ਚੈਨ ਦਾ ਹੋਇਆ ਦਿਹਾਂਤਓਟਾਵਾ : ਕੈਨੇਡਾ ਦੇ ਲਿਬਰਲ ਐੱਮ.ਪੀ. ਆਰਨੋਲਡ ਚੈਨ ਦਾ ਦਿਹਾਂਤ ਹੋਣ ਦੀ ਖਬਰ ਮਿਲੀ ਹੈ। ਚੈਨ ਲੰਬੇ ਸਮੇਂ ਤੋਂ ਕੈਂਸਰ ਨਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ। ਚੈਨ ਨੂੰ ਬਹੁਤ ਦੁਰਲੱਭ ਸਿਰ ਤੇ ਗਰਦਨ ਦੇ ਕੈਂਸਰ ਦੀ ਬੀਮਾਰੀ ਸੀ, ਜਿਸ ਦਾ ਉਨ੍ਹਾਂ ਨੂੰ 2014 ਵਿਚ ਪਤਾ ਲੱਗਾ ਸੀ। ਚੈਨ ਲਿਬਰਲ ਸਰਕਾਰ ਦੇ ਡਿਪਟੀ ਹਾਊਸ ਲੀਡਰ ਸਨ।

RELATED ARTICLES
POPULAR POSTS