21.3 C
Toronto
Saturday, September 26, 2026
spot_img
Homeਜੀ.ਟੀ.ਏ. ਨਿਊਜ਼ਭਾਰਤੀ ਮੂਲ ਦਾ ਨੌਜਵਾਨ ਲਾਪਤਾ

ਭਾਰਤੀ ਮੂਲ ਦਾ ਨੌਜਵਾਨ ਲਾਪਤਾ

ਭਾਰਤੀ ਮੂਲ ਦਾ ਨੌਜਵਾਨ ਲਾਪਤਾਬਰੈਂਪਟਨ/ਬਿਊਰੋ ਨਿਊਜ਼ : ਲੰਘੇ ਦਿਨੀਂ ਬਰੈਂਪਟਨ ‘ਚ ਭਾਰਤੀ ਮੂਲ ਦੇ 20 ਸਾਲਾ ਨੌਜਵਾਨ ਦੇ ਲਾਪਤਾ ਹੋਣ ਤੋਂ ਬਾਅਦ ਪੀਲ ਰਿਜਨਲ ਓਨਟਾਰੀਓ ਪੁਲਿਸ ਵਿਭਾਗ ਵੱਲੋਂ ਇਸ ਸਬੰਧੀ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਨਿਖਿਲ ਸ਼ਰਮਾ ਨਾਮ ਦਾ 20 ਸਾਲਾ ਭਾਰਤੀ ਮੂਲ ਦਾ ਨੌਜਵਾਨ ਬਰੈਂਪਟਨ ਦੇ ਥੋਰਨਡੇਲ ਰੋਡ ਅਤੇ ਐਬਨੇਜ਼ਰ ਰੋਡ ਖੇਤਰ ਤੋਂ ਲਾਪਤਾ ਹੋਇਆ ਹੈ। ਪੁਲਿਸ ਵੱਲੋਂ ਨੌਜਵਾਨ ਨੂੰ ਲੱਭਣ ਲਈ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ।

RELATED ARTICLES
POPULAR POSTS